मैया झण्डे वालिऐ

( शेरावालिये माये तू कर्म किता,
माँ मेरी ज़िन्दगी नू स्वर्ग बना दित्ता,
मैं दुनिया ते रुलदा फिरदा सी,
माँ तू खोटे सिक्के दा मूल पवा दित्ता। )

मैया झण्डे वालिऐ, फुला दिए डालिये,
असी तेरे दर दे हां, फूल दातिए ना जाईये,
रूल दातिए नी सानू, चरणी लगा लै,
रानिये नि सानू चरणी लगा लै,
सानू चरणी लगा लै,
मैया झण्डे वालिऐ, फुला दिए डालिये।

चिलिये भी किते असां नेम भी निभाए,
तेरिया देहलीज़ा ते माँ, मत्थे भी टिकाये,
कर्मा दे बंद बूहे, खोल दातिए नि मुखो,
बोल दातिए नि सानू चरणी लगा लै,
रानिये नि सानू चरणी लगा लै,
सानू चरणी लगा लै,
मैया झण्डे वालिऐ, फुला दिए डालिये।

ज्योता भी जगाईया दाती, टल खड़काये,
किसे तरा आवाज़ तेरे कना तक जाये,
कर देयो सब दिया आसां पुरिया की ने,
मजबूरिया नि सानू चरणी लगा लै,
रानिये नि सानू चरणी लगा लै,
सानू चरणी लगा लै,
मैया झण्डे वालिऐ, फुला दिए डालिये।

रोज़ रोज़ कहिये एह ता, चंगा भी नि लगदा,
इको वारी ला देयो, मेहना सारे जग दा,
दाती गले गले, अरदास करदे पूरी,
आस करदे नि सानू चरणी लगा लै,
रानिये नि सानू चरणी लगा लै,
सानू चरणी लगा लै,
मैया झण्डे वालिऐ, फुला दिए डालिये।

जान के भी दाती तुसी क्यों अनजान हो माँ,
दर दे भिखारिया नू लवो पहचान माँ,
चंचल दा रख लवो, मान मईया जी करो,
ध्यान मईया जी चरणी लगा लै,
रानिये नि सानू चरणी लगा लै,
सानू चरणी लगा लै,
मैया झण्डे वालिऐ, फुला दिए डालिये।



( ਸ਼ੇਰਾਂਵਾਲੀਏ ਮਾਏਂ ਤੂੰ, ਕਰਮ ਕੀਤਾ ll,
ਮਾਂ ਮੇਰੀ ਜਿੰਦਗੀ ਨੂੰ ਸਵਰਗ ਬਣਾ ਦਿੱਤਾ l
ਮੈਂ ਦੁਨੀਆਂ ਤੇ, ਰੁੱਲਦਾ ਫਿਰਦਾ ਸੀ,
ਮਾਂ ਤੂੰ, ਖੋਟੇ ਸਿੱਕੇ ਦਾ ਮੁੱਲ ਪਵਾ ਦਿੱਤਾ ll )

ਮਈਆ ਝੰਡੇ ਵਾਲੀਏ, ਫ਼ੁੱਲਾਂ ਦੀਏ ਡਾਲੀਏ ll
ਅਸੀਂ ਤੇਰੇ, ਦਰ ਦੇ ਹਾਂ, ਫ਼ੁੱਲ ਦਾਤੀਏ ਨਾ ਜਾਈਏ,
ਰੱਲ੍ਹ ਦਾਤੀਏ ਨੀ ਸਾਨੂੰ, ਚਰਣੀ ਲਗਾ ਲੈ,,,  
( ਰਾਣੀਏ ਨੀ ਸਾਨੂੰ, ਚਰਣੀ ਲਗਾ ਲੈ*
ਸਾਨੂੰ, ਚਰਣੀ ਲਗਾ ਲੈ )
ਮਈਆ ਝੰਡੇ ਵਾਲੀਏ, ਫ਼ੁੱਲਾਂ ਦੀਏ ਡਾਲੀਏ l

ਚਿੱਲੀਏ ਵੀ* ਕੀਤੇ ਅਸਾਂ, ਨੇਮ ਵੀ ਨਿਭਾਏ l
ਤੇਰੀਆਂ* ਦਹਿਲੀਜਾਂ ਤੇ ਮਾਂ, ਮੱਥੇ ਵੀ ਟਿਕਾਏ ll
ਕਰਮਾਂ ਦੇ ਬੰਦ ਬੂਹੇ, ਖੋਲ੍ਹ ਦਾਤੀਏ ਨੀ ਮੁੱਖੋਂ,
ਬੋਲ ਦਾਤੀਏ ਨੀ ਸਾਨੂੰ, ਚਰਣੀ ਲਗਾ ਲੈ,,,  
( ਰਾਣੀਏ ਨੀ ਸਾਨੂੰ, ਚਰਣੀ ਲਗਾ ਲੈ*
ਸਾਨੂੰ, ਚਰਣੀ ਲਗਾ ਲੈ )
ਮਈਆ ਝੰਡੇ ਵਾਲੀਏ, ਫ਼ੁੱਲਾਂ ਦੀਏ ਡਾਲੀਏ l

ਜੋਤਾਂ ਵੀ* ਜਗਾਈਆਂ ਦਾਤੀ, ਟੱਲ ਖੜ੍ਹਕਾਏ l
ਕਿਸੇ ਤਰਾਂ* ਆਵਾਜ਼ ਤੇਰੇ, ਕੰਨਾਂ ਤੱਕ ਜਾਏ ll
ਕਰ ਦਿਓ ਸਭ ਦੀਆਂ, ਆਸਾਂ ਪੂਰੀਆਂ ਕੀ ਨੇ,
ਮਜ਼ਬੂਰੀਆਂ ਨੀ ਸਾਨੂੰ, ਚਰਣੀ ਲਗਾ ਲੈ,,,  
( ਰਾਣੀਏ ਨੀ ਸਾਨੂੰ, ਚਰਣੀ ਲਗਾ ਲੈ*
ਸਾਨੂੰ, ਚਰਣੀ ਲਗਾ ਲੈ )
ਮਈਆ ਝੰਡੇ ਵਾਲੀਏ, ਫ਼ੁੱਲਾਂ ਦੀਏ ਡਾਲੀਏ l

ਰੋਜ਼ ਰੋਜ਼* ਕਹੀਏ ਏਹ ਤਾਂ, ਚੰਗਾ ਵੀ ਨੀ ਲੱਗਦਾ l
ਇੱਕੋ ਵਾਰੀ* ਲਾਹ ਦਿਓ, ਮੇਹਣਾ ਸਾਰੇ ਜੱਗ ਦਾ ll
ਦਾਤੀ ਗੱਲੇ ਗੱਲੇ, ਅਰਦਾਸ ਕਰਦੇ ਪੂਰੀ,
ਆਸ ਕਰਦੇ ਨੀ ਸਾਨੂੰ, ਚਰਣੀ ਲਗਾ ਲੈ,,,
( ਰਾਣੀਏ ਨੀ ਸਾਨੂੰ, ਚਰਣੀ ਲਗਾ ਲੈ*
ਸਾਨੂੰ, ਚਰਣੀ ਲਗਾ ਲੈ )
ਮਈਆ ਝੰਡੇ ਵਾਲੀਏ, ਫ਼ੁੱਲਾਂ ਦੀਏ ਡਾਲੀਏ l

ਜਾਣ ਕੇ ਵੀ* ਦਾਤੀ ਤੁਸੀਂ, ਕਿਓਂ ਹੋ ਅਣਜਾਣ ਮਾਂ l
ਦਰ ਦੇ* ਭਿਖਾਰੀਆਂ ਨੂੰ, ਲਵੋ ਪਹਿਚਾਣ ਮਾਂ ll
ਚੰਚਲ ਦਾ ਰੱਖ ਲਵੋ, ਮਾਣ ਮਈਆ ਜੀ ਕਰੋ,
ਧਿਆਨ ਮਈਆ ਜੀ ਸਾਨੂੰ, ਚਰਣੀ ਲਗਾ ਲੈ,,,
( ਰਾਣੀਏ ਨੀ ਸਾਨੂੰ, ਚਰਣੀ ਲਗਾ ਲੈ*
ਸਾਨੂੰ, ਚਰਣੀ ਲਗਾ ਲੈ )

ਮਈਆ ਝੰਡੇ ਵਾਲੀਏ, ਫ਼ੁੱਲਾਂ ਦੀਏ ਡਾਲੀਏ l
ਅਸੀਂ ਤੇਰੇ, ਦਰ ਦੇ ਹਾਂ, ਫ਼ੁੱਲ ਦਾਤੀਏ ਨਾ ਜਾਈਏ,
ਰੱਲ੍ਹ ਦਾਤੀਏ, ਸਾਨੂੰ ਚਰਣੀ ਲਗਾ ਲੈ,,,  
( ਰਾਣੀਏ ਨੀ ਸਾਨੂੰ, ਚਰਣੀ ਲਗਾ ਲੈ*
ਸਾਨੂੰ, ਚਰਣੀ ਲਗਾ ਲੈ )
ਮਈਆ ਝੰਡੇ ਵਾਲੀਏ, ਫ਼ੁੱਲਾਂ ਦੀਏ ਡਾਲੀਏ llll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (345 downloads)