नी गौरां तेरा लाढ़ा

धुन:- दिल चोरी साडा हो गया

देखी बैल ते चढ़ के आ रेहा,
नी गौरां तेरा लाढ़ा,
भूता दी बारात लिया रेहा,
नी गौरां तेरा लाढ़ा,
नी तू मन सखियाँ की बात,
व्याह ना कराई उसके साथ,
और इससे ज्यादा क्या कहे,
तेरे नाल जो व्याह करवा रेहा,
नी गौरां तेरा लाढ़ा,
देखी बैल ते चढ़ के.....

तेरा कैसा दूल्हा राजा,
ना घोड़ी, बैंड ना बाजा,
ना पगड़ी बांधी सेहरा
ना शकल ना सुंदर चेहरा,
आपे डम डम डमरू वजा रेहा,
नी गौरां तेरा लाढ़ा,
देखी बैल ते चढ़ के.....

लावे सूटा भंग दा घोटा,
पींदा लोटे ते ओ लोटा,
डर गईया वेख के लाड़ा,
सिर चिटा लमके दाड़ा,
बुड्डा बाबा टिड लमका रेहा,
नी गौरां तेरा लाढ़ा,
आपे डम डम डमरू वजा रेहा,
नी गौरां तेरा लाढ़ा,
तेरे नाल जो व्याह करवा रेहा,
नी गौरां तेरा लाढ़ा,
देखी बैल ते चढ़ के.....

संग ना ही पिता ते माता,
ना साक ना भैन भ्राता,
ना चाचा, चाची ताई,
ना सूट, ना भरी बनाई,
इकल्ला ही शोर मचा रेहा,
नी गौरां तेरा लाढ़ा,
आपे डम डम डमरू वजा रेहा,
नी गौरां तेरा लाढ़ा,
तेरे नाल जो व्याह करवा रेहा,
नी गौरां तेरा लाढ़ा,
देखी बैल ते चढ़ के.....


की कोमल जलंधरी दसिये,
नाले रोईए नाले हसिये,
देई हुने जवाब तू जाह नी,
गल पा ना बैठी फाह नी,
वडा नारद जुलम कमा रेहा,
नी गौरां तेरा लाढ़ा,
आपे डम डम डमरू वजा रेहा,
नी गौरां तेरा लाढ़ा,
तेरे नाल जो व्याह करवा रेहा,
नी गौरां तेरा लाढ़ा,
देखी बैल ते चढ़ के.....




ਧੁਨ- ਦਿਲ ਚੋਰੀ ਸਾਡਾ ਹੋ ਗਿਆ

ਦੇਖੀਂ ਬੈਲ ਤੇ, ਚੜ੍ਹ ਕੇ ਆ ਰਿਹਾ,,, ll
( ਨੀ ਗੌਰਾਂ ਤੇਰਾ ਲਾੜਾ )
ਭੂਤਾਂ ਦੀ ਬਰਾਤ, ਲਿਆ ਰਿਹਾ,,, ll
( ਨੀ ਗੌਰਾਂ ਤੇਰਾ ਲਾੜਾ )
ਨੀ ਤੂੰ, ਮੰਨ ਸਖੀਆਂ ਕੀ ਬਾਤ,
ਵਿਆਹ ਨਾ, ਕਰਾਈਂ ਉਸ ਕੇ ਸਾਥ,
ਔਰ ਇਸ ਸੇ, ਜਿਆਦਾ ਕਿਆ ਕਹੇਂ,
ਤੇਰੇ ਨਾਲ ਜੋ, ਵਿਆਹ ਕਰਵਾ ਰਿਹਾ,,, ll
( ਨੀ ਗੌਰਾਂ ਤੇਰਾ ਲਾੜਾ )
ਦੇਖੀਂ ਬੈਲ ਤੇ, ਚੜ੍ਹ ਕੇ,,,,,,,,,,,,,,,,,,,,
^
ਤੇਰਾ, ਕੈਸਾ ਦੁਲਹਾ ਰਾਜਾ,
ਨਾ ਘੋੜੀ, ਬੈਂਡ ਨਾ ਵਾਜਾ l
ਨਾ ਪੱਗੜੀ, ਵਾਂਧੀ ਸੇਹਰਾ,
ਨਾ ਸ਼ਕਲ, ਨਾ ਸੁੰਦਰ ਚੇਹਰਾ ll
ਆਪੇ, ਡੰਮ ਡੰਮ ਡੰਮਰੂ ਵਜਾ ਰਿਹਾ,,, ll
( ਨੀ ਗੌਰਾਂ ਤੇਰਾ ਲਾੜਾ )
ਦੇਖੀਂ ਬੈਲ ਤੇ, ਚੜ੍ਹ ਕੇ,,,,,,,,,,,,,,,,,,,,F
^
ਲਾਵੇ, ਸੂਹਟਾ ਭੰਗ ਦਾ ਘੋਟਾ,
ਪੀਂਦਾ, ਲੋਟੇ ਤੇ ਓਹ ਲੋਟਾ l
ਡਰ ਗਈਆਂ, ਵੇਖ ਕੇ ਲਾੜ੍ਹਾ,  
ਸਿਰ ਚਿੱਟਾ, ਲਮਕੇ ਦਾੜ੍ਹਾ ll
ਬੁੱਢਾ ਬਾਬਾ, ਢਿੱਡ ਲਮਕਾ ਰਿਹਾ,,, ll
( ਨੀ ਗੌਰਾਂ ਤੇਰਾ ਲਾੜਾ )
ਆਪੇ, ਡੰਮ ਡੰਮ ਡੰਮਰੂ ਵਜਾ ਰਿਹਾ,,, ll
( ਨੀ ਗੌਰਾਂ ਤੇਰਾ ਲਾੜਾ )
ਤੇਰੇ ਨਾਲ ਜੋ, ਵਿਆਹ ਕਰਵਾ ਰਿਹਾ,,, ll
( ਨੀ ਗੌਰਾਂ ਤੇਰਾ ਲਾੜਾ )
ਦੇਖੀਂ ਬੈਲ ਤੇ, ਚੜ੍ਹ ਕੇ,,,,,,,,,,,,,,,,,,,,F
^
ਸੰਗ ਨਾ ਹੀ, ਪਿਤਾ ਤੇ ਮਾਤਾ,
ਨਾ ਸਾਕ, ਨਾ ਭੈਣ ਭ੍ਰਾਤਾ l
ਨਾ ਚਾਚਾ, ਚਾਚੀ ਤਾਈ,
ਨਾ ਸੂਟ, ਨਾ ਬਰੀ ਬਣਾਈ l
ਇਕੱਲਾ ਹੀ, ਸ਼ੋਰ ਮਚਾ ਰਿਹਾ,,, l
( ਨੀ ਗੌਰਾਂ ਤੇਰਾ ਲਾੜਾ )
ਆਪੇ, ਡੰਮ ਡੰਮ ਡੰਮਰੂ ਵਜਾ ਰਿਹਾ,,, l
( ਨੀ ਗੌਰਾਂ ਤੇਰਾ ਲਾੜਾ )
ਤੇਰੇ ਨਾਲ ਜੋ, ਵਿਆਹ ਕਰਵਾ ਰਿਹਾ,,, l
( ਨੀ ਗੌਰਾਂ ਤੇਰਾ ਲਾੜਾ )
ਦੇਖੀਂ ਬੈਲ ਤੇ, ਚੜ੍ਹ ਕੇ,,,,,,,,,,,,,,,,,,,,F
^
ਕੀ ਕੋਮਲ, ਜਲੰਧਰੀ ਦੱਸੀਏ,
ਨਾਲੇ ਰੋਈਏ, ਨਾਲੇ ਹੱਸੀਏ l
ਦੇਈਂ ਹੁਣੇ, ਜਬਾਬ ਤੂੰ ਜਾਹ ਨੀ,
ਗਲ਼, ਪਾ ਨਾ ਬੈਠੀ ਫਾਹ ਨੀ l
ਵੱਡਾ ਨਾਰਦ, ਜ਼ੁਲਮ ਕਮਾ ਰਿਹਾ,,, l
( ਨੀ ਗੌਰਾਂ ਤੇਰਾ ਲਾੜਾ )
ਆਪੇ, ਡੰਮ ਡੰਮ ਡੰਮਰੂ ਵਜਾ ਰਿਹਾ,,, l
( ਨੀ ਗੌਰਾਂ ਤੇਰਾ ਲਾੜਾ )
ਤੇਰੇ ਨਾਲ ਜੋ, ਵਿਆਹ ਕਰਵਾ ਰਿਹਾ,,, l
( ਨੀ ਗੌਰਾਂ ਤੇਰਾ ਲਾੜਾ )
ਦੇਖੀਂ ਬੈਲ ਤੇ, ਚੜ੍ਹ ਕੇ,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (377 downloads)