तूँ भुल गई ऐ सानूं

दिन भी लंगाये असा राता  लंगाईयाँ,
नी ही आया चैन, ना ही निंदरा आईया,
सुन मेरिये माईये,
तूँ भुल गई ऐ सानूं, असी तैनू किवे भुलाइये,
दिन भी लंगाये असा राता लंगाईयाँ,
नी ही आया चैन, ना ही निंदरा आईया.....

दातिए नी सावा दा वसाह कोई ना,
इस विछोड़े दी दवा ना,
किस नू मैं हाल सुनावा दिल दा,
कोई भी ता तेरे जेहा नहियो मिलदा,
नैना दिया दीविया दी ज्योत जगाई,
दिल विच मईया तेरी मूरत वसाई,
दस मेरिये माईये,
तूँ भुल गई ऐ सानूं, असी तैनू किवे भुलाइये,
दिन भी लंगाये असा राता......

जेहड़े जेहड़े पासे जाईये तू दिसदी,
केहड़े पासे जाईये माईये तू दिसदी,
जिधरो भी आईये सानू तू दिसदी,
तेरे सिवा मेरा ना गुज़ारा अमिये,
छड्ना नी तेरा मैं द्वारा अमिये,
तू ना सुनिया ता अर्ज़ सुनाई जानी ए,
माँ सवालिया ने अर्ज़ी लगाई जानी ए,
सुन मेरिये माईये,
तूँ भुल गई ऐ सानूं, असी तैनू किवे भुलाइये,
दिन भी लंगाये असा राता.....



ਦਿਨ ਵੀ, ਲੰਘਾਏ ਅਸਾਂ, ਰਾਤਾਂ ਵੀ ਲੰਘਾਈਆਂ l
ਨੀ ਹੀ ਆਇਆ ਚੈਨ, ਨਾ ਹੀ ਨੀਂਦਰਾਂ ਆਈਆਂ l
ਸੁਣ ਮੇਰੀਏ ਮਾਈਏ* ll,
ਤੂੰ ਭੁੱਲ ਗਈ ਏ ਸਾਨੂੰ, ਅਸੀਂ ਤੈਨੂੰ ਕਿਵੇਂ ਭੁਲਾਈਏ*,,,  
( ਦਿਨ ਵੀ, ਲੰਘਾਏ ਅਸਾਂ, ਰਾਤਾਂ ਵੀ ਲੰਘਾਈਆਂ xll
ਨੀ ਹੀ ਆਇਆ ਚੈਨ, ਨਾ ਹੀ ਨੀਂਦਰਾਂ ਹੀ ਆਈਆਂ xll )

ਦਾਤੀਏ ਨੀ, ਸਾਹਵਾਂ ਦਾ, ਵਸਾਹ ਕੋਈ ਨਾ* l
ਏਸ, ਵਿਛੋੜੇ ਦੀ, ਦਵਾ ਕੋਈ ਨਾ* l
ਕਿਸ ਨੂੰ ਮੈਂ ਹਾਲ, ਸੁਣਾਵਾਂ ਦਿਲ ਦਾ* l
ਕੋਈ ਵੀ, ਤਾਂ ਤੇਰੇ ਜੇਹਾ, ਨਹੀਂਓਂ ਮਿਲਦਾ* l
ਨੈਣਾਂ ਦਿਆਂ, ਦੀਵਿਆਂ ਦੀ, ਜੋਤ ਜਗਾਈ l
ਦਿਲ ਵਿੱਚ, ਮਈਆ ਤੇਰੀ, ਮੂਰਤੀ ਵਸਾਈ l
ਦੱਸ ਮੇਰੀ ਮਾਈਏ* ll,
ਤੂੰ ਭੁੱਲ ਗਈ ਏ ਸਾਨੂੰ, ਅਸੀਂ ਤੈਨੂੰ ਕਿਵੇਂ ਭੁਲਾਈਏ*,,,  
ਦਿਨ ਵੀ, ਲੰਘਾਏ ਅਸਾਂ, ਰਾਤਾਂ,,,,,,,,,,,,,,,,,,,,,,F

ਜੇਹੜੇ ਜੇਹੜੇ, ਪਾਸੇ ਜਾਈਏ, ਤੂੰ ਦਿੱਸਦੀ* l
ਕੇਹੜੇ, ਪਾਸੇ ਜਾਈਏ, ਮਾਈਏ ਤੂੰ ਦਿੱਸਦੀ* l
ਜਿੱਧਰੋਂ ਵੀ, ਆਈਏ, ਸਾਨੂੰ ਤੂੰ ਦਿੱਸਦੀ* l
ਤੇਰੇ ਸਿਵਾ, ਮੇਰਾ ਨਾ, ਗੁਜ਼ਾਰਾ ਅੰਮੀਏ* l
ਛੱਡਣਾ ਨੀ, ਤੇਰਾ ਮੈਂ, ਦਵਾਰਾ ਅੰਮੀਏ* l
ਤੂੰ ਨਾ, ਸੁਣਿਆਂ ਤਾਂ, ਅਰਜ਼ ਸੁਣਾਈ ਜਾਣੀ ਏ l
ਮਾਂ, ਸਵਾਲੀਆਂ ਨੇ, ਅਰਜ਼ੀ ਲਗਾਈ ਜਾਣੀ ਏ l
ਸੁਣ ਮੇਰੀਏ ਮਾਈਏ* ll,
ਤੂੰ ਭੁੱਲ ਗਈ ਏ ਸਾਨੂੰ, ਅਸੀਂ ਤੈਨੂੰ ਕਿਵੇਂ ਭੁਲਾਈਏ*,,,  
ਦਿਨ ਵੀ, ਲੰਘਾਏ ਅਸਾਂ, ਰਾਤਾਂ,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (402 downloads)