शेरांवाली दे टिक्के

शेरांवाली दे टिक्के,कदे होने ना फ़िक्के,
झंडेयावाली दे टिक्के, कदे होने ना फ़िक्के,
एह बिगड़े भाग बनाउँदे ने,
सोई तकदीर जगाउंदे ने,
एह सब ते कर्म कमाउँदे ने,
शेरांवाली दे टिक्के, कदे होने ना फ़िक्के.....

जिस मथे टिक्का लग जाये,
ओहदा तेज़ ना झलिया जांदा ए,
ओह सीस झुकावे मईया नू,
जग ओहनू सीस झुकाउँदा ए,
जो मथे टिक्का लाउंदे ने,
ओहना दे कम बन जांदे ने,
ओह मस्ती दे विच गांदे ने,
शेरांवाली दे टिक्के, कदे होने ना फ़िक्के.....

जिस मथे टिक्का लग जाये,
ओह माँ दा भगत कहाऊंदा ए,
दुनिया ओहदी हो जांदी ए,
ओह मईया दा हो जांदा ए,
जो कदर टिक्के दी पाउंदे ने,
ओ अपनी कदर कराउँदे ने,
मईया दा लाल कहाऊंदे ने,
शेरांवाली दे टिक्के, कदे होने ना फ़िक्के.....

जिस मथे टिक्का लग जाये,
ओहदा जीवन साधू हो जाये,
ओहनू भी करदी याद मईया,
जो माँ दी याद च खो जाये,
आओ सारे टिक्के ला लईए,
लाला विच नाम लिखा लईये,
दाती तो सब कुछ पा लइये,
शेरांवाली दे टिक्के, कदे होने ना फ़िक्के.....

जिस मथे टिक्का लग जाये,
ओहदा रूप निराला हो जाये,
ओह पत्थर हिरा बन जाये,
जो चरणा दे नाल छो जाये,
जो रस्ता ए अपनाउंदे ने,
ओ दुनिया नू भूल जांदे ने,
चंचल नू टिक्के लाउंदे ने,
शेरांवाली दे टिक्के, कदे होने ना फ़िक्के.....


ਸ਼ੇਰਾਂਵਾਲੀ ਦੇ ਟਿੱਕੇ, ਕਦੇ ਹੋਣ ਨਾ ਫਿੱਕੇ l  
ਝੰਡਿਆਂ ਵਾਲੀ ਦੇ ਟਿੱਕੇ, ਕਦੇ ਹੋਣ ਨਾ ਫਿੱਕੇ ll
*ਏਹ ਵਿਗੜੇ ਭਾਗ ਬਣਾਉਂਦੇ ਨੇ,
*ਸੋਈ ਤਕਦੀਰ ਜਗਾਉਂਦੇ ਨੇ l
ਏਹ ਸਭ ਤੇ, ਕਰਮ ਕਮਾਉਂਦੇ ਨੇ*,,,,,
ਸ਼ੇਰਾਂਵਾਲੀ ਦੇ ਟਿੱਕੇ, ਕਦੇ ਹੋਣ ਨਾ ਫਿੱਕੇ ll

ਜਿਸ ਮੱਥੇ, ਟਿੱਕਾ ਲੱਗ ਜਾਏ,
"ਓਹਦਾ ਤੇਜ਼ ਨਾ, ਝੱਲਿਆ ਜਾਂਦਾ ਏ" l
ਓਹ ਸੀਸ, ਝੁਕਾਵੇ ਮਈਆ ਨੂੰ,
"ਜੱਗ ਓਹਨੂੰ, ਸੀਸ ਝੁਕਾਉਂਦਾ ਏ" ll
ਜੋ ਮੱਥੇ, ਟਿੱਕਾ ਲਾਉਂਦੇ ਨੇ l
ਓਹਨਾ ਦੇ, ਕੰਮ ਬਣ ਜਾਂਦੇ ਨੇ l
ਓਹ ਮਸਤੀ, ਦੇ ਵਿੱਚ ਗਾਉਂਦੇ ਨੇ*,,,,,
ਸ਼ੇਰਾਂਵਾਲੀ ਦੇ ਟਿੱਕੇ, ਕਦੇ ਹੋਣ ਨਾ ਫਿੱਕੇ" ll

ਜਿਸ ਮੱਥੇ, ਟਿੱਕਾ ਲੱਗ ਜਾਏ,
"ਓਹ ਮਾਂ ਦਾ, ਭਗਤ ਕਹਾਉਂਦਾ ਏ" l
ਦੁਨੀਆਂ, ਓਹਦੀ ਹੋ ਜਾਂਦੀ ਏ,
"ਓਹ, ਮਈਆ ਦਾ ਹੋ ਜਾਂਦਾ ਏ" ll
ਜੋ ਕਦਰ, ਟਿੱਕੇ ਦੀ ਪਾਉਂਦੇ ਨੇ l
ਓਹ ਆਪਣੀ, ਕਦਰ ਕਰਾਉਂਦੇ ਨੇ l
ਮਈਆ ਦਾ, ਲਾਲ ਕਹਾਉਂਦੇ ਨੇ*,,,,,
ਸ਼ੇਰਾਂਵਾਲੀ ਦੇ ਟਿੱਕੇ,,,,,,,,,,,,,,,,,,,,,F

ਜਿਸ ਮੱਥੇ, ਟਿੱਕਾ ਲੱਗ ਜਾਏ,
"ਓਹਦਾ ਜੀਵਨ, ਸਾਧੂ ਹੋ ਜਾਏ" l
ਓਹਨੂੰ ਵੀ, ਕਰਦੀ ਯਾਦ ਮਈਆ,
"ਜੋ ਮਾਂ ਦੀ, ਯਾਦ 'ਚ ਖੋਹ ਜਾਏ" ll
ਆਓ, ਸਾਰੇ ਟਿੱਕੇ ਲਾ ਲਈਏ l
ਲਾਲਾ ਵਿੱਚ, ਨਾਂਅ ਲਿਖਾ ਲਈਏ l
ਦਾਤੀ ਤੋਂ, ਸਭ ਕੁਛ ਪਾ ਲਈਏ*,,,,,
ਸ਼ੇਰਾਂਵਾਲੀ ਦੇ ਟਿੱਕੇ,,,,,,,,,,,,,,,,,,,,,F

ਜਿਸ ਮੱਥੇ, ਟਿੱਕਾ ਲੱਗ ਜਾਏ,
"ਓਹਦਾ ਰੂਪ, ਨਿਰਾਲਾ ਹੋ ਜਾਏ" l
ਓਹ ਪੱਥਰ, ਹੀਰਾ ਬਣ ਜਾਏ,
"ਜੋ, ਚਰਨਾਂ ਦੇ ਨਾਲ ਛੋਹ ਜਾਏ" ll
ਜੋ ਰਸਤਾ, ਏਹ ਅਪਣਾਉਂਦੇ ਨੇ l
ਓਹ ਦੁਨੀਆਂ ਨੂੰ, ਭੁੱਲ ਜਾਂਦੇ ਨੇ l
ਚੰਚਲ ਨੂੰ, ਟਿੱਕੇ ਲਾਉਂਦੇ ਨੇ*,,,,,
ਸ਼ੇਰਾਂਵਾਲੀ ਦੇ ਟਿੱਕੇ,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (433 downloads)