पत्ते पत्ते च है मैया जी दा डेरा

( कौन एह कहंदा की सुनदी नहीं दाती,
दाती, भर भर झोलिया वंडदी ए,
इक वार जो दर ते आ जावे,
ओहनू अपने रंगा विच रंगदी ए। )

पत्ते पत्ते च है मैया जी दा डेरा,
नी फुला नू ना छेड़ मालने,
हो हर कली च है... दाती दा बसेरा,
नी फुला नू ना छेड़ मालने,
पत्ते पत्ते च है मैया जी दा.....

मोतिये च माई देवा, गेंदे विच शारदा,
कलिया च काली वसे, गूटे विच कालका,
है गुलाब विच, गौरजा दा चेहरा,
नी फुला नू ना छेड़ मालने,
पत्ते पत्ते च है मैया जी दा.....

चम्बे च चामुंडा फुला, विच फुला रानी ए,
अनाब विच अम्बे जेहनु कहन्दे कल्याणी ए,
हो मैनु गूंद दे... नी श्रद्धा वाला सेहरा,
नी फुला नू ना छेड़ मालने,
पत्ते पत्ते च है मैया जी दा.....

हो गंगा ओहदे चरणा च कर्म दी वगदी ए,
ज्योत है नूरानी विच जल थल जगदी,
हो दूर किता जिहने, जग दा हनेरा,
नी फुला नू ना छेड़ मालने,
पत्ते पत्ते च है मैया जी दा.....



( ਕੌਣ ਏਹ ਕਹਿੰਦਾ, ਕਿ ਸੁਣਦੀ, ਨਹੀਂ ਦਾਤੀ,
ਦਾਤੀ, ਭਰ ਭਰ ਝੋਲੀਆਂ, ਵੰਡਦੀ ਏ l
ਇੱਕ ਵਾਰ ਜੋ, ਦਰ ਤੇ ਆ ਜਾਵੇ*,,,
ਓਹਨੂੰ, ਆਪਣੇ ਰੰਗਾਂ ਵਿੱਚ, ਰੰਗਦੀ ਏ ll )

ਪੱਤੇ ਪੱਤੇ 'ਚ ਹੈ, ਮਈਆ ਜੀ ਦਾ ਡੇਰਾ
ਨੀ, ਫੁੱਲਾਂ ਨੂੰ ਨਾ, ਛੇੜ ਮਾਲ੍ਹਣੇ ll
ਹੋ ਹਰ ਕਲੀ 'ਚ ਹੈ,,, ll ਦਾਤੀ ਦਾ ਬਸੇਰਾ
ਨੀ, ਫੁੱਲਾਂ ਨੂੰ ਨਾ, ਛੇੜ ਮਾਲ੍ਹਣੇ,,,
ਪੱਤੇ ਪੱਤੇ 'ਚ ਹੈ, ਮਈਆ ਜੀ,,,,,,,,,,,,,,,,,,,

ਮੋਤੀਏ 'ਚ ਮਾਈ ਦੇਵਾ, ਗੇਂਦੇ ਵਿੱਚ ਸ਼ਾਰਦਾ,
ਕਲੀਆਂ 'ਚ ਕਾਲੀ ਵੱਸੇ, ਗੁੱਟੇ ਵਿੱਚ ਕਾਲਕਾ ll
ਹੈ ਗ਼ੁਲਾਬ ਵਿੱਚ,,, ll, ਗੌਰਜਾਂ ਦਾ ਚੇਹਰਾ
ਨੀ, ਫੁੱਲਾਂ ਨੂੰ ਨਾ, ਛੇੜ ਮਾਲ੍ਹਣੇ,,,
ਪੱਤੇ ਪੱਤੇ 'ਚ ਹੈ, ਮਈਆ ਜੀ,,,,,,,,,,,,,,,,,

ਚੰਬੇ 'ਚ ਚਾਮੁੰਡਾ ਫੁੱਲਾਂ, ਵਿੱਚ ਫੁੱਲਾਂ ਰਾਣੀ ਏ,
ਅਨਾਬ ਵਿੱਚ ਅੰਬੇ ਜੇਹਨੂੰ, ਕਹਿੰਦੇ ਕਲਿਆਣੀ ਏ ll
ਹੋ ਮੈਨੂੰ ਗੁੰਦ ਦੇ,,, ll, ਨੀ ਸ਼ਰਧਾ ਵਾਲਾ ਸੇਹਰਾ
ਨੀ, ਫੁੱਲਾਂ ਨੂੰ ਨਾ, ਛੇੜ ਮਾਲ੍ਹਣੇ,,,
ਪੱਤੇ ਪੱਤੇ 'ਚ ਹੈ, ਮਈਆ ਜੀ,,,,,,,,,,,,,,,,,

ਹੋ ਗੰਗਾ ਓਹਦੇ ਚਰਨਾਂ 'ਚ, ਕਰਮ ਦੀ ਵੱਗਦੀ,
ਜੋਤ ਹੈ ਨੂਰਾਨੀ ਵਿੱਚ, ਜਲ ਥਲ ਜੱਗਦੀ ll
ਹੋ ਦੂਰ ਕੀਤਾ ਜੀਹਨੇ,,, ll, ਜੱਗ ਦਾ ਹਨੇਰਾ
ਨੀ, ਫੁੱਲਾਂ ਨੂੰ ਨਾ, ਛੇੜ ਮਾਲ੍ਹਣੇ,,,
ਪੱਤੇ ਪੱਤੇ 'ਚ ਹੈ, ਮਈਆ ਜੀ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (527 downloads)