दस केहड़े नाथ दा चेला, सिर ते बांवरिया,
मैं पौणाहारी दा चेला, सिर ते बांवरिया,
दस केहड़े नाथ दा चेला, सिर ते बांवरिया,
मैं दूधाधारी दा चेला, सिर ते बांवरिया,
मैं चिमटे वाले दा चेला, सिर ते बांवरिया.....
कोई रंग सावा, कोई रंग पीला,
लाल गुलाबी चढ़दा,
बुल्ले शाह रंग मुरशद वाला,
किसे किसे नू चढ़दा,
दस केहड़े नाथ दा चेला......
मैनु मांग सजावन लई,
तेरे दर दी धूड़ बथेरी,
मेरे पौणाहारी बाबा,
लोकी कहन सुहागन तेरी,
लोकी कहन सुहागन तेरी,
मेरे पौणाहारी बाबा,
लोकी कहन सुहागन तेरी....
रंग लाह के सब गैरा दे,
मैनु आपना रंग चढ़ा छड्या,
मैनु आपना रंग चढ़ा छड्या,
ऐसा कर्म होया मेरे जोगी दा,
मैनु की तो की बना छड्या,
दस केहड़े नाथ दा चेला......
मैं पौणाहारी दा पल्ला फड़या,
सिर तो लै गए भार बड़े,
इस दर वरगा होर ना कोई,
वेखे मैं दरबार बड़े,
दस केहड़े नाथ दा चेला......
ਦੱਸ, ਕੇਹੜੇ ਨਾਥ ਦਾ ਚੇਲਾ, ਸਿਰ ਤੇ ਬਾਂਵਰੀਆਂ ll
ਮੈਂ, ਪੌਣਾਹਾਰੀ ਦਾ ਚੇਲਾ, ਸਿਰ ਤੇ ਬਾਂਵਰੀਆਂ l
ਦੱਸ, ਕੇਹੜੇ ਨਾਥ ਦਾ ਚੇਲਾ, ਸਿਰ ਤੇ ਬਾਂਵਰੀਆਂ* ll
ਮੈਂ, ਦੁੱਧਾਧਾਰੀ ਦਾ ਚੇਲਾ, ਸਿਰ ਤੇ ਬਾਂਵਰੀਆਂ l
ਮੈਂ, ਚਿਮਟੇ ਵਾਲੇ ਦਾ ਚੇਲਾ, ਸਿਰ ਤੇ ਬਾਂਵਰੀਆਂ l
ਕੋਈ ਰੰਗ ਸਾਵਾ, ਕੋਈ ਰੰਗ ਪੀਲਾ,
ਲਾਲ ਗ਼ੁਲਾਬੀ ਚੜ੍ਹਦਾ ll
ਬੁੱਲੇ ਸ਼ਾਹ ਰੰਗ, ਮੁਰਸ਼ਿਦ ਵਾਲਾ* ll
ਕਿਸੇ ਕਿਸੇ ਨੂੰ ਚੜ੍ਹਦਾ,,,
ਦੱਸ, ਕੇਹੜੇ ਨਾਥ ਦਾ ਚੇਲਾ,,,,,,,,,,,,,,,,,,,,,,,F
ਮੈਨੂੰ, ਮਾਂਗ ਸਜਾਵਣ ਲਈ,
ਤੇਰੇ, ਦਰ ਦੀ ਧੂੜ ਵਥੇਰੀ l
ਮੇਰੇ, ਪੌਣਾਹਾਰੀ ਬਾਬਾ ll,
ਲੋਕੀਂ, ਕਹਿਣ ਸੁਹਾਗਿਣ ਤੇਰੀ l
*ਲੋਕੀਂ, ਕਹਿਣ ਸੁਹਾਗਿਣ ਤੇਰੀ xllll -ll
ਮੇਰੇ, ਪੌਣਾਹਾਰੀ ਬਾਬਾ ll,
ਲੋਕੀਂ, ਕਹਿਣ ਸੁਹਾਗਿਣ ਤੇਰੀ l
ਰੰਗ ਲਾਹ ਕੇ, ਸਭ ਗੈਰਾਂ ਦੇ,
ਮੈਨੂੰ, ਆਪਣਾ ਰੰਗ ਚੜ੍ਹਾ ਛੱਡਿਆ ll
ਮੈਨੂੰ, ਆਪਣਾ ਰੰਗ ਚੜ੍ਹਾ ਛੱਡਿਆ Xll
ਐਸਾ, ਕਰਮ ਹੋਇਆ ਮੇਰੇ ਜੋਗੀ ਦਾ* ll
ਮੈਨੂੰ, ਕੀ ਤੋਂ ਕੀ, ਬਣਾ ਛੱਡਿਆ,,,
ਦੱਸ, ਕੇਹੜੇ ਨਾਥ ਦਾ ਚੇਲਾ,,,,,,,,,,,,,,,,,,,,,,,F
ਮੈਂ, ਪੌਣਾਹਾਰੀ ਦਾ ਪੱਲਾ ਫੜ੍ਹਿਆ,
ਸਿਰ ਤੋਂ, ਲਹਿ ਗਏ ਭਾਰ ਬੜੇ ll
ਇਸ ਦਰ ਵਰਗਾ, ਹੋਰ ਨਾ ਕੋਈ* ll
ਵੇਖੇ, ਮੈਂ ਦਰਬਾਰ ਬੜੇ,,,
ਦੱਸ, ਕੇਹੜੇ ਨਾਥ ਦਾ ਚੇਲਾ,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ