मेरी झोली पा दे लाल नी माँ

इक मैं भी माँ इक तू भी माँ ,
तेरे लाल लखा मेरा इक भी ना,
इक धी रो रो फ़रियाद करे,
मेरी झोली पा दे लाल नी माँ,
मैं दुखड़ी कर्मा मारी हां,
मैं बिन फुला दे डाल नि माँ,
इक मैं भी माँ......

ओ दर माँ केहड़ा दुनिया ते,
मैं जिथे पल्ला अड्या नहीं,
कोई पीर औलिया गुरु चेला,
मैं दूर दूर तक छड्या नहीं,
किसे तरस मेरे ते खादा ना,
होये रोंदी नू कई साल नी माँ,
इक मैं भी माँ......

ना मापिया दे घर इज्जत मेरी,
ना सोहरेया दे घर मान मेरा,
मेरा पति भी मैनु चाउंदा नही,
सास सोहरा करे अपमान मेरा,
दूजा इस दुनिया दे ताहनेया ने,
जीना किता मुहाल नि माँ,
इक मैं भी माँ......

जे लाल खेडे मेरी गोदी विच,
तेरा जगराता करवावांगी,
पूजा कंजका कोमल जलंधरी मैं,
तेरे दर ते मथा टिकावांगी,
मनसा देवीए मनसा कर पूरी,
हो बचड़ी उत्ते दयाल नि माँ,
इक मैं भी माँ......



ਇੱਕ ਮੈਂ ਵੀ ਮਾਂ, ਇੱਕ ਤੂੰ ਵੀ ਮਾਂ l
ਤੇਰੇ ਲਾਲ ਲੱਖਾਂ, ਮੇਰਾ ਇੱਕ ਵੀ ਨਾ ll
ਇੱਕ ਧੀ ਰੋ ਰੋ, ਫ਼ਰਿਆਦ ਕਰੇ,
ਮੇਰੀ ਝੋਲੀ ਪਾ ਦੇ, ਲਾਲ ਨੀ ਮਾਂ l
ਮੈਂ 'ਦੁਖੜੀ, ਕਰਮਾਂ ਮਾਰੀ ਹਾਂ* ll,
ਮੈਂ ਬਿਨ ਫੁੱਲਾਂ ਦੇ,,, ਡਾਲ ਨੀ ਮਾਂ,,,
ਇੱਕ ਮੈਂ ਵੀ ਮਾਂ,,,,,,,,,,,,,,,,,,,,,,

ਉਹ ਦਰ ਮਾਂ, ਕੇਹੜਾ ਦੁਨੀਆਂ ਤੇ,
ਮੈਂ ਜਿੱਥੇ, ਪੱਲਾ ਅੱਡਿਆ ਨਹੀਂ l
ਕੋਈ ਪੀਰ, ਔਲੀਆ ਗੁਰੂ ਚੇਲਾ,
ਮੈਂ ਦੂਰ ਦੂਰ ਤੱਕ, ਛੱਡਿਆ ਨਹੀਂ ll
ਕਿਸੇ 'ਤਰਸ ਮੇਰੇ ਤੇ, ਖਾਧਾ ਨਾ* ll,
ਹੋਏ ਰੋਂਦੀ ਨੂੰ ਕਈ,,, ਸਾਲ ਨੀ ਮਾਂ,,,
ਇੱਕ ਮੈਂ ਵੀ ਮਾਂ,,,,,,,,,,,,,,,,,,,,,,

ਨਾ ਮਾਪਿਆਂ ਦੇ, ਘਰ ਇੱਜ਼ਤ ਮੇਰੀ,
ਨਾ ਸੌਹਰਿਆਂ ਦੇ, ਘਰ ਮਾਣ ਮੇਰਾ l
ਮੇਰਾ ਪਤੀ ਵੀ, ਮੈਨੂੰ ਚਾਹੁੰਦਾ ਨਹੀਂ,
ਸੱਸ ਸੌਹਰਾ, ਕਰੇ ਅਪਮਾਨ ਮੇਰਾ ll
ਦੂਜਾ 'ਇਸ ਦੁਨੀਆਂ ਦੇ, ਤਾਹਨਿਆਂ ਨੇ* ll,
ਜੀਣਾ ਕੀਤਾ,,, ਮੁਹਾਲ ਨੀ ਮਾਂ,,,
ਇੱਕ ਮੈਂ ਵੀ ਮਾਂ,,,,,,,,,,,,,,,,,,,,,,

ਜੇ ਲਾਲ ਖੇਡੇ, ਮੇਰੀ ਗੋਦੀ ਵਿੱਚ,
ਤੇਰਾ ਜਗਰਾਤਾ, ਕਰਵਾਵਾਂਗੀ l
ਪੂਜਾਂ ਕੰਜ਼ਕਾਂ, ਕੋਮਲ ਜਲੰਧਰੀ ਮੈਂ,
ਤੇਰੇ ਦਰ ਤੇ ਮੱਥਾ, ਟਿਕਵਾਵਾਂਗੀ ll
ਮਨਸਾ 'ਦੇਵੀਏ, ਮਨਸਾ ਕਰ ਪੂਰੀ* ll,
ਹੋ ਬੱਚੜੀ ਉੱਤੇ,,, ਦਿਆਲ ਨੀ ਮਾਂ,,,
ਇੱਕ ਮੈਂ ਵੀ ਮਾਂ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (322 downloads)