द्वारा तेरा आसरा मेरा,
एह जिंदड़ी राह पई तकदी ए,
ज्योता वालड़ीये माईये,
द्वारा तेरा आसरा मेरा।
आसां ने खलोतिया झोलिया नू तान के,
लवेगी तू सार कदो, दस माये आन के,
तरस सेवक ते खावी, ना बच्चियां नू तरसावी,
द्वारा तेरा आसरा मेरा।
तकदीया रावा देख अखियां ने खुलिया,
साडे वल आऊंन दिया, रावा काह्नु भूलिया,
एह नूर नूरानी, अर्ज़ा करे दीवानी,
द्वारा तेरा आसरा मेरा।
कितिया ने दर तेरे अर्ज़ा बथेरिया,
कई वारि मणिया ने गल्ला दाती तेरिया,
कड़े ते कर्म कमा दे, जरा जेही झाती पा दे,
द्वारा तेरा आसरा मेरा।
चरणा च बह के कई कट्टे जगराते,
श्रद्धा दे नाल मन्ने तेरे नवरात्रे,
जगाई ज्योति तेरी हुन आजा ना ला देरी,
द्वारा तेरा आसरा मेरा।
ਦਵਾਰਾ ਤੇਰਾ, ਆਸਰਾ ਮੇਰਾ ll
^ਏਹ ਜਿੰਦੜੀ, ਰਾਹ ਪਈ ਤੱਕਦੀ ਏ,
ਜੋਤਾਂ ਵਾਲੜੀਏ, ਮਾਈਏ l
ਦਵਾਰਾ ਤੇਰਾ, ਆਸਰਾ ਮੇਰਾ ll
^
ਆਸਾਂ ਨੇ ਖਲੋਤੀਆਂ, ਝੋਲੀਆਂ ਨੂੰ ਤਾਣ ਕੇ,
"ਲਵੇਂਗੀ ਤੂੰ ਸਾਰ ਕਦੋਂ, ਦੱਸ ਮਾਂਏਂ ਆਣ ਕੇ" ll
ਤਰਸ ਸੇਵਕ ਤੇ ਖਾਵੀਂ, ਨਾ ਬੱਚਿਆਂ ਨੂੰ ਤਰਸਾਵੀਂ ll
ਦਵਾਰਾ ਤੇਰਾ, ਆਸਰਾ ਮੇਰਾ,,,,,,,,,,,,,,,,,,F
^
ਤੱਕਦੀਆਂ ਰਾਹਵਾਂ ਵੇਖ, ਅੱਖੀਆਂ ਨੇ ਖੁੱਲੀਆਂ,
"ਸਾਡੇ ਵੱਲ ਆਉਣ ਦੀਆਂ, ਰਾਹਵਾਂ ਕਾਹਨੂੰ ਭੁੱਲੀਆਂ" ll
ਏਹ ਨੂਰੀ ਨੂਰਾਨੀ, ਅਰਜ਼ਾਂ ਕਰੇ ਦੀਵਾਨੀ ll
ਦਵਾਰਾ ਤੇਰਾ, ਆਸਰਾ ਮੇਰਾ,,,,,,,,,,,,,,,,,,F
^
ਕੀਤੀਆਂ ਨੇ ਦਰ ਤੇਰੇ, ਅਰਜ਼ਾਂ ਵਥੇਰੀਆਂ,
"ਕਈ ਵਾਰੀ ਮੰਨੀਆਂ ਨੇ, ਗੱਲਾਂ ਦਾਤੀ ਤੇਰੀਆਂ" ll
ਕਦੇ ਤੇ ਕਰਮ ਕਮਾ ਦੇ, ਜ਼ਰਾ ਜੇਹੀ ਝਾਤੀ ਪਾ ਦੇ ll
ਦਵਾਰਾ ਤੇਰਾ, ਆਸਰਾ ਮੇਰਾ,,,,,,,,,,,,,,,,,,F
^
ਚਰਨਾਂ 'ਚ ਬਹਿ ਕੇ ਕਈ, ਕੱਟੇ ਜਗਰਾਤਰੇ,
"ਸ਼ਰਧਾ ਦੇ ਨਾਲ ਮੰਨੇ, ਤੇਰੇ ਨਵਰਾਤਰੇ" ll
ਜਗਾਈ ਜਯੋਤੀ ਤੇਰੀ, ਹੁਣ ਆਜਾ ਨਾ ਲਾ ਦੇਰੀ ll
ਦਵਾਰਾ ਤੇਰਾ, ਆਸਰਾ ਮੇਰਾ,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ