चल भगता तेरी वारी आई

( जो लोग माँ के करीब होते है,
वो बड़े ही खुशनसीब होते है,
जो पास होकर भी पास नहीं होते है,
वो उनके अपने अपने नसीब होते है। )

चल भगता तेरी वारी आयी,
उठ भगता तेरी वारी आयी।

भागा भरया दिन एह आया,
अज्ज मईया ने आप बुलाया,
दर्शन दी रुत प्यारी आई,
चल भगता तेरी वारी आयी,
उठ भगता तेरी वारी आयी।

जेहड़ा आया कर्मा वाला,
माँ दे देखे रूप निराला,
पौड़ी पौड़ी चढ़दा जाए,
जय माता दी करदा जाए,
नैना विच खुमारी आयी,
उठ भगता तेरी वारी आयी,
चल भगता तेरी वारी आयी,
उठ भगता तेरी वारी आयी।

बचड़े तुर पये बन के टोले,
हर कोई जय माता दी बोले,
हर कोई माँ दिया भेंटा गावे,
हर कोई माँ दा दर्शन चाहवे,
हर इक नर ते नारी आई,
उठ भगता तेरी वारी आयी,
चल भगता तेरी वारी आयी,
उठ भगता तेरी वारी आयी।

विच गुफा दे पिंडी रानी,
जग जननी अम्बे वरदानी,
सब दे उत्ते मेहरा करदी,
सब दी खाली झोली भरदी,
मईया आद कुवारी आई,
उठ भगता तेरी वारी आयी,
चल भगता तेरी वारी आयी,
उठ भगता तेरी वारी आयी।

भगता झोली भर के लै जा,
जो लेना है अड़ के लै जा,
मईया दे नाल लड़ के लै जा,
माँ दा पल्ला फड़ के लै जा,
खुले ने मईया दे द्वारे,
खोल के बैठी माँ भंडारे,
करके शेर सवारी आई,
उठ भगता तेरी वारी आयी,
चल भगता तेरी वारी आयी,
उठ भगता तेरी वारी आयी।



( ਜੋ ਲੋਗ, ਮਾਂ ਕੇ ਕਰੀਬ ਹੋਤੇ ਹੈਂ,
ਵੋਹ ਬੜੇ ਹੀ, ਖੁਸ਼ਨਸੀਬ ਹੋਤੇ ਹੈਂ l
ਜੋ ਪਾਸ ਹੋਕਰ ਵੀ, ਪਾਸ ਨਹੀਂ ਹੋਤੇ ਹੈਂ,
ਵੋਹ ਉਨਕੇ, ਆਪਣੇ ਆਪਣੇ, ਨਸੀਬ ਹੋਤੇ ਹੈਂ ll )      

ਚੱਲ ਭਗਤਾ, ਤੇਰੀ ਵਾਰੀ ਆਈ ll
ਉੱਠ ਭਗਤਾ, ਤੇਰੀ ਵਾਰੀ ਆਈ ll

ਭਾਗਾਂ ਭਰਿਆ, ਦਿਨ ਇਹ ਆਇਆ l
ਅੱਜ ਮਈਆ ਨੇ, ਆਪ ਬੁਲਾਇਆ l
*ਦਰਸ਼ਨ ਦੀ ਰੁੱਤ, ਪਿਆਰੀ ਆਈ l
ਚੱਲ ਭਗਤਾ,,, ll, ਤੇਰੀ ਵਾਰੀ ਆਈ l
ਉੱਠ ਭਗਤਾ, ਤੇਰੀ ਵਾਰੀ ਆਈ l

ਜੇਹੜਾ ਆਇਆ, ਕਰਮਾਂ ਵਾਲਾ l
ਮਾਂ ਦੇ ਦੇਖੇ, ਰੂਪ ਨਿਰਾਲਾ l
*ਪੌੜੀ ਪੌੜੀ, ਚੜ੍ਹਦਾ ਜਾਏ l
**ਜੈ ਮਾਤਾ ਦੀ, ਕਰਦਾ ਜਾਏ l
ਨੈਣਾ ਵਿੱਚ, ਖ਼ੁਮਾਰੀ ਆਈ l
ਉੱਠ ਭਗਤਾ, ਤੇਰੀ ਵਾਰੀ ਆਈ l
ਚੱਲ ਭਗਤਾ,,, ll, ਤੇਰੀ ਵਾਰੀ ਆਈ l
ਉੱਠ ਭਗਤਾ, ਤੇਰੀ ਵਾਰੀ ਆਈ l

ਬੱਚੜੇ ਤੁਰ ਪਏ, ਬਣ ਕੇ ਟੋਲੇ l
ਹਰ ਕੋਈ, ਜੈ ਮਾਤਾ ਦੀ ਬੋਲੇ l
*ਹਰ ਕੋਈ, ਮਾਂ ਦੀਆਂ ਭੇਟਾਂ ਗਾਵੈ l
**ਹਰ ਕੋਈ, ਮਾਂ ਦਾ ਦਰਸ਼ਨ ਚਾਹਵੇ l
ਹਰ ਇੱਕ, ਨਰ ਤੇ ਨਾਰੀ ਆਈ l
ਉੱਠ ਭਗਤਾ, ਤੇਰੀ ਵਾਰੀ ਆਈ l
ਚੱਲ ਭਗਤਾ,,, ll, ਤੇਰੀ ਵਾਰੀ ਆਈ l
ਉੱਠ ਭਗਤਾ, ਤੇਰੀ ਵਾਰੀ ਆਈ l

ਵਿੱਚ ਗੁਫ਼ਾ ਦੇ, ਪਿੰਡੀ ਰਾਣੀ l
ਜੱਗ ਜੰਨਣੀ, ਅੰਬੇ ਵਰਦਾਨੀ l
*ਸਭ ਦੇ ਉੱਤੇ, ਮੇਹਰਾਂ ਕਰਦੀ l
**ਸਭ ਦੀ, ਖ਼ਾਲੀ ਝੋਲੀ ਭਰਦੀ l
ਮਈਆ, ਆਦਿ ਕੁਵਾਰੀ ਆਈ l
ਉੱਠ ਭਗਤਾ, ਤੇਰੀ ਵਾਰੀ ਆਈ l
ਚੱਲ ਭਗਤਾ,,, ll, ਤੇਰੀ ਵਾਰੀ ਆਈ l
ਉੱਠ ਭਗਤਾ, ਤੇਰੀ ਵਾਰੀ ਆਈ l

ਭਗਤਾ ਝੋਲੀ, ਭਰ ਕੇ ਲੈ ਜਾ l
ਜੋ ਲੈਣਾ ਹੈ, ਅੜ੍ਹ ਕੇ ਲੈ ਜਾ l
*ਮਈਆ ਦੇ ਨਾਲ, ਲੜ੍ਹ ਕੇ ਲੈ ਜਾ l
ਮਾਂ ਦਾ ਪੱਲਾ, ਫੜ੍ਹ ਕੇ ਲੈ ਜਾ l
*ਖੁੱਲ੍ਹੇ ਨੇ, ਮਈਆ ਦੇ ਦਵਾਰੇ l
ਖੋਲ੍ਹ ਕੇ, ਬੈਠੀ ਮਾਂ ਭੰਡਾਰੇ
*ਕਰਕੇ ਸ਼ੇਰ, ਸਵਾਰੀ ਆਈ l
ਉੱਠ ਭਗਤਾ, ਤੇਰੀ ਵਾਰੀ ਆਈ l
ਚੱਲ ਭਗਤਾ,,, ll, ਤੇਰੀ ਵਾਰੀ ਆਈ l
ਉੱਠ ਭਗਤਾ, ਤੇਰੀ ਵਾਰੀ ਆਈ l

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (528 downloads)