नंगे पैरी आवा

नंगे पैरी आवा, दस की देयेंगी,
चोला भी लेयावा, दस की देयेंगी,
चुन्निया चढ़ावा, दस की देयेंगी,
नंगे पैरी,, जय हो... आवा, दस की देयेंगी,
चोला भी लेयावा, दस की देयेंगी।

साडी प्रीत है तेरे नाल नी माँ,
साडा रखदी ए सदा ख्याल नी माँ,
तैनू ना भुलावा, दस की देयेंगी,
नंगे पैरी,, जय हो... आवा.....

तैनू ज्योतावाली कहन्दे ने,
सारे सब कुझ तैथों लैंदे ने,
ज्योत मैं जगावा, दस की देयेंगी,
नंगे पैरी,, जय हो... आवा.....

मईया तेरी शान निराली ए,
सारा जग माँ तेरा सवाली ए,
झोली मैं फैलावा, दस की देयेंगी,
नंगे पैरी,, जय हो... आवा.....

कीतो मंगन दी मैनु लोड़ नहीं,
मैनु पता तेरे दर थोड़ नहीं,
बिनती सुनावा, दस की देयेंगी,
नंगे पैरी,, जय हो... आवा.....

ब्रह्मा विष्णु ते महेश नी माँ,
तेरी हाज़री भरदे हमेश नी माँ,
मैं भी भेंटा गावा, दस की देयेंगी,
नंगे पैरी,, जय हो... आवा.....

दर्शी तेरे दर आ बैठा,
चंचल भी डेरा ला बैठा,
मथे जे घिसावा, दस की देयेंगी,
टल खडकावा, दस की देयेंगी,
कंजका बिठावा, दस की देयेंगी,
नंगे पैरी,, जय हो... आवा.....


ਨੰਗੇ ਪੈਰੀਂ ਆਵਾਂ, ਦੱਸ ਕੀ ਦੇਏਂਗੀ l
ਚੋਲਾ ਵੀ ਲਿਆਵਾਂ, ਦੱਸ ਕੀ ਦੇਏਂਗੀ l
"*ਚੁੰਨੀਆਂ ਚੜ੍ਹਾਵਾਂ, ਦੱਸ ਕੀ ਦੇਏਂਗੀ" l
ਨੰਗੇ ਪੈਰੀਂ,,, ਜੈ ਹੋ ll, ਆਵਾਂ, ਦੱਸ ਕੀ ਦੇਏਂਗੀ l
ਚੋਲਾ ਵੀ ਲਿਆਵਾਂ, ਦੱਸ ਕੀ ਦੇਏਂਗੀ l

ਸਾਡੀ ਪ੍ਰੀਤ ਹੈ ਤੇਰੇ, ਨਾਲ ਨੀ ਮਾਂ l
ਸਾਡਾ ਰੱਖਦੀ ਏਂ ਸਦਾ, ਖ਼ਿਆਲ ਨੀ ਮਾਂ l
"*ਤੈਨੂੰ ਨਾ ਭੁਲਾਵਾਂ, ਦੱਸ ਕੀ ਦੇਏਂਗੀ" l
ਨੰਗੇ ਪੈਰੀਂ,,, ਜੈ ਹੋ ll, ਆਵਾਂ,,,,,,,,,,F

ਤੈਨੂੰ ਜੋਤਾਂ, ਵਾਲੀ ਕਹਿੰਦੇ ਨੇ l
ਸਾਰੇ ਸਭ ਕੁਝ, ਤੈਥੋਂ ਲੈਂਦੇ ਨੇ l
*"ਜੋਤ ਮੈਂ ਜਗਾਵਾਂ, ਦੱਸ ਕੀ ਦੇਏਂਗੀ" l
ਨੰਗੇ ਪੈਰੀਂ,,, ਜੈ ਹੋ ll, ਆਵਾਂ,,,,,,,,,,F

ਮਈਆ ਤੇਰੀ ਸ਼ਾਨ, ਨਿਰਾਲੀ ਏ l
ਸਾਰਾ ਜੱਗ ਮਾਂ ਤੇਰਾ, ਸਵਾਲੀ ਏ l
*"ਝੋਲੀ ਮੈਂ ਫੈਲਾਵਾਂ, ਦੱਸ ਕੀ ਦੇਏਂਗੀ" l
ਨੰਗੇ ਪੈਰੀਂ,,, ਜੈ ਹੋ ll, ਆਵਾਂ,,,,,,,,,,F

ਕਿਤੋਂ ਮੰਗਣ ਦੀ, ਮੈਨੂੰ ਲੋੜ੍ਹ ਨਹੀਂ l
ਮੈਨੂੰ ਪਤਾ, ਤੇਰੇ ਦਰ, ਥੋੜ੍ਹ ਨਹੀਂ l
*"ਬਿਨਤੀ ਸੁਣਾਵਾਂ, ਦੱਸ ਕੀ ਦੇਏਂਗੀ" l
ਨੰਗੇ ਪੈਰੀਂ,,, ਜੈ ਹੋ ll, ਆਵਾਂ,,,,,,,,,,F

ਬ੍ਰਹਮਾ ਵਿਸ਼ਨੂੰ ਤੇ, ਮਹੇਸ਼ ਨੀ ਮਾਂ l
ਤੇਰੀ ਹਾਜ਼ਰੀ ਭਰਦੇ, ਹਮੇਸ਼ ਨੀ ਮਾਂ l
"ਮੈਂ ਵੀ ਭੇਟਾਂ ਗਾਵਾਂ, ਦੱਸ ਕੀ ਦੇਏਂਗੀ*" l
ਨੰਗੇ ਪੈਰੀਂ,,, ਜੈ ਹੋ ll, ਆਵਾਂ,,,,,,,,,,F

ਦਰਸ਼ੀ, ਤੇਰੇ ਦਰ ਆ ਬੈਠਾ l
ਚੰਚਲ ਵੀ, ਡੇਰਾ ਲਾ ਬੈਠਾ l
ਮੱਥੇ ਜੇ ਘਿਸਾਵਾਂ, ਦੱਸ ਕੀ ਦੇਏਂਗੀ* l
ਟੱਲ ਖੜ੍ਹਕਾਵਾਂ, ਦੱਸ ਕੀ ਦੇਏਂਗੀ* l
"ਕੰਜ਼ਕਾਂ ਬਿਠਾਵਾਂ, ਦੱਸ ਕੀ ਦੇਏਂਗੀ" l
ਨੰਗੇ ਪੈਰੀਂ,,, ਜੈ ਹੋ ll, ਆਵਾਂ,,,,,,,,,,F

ਅਪਲੋਡਰ-  ਅਨਿਲਰਾਮੂਰਤੀਭੋਪਾਲ
download bhajan lyrics (447 downloads)