अपनी मर्ज़ी नहीं चलदी, तुसी सदया ते असी आये,
असी कई सुनेहे घल्ले, साडी पेश कोई ना चल्ले,
हुन तुसा ने कर्म कमाए,
अपनी मर्ज़ी नहीं चलदी.....
तेरे दर दी रीत निराली, सारे कहन्दे ने,
कोई मुड़िया ना दर तो खाली, सारे कहन्दे ने,
साडी झोली भी माँ भरदे, असी तरले मिंता करदे,
चरणा विच डेरे लाये,
अपनी मर्ज़ी नहीं चलदी.....
असी बड़े चीरा तो माइये उडीका लाईया ने,
अज्ज तेरे मिलन दिया सोहनिया घड़िया आईया ने,
सादे चेहरिया उत्ते लाली, असी बन गए तेरे सवाली,
साथो ख़ुशी ना झल्ली जाए,
अपनी मर्ज़ी नहीं चलदी.....
असी चढ़ के चढ़ाईया गुफा दे अंदर जावांगे,
असी पिंडी रानी माँ दे दर्शन पावागे,
जगदम्बे मईया भोली, भर देंदी सब दी झोली,
कोई ना खाली जाए,
अपनी मर्ज़ी नहीं चलदी.....
ਆਪਣੀ, ਮਰਜ਼ੀ ਨਹੀਂ ਚੱਲਦੀ, ਤੁਸੀਂ ਸੱਦਿਆ ਤੇ ਅਸੀਂ ਆਏ ll
ਅਸੀਂ ਕਈ ਸੁਨੇਹੜੇ ਘੱਲੇ*, ਸਾਡੀ ਪੇਸ਼ ਕੋਈ ਨਾ ਚੱਲੇ* l
ਹੁਣ ਤੁਸਾਂ* ਨੇ ਕਰਮ ਕਮਾਏ,,,
ਆਪਣੀ, ਮਰਜ਼ੀ ਨਹੀਂ ਚੱਲਦੀ, ਤੁਸੀਂ ਸੱਦਿਆ,,,,,,,,,,,,,,,,
ਤੇਰੇ ਦਰ ਦੀ, ਰੀਤ ਨਿਰਾਲੀ, *ਸਾਰੇ ਕਹਿੰਦੇ ਨੇ l
ਕੋਈ ਮੁੜਿਆ ਨਾ, ਦਰ ਤੋਂ ਖ਼ਾਲੀ, *ਸਾਰੇ ਕਹਿੰਦੇ ਨੇ ll
ਸਾਡੀ ਝੋਲੀ ਵੀ ਮਾਂ ਭਰਦੇ*, ਅਸੀਂ ਤਰਲੇ ਮਿੰਨਤਾਂ ਕਰਦੇ* l
ਚਰਨਾਂ* ਵਿੱਚ ਡੇਰੇ ਲਾਏ,,,
ਆਪਣੀ, ਮਰਜ਼ੀ ਨਹੀਂ ਚੱਲਦੀ, ਤੁਸੀਂ ਸੱਦਿਆ,,,,,,,,,,,,,,,,
ਅਸੀਂ, ਬੜੇ ਚਿਰਾਂ ਤੋਂ, ਮਾਈਏ *ਉਡੀਕਾਂ ਲਾਈਆਂ ਨੇ l
ਅੱਜ ਤੇਰੇ, ਮਿਲਣ ਦੀਆਂ, ਸੋਹਣੀਆਂ *ਘੜੀਆਂ ਆਈਆਂ ਨੇ ll
ਸਾਡੇ ਚੇਹਰਿਆਂ ਉੱਤੇ ਲਾਲੀ*, ਅਸੀਂ ਬਣ ਗਏ ਤੇਰੇ ਸਵਾਲੀ* l
ਸਾਥੋਂ* ਖੁਸ਼ੀ ਨਾ ਝੱਲੀ ਜਾਏ,,,
ਆਪਣੀ, ਮਰਜ਼ੀ ਨਹੀਂ ਚੱਲਦੀ, ਤੁਸੀਂ ਸੱਦਿਆ,,,,,,,,,,,,,,,,
ਅਸੀਂ, ਚੜ੍ਹ ਕੇ ਚੜ੍ਹਾਈਆਂ, ਗੁਫ਼ਾ ਦੇ *ਅੰਦਰ ਜਾਵਾਂਗੇ l
ਅਸੀਂ, ਪਿੰਡੀ ਰਾਣੀ, ਮਾਂ ਦੇ *ਦਰਸ਼ਨ ਪਾਵਾਂਗੇ ll
ਜਗਦੰਬੇ ਮਈਆ ਭੋਲੀ*, ਭਰ ਦੇਂਦੀ ਸਭ ਦੀ ਝੋਲੀ* l
ਕੋਈ* ਨਾ ਖ਼ਾਲੀ ਜਾਏ,,,
ਆਪਣੀ, ਮਰਜ਼ੀ ਨਹੀਂ ਚੱਲਦੀ, ਤੁਸੀਂ ਸੱਦਿਆ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ