तेरे नाम दे व्यपारी

तेरे नाम दे व्यपारी,
जग ते विरले विरले,
जिहना जान तैथों वारि,
जग ते विरले विरले,
जग ते विरले विरले जी,
जग ते विरले विरले,
तेरे नाम दे व्यपारी.....

ऐसा रंग चढ़ा दे दाता,
जो उतर कदे ना जावे,
हथ दे के रख लै साईयाँ,
मैं उड़दा तेरे सहारे,
मैं उड़दा तेरे सहारे,
जग ते विरले विरले,
तेरे नाम दे व्यपारी.....

मैं मिट्टी विच मिल जाना ए,
मैनु बक्शी चरण धूड़,
तू वड्डा वडिआई तेरी,
कदे होई ना साथो दूर,
कदे होई ना साथो दूर,
जग ते विरले विरले,
तेरे नाम दे व्यपारी.....

दर आया ते कर्म कमावो,
सब संगता नू चरणी लावो,
नाम सेवा ते सिमरन बक्शो,
असी हां बचड़े तेरे,
असी हां बचड़े तेरे,
जग ते विरले विरले,
तेरे नाम दे व्यपारी.....


ਤੇਰੇ ਨਾਮ ਦੇ ਵਪਾਰੀ,
ਜਗ ਤੇ ਵਿਰਲੇ ਵਿਰਲੇ ll
ਜਿਹਨਾਂ ਜਾਨ ਤੈਥੋਂ ਵਾਰੀ,
ਜਗ ਤੇ ਵਿਰਲੇ ਵਿਰਲੇ l
*ਜਗ ਤੇ ਵਿਰਲੇ ਵਿਰਲੇ ਜੀ,
ਜਗ ਤੇ ਵਿਰਲੇ ਵਿਰਲੇ ll
ਤੇਰੇ ਨਾਮ ਦੇ ਵਪਾਰੀ,,,,,,,,,,

ਐਸਾ ਰੰਗ ਚੜ੍ਹਾ ਦੇ ਦਾਤਾ xll
ਜੋ ਉੱਤਰ ਕਦੇ ਨਾ ਜਾਵੇ xll
ਹੱਥ ਦੇ ਕੇ ਰੱਖ ਲੈ ਸਾਈਂਆਂ  xll  
ਮੈਂ ਉੱਡਦਾ ਤੇਰੇ ਸਹਾਰੇ xll
ਮੈਂ ਉੱਡਦਾ ਤੇਰੇ ਸਹਾਰੇ,
ਜਗ ਤੇ ਵਿਰਲੇ ਵਿਰਲੇ,,,
ਤੇਰੇ ਨਾਮ ਦੇ ਵਪਾਰੀ,,,,,,,,,,

ਮੈਂ ਮਿੱਟੀ ਵਿੱਚ ਮਿਲ ਜਾਣਾ ਏ xll
ਮੈਨੂੰ ਬਖਸ਼ੀ ਚਰਨ ਧੂੜ xll
ਤੂੰ ਵੱਡਾ ਵਡਿਆਈ ਤੇਰੀ xll
ਕਦੇ ਹੋਈਂ ਨਾ ਸਾਥੋਂ ਦੂਰ xll
ਕਦੇ ਹੋਈਂ ਨਾ ਸਾਥੋਂ ਦੂਰ,
ਜਗ ਤੇ ਵਿਰਲੇ ਵਿਰਲੇ,,,
ਤੇਰੇ ਨਾਮ ਦੇ ਵਪਾਰੀ,,,,,,,,,,

ਦਰ ਆਈਆਂ ਤੇ ਕਰਮ ਕਮਾਵੋ xll
ਸਭ ਸੰਗਤਾਂ ਨੂੰ ਚਰਣੀ ਲਾਵੋ xll
ਨਾਮ, ਸੇਵਾ ਤੇ ਸਿਮਰਨ ਬਖਸ਼ੋ xll
ਅਸੀਂ ਹਾਂ ਬੱਚੜੇ ਤੇਰੇ xll
ਅਸੀਂ ਹਾਂ ਬੱਚੜੇ ਤੇਰੇ,
ਜਗ ਤੇ ਵਿਰਲੇ ਵਿਰਲੇ,,,
ਤੇਰੇ ਨਾਮ ਦੇ ਵਪਾਰੀ,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (715 downloads)