जेहड़े तेरे नाम दे दीवाने हो गए

दुनिया दे नालो ओ बेगाने हो गए,
जेहड़े तेरे नाम दे दीवाने हो गए।

हो जिहना ने प्रीता जोगी तेरे नाल जोड़िया,
तेरे नाल जोड़ सारे जग नाल तोड़िया,
हो पता नहियो केहड़ी दुनिया च खो गए,
जेहड़े तेरे नाम दे दीवाने हो गए,
दुनिया दे नालो ओ.....

हो मन च वसाया जोगी जिहने तेरे प्यार नू,
तरसदिया अखां बस तेरे ही दीदार नू,
हो चरणा च बह के मस्ताने हो गए,
जेहड़े तेरे नाम दे दीवाने हो गए,
दुनिया दे नालो ओ.....

अखां नू बिछाया बाबा तेरिया ही रावा विच,
बन गयी ज़िन्दगी तू वस् गया साहवा विच,
हो जन्मा दे पाप पला विच खो गए,
जेहड़े तेरे नाम दे दीवाने हो गए,
दुनिया दे नालो ओ.....

खड़कदी तार रेहँदी दिल च प्यार दी,
अखियां नू तांघ रेहँदी तेरे ही दीदार दी,
हो गुफा उत्ते आके चरणा नू छो गए,
जेहड़े तेरे नाम दे दीवाने हो गए,
दुनिया दे नालो ओ.....



ਦੁਨੀਆਂ ਦੇ ਨਾਲੋਂ, ਓਹ ਬੇਗਾਨੇ ਹੋ ਗਏ ll,
"ਜੇਹੜੇ ਤੇਰੇ, ਨਾਮ ਦੇ, ਦੀਵਾਨੇ ਹੋ ਗਏ" xll-ll
^
ਹੋ ਜਿਹਨਾਂ ਨੇ ਪ੍ਰੀਤਾਂ, ਜੋਗੀ ਤੇਰੇ ਨਾਲ ਜੋੜੀਆਂ,
ਤੇਰੇ ਨਾਲ ਜੋੜ ਸਾਰੇ, "ਜੱਗ ਨਾਲੋਂ ਤੋੜੀਆਂ" ll
ਹੋ 'ਪਤਾ ਨਹੀਂਓਂ ਕੇਹੜੀ, ਦੁਨੀਆਂ 'ਚ ਖੋਹ ਗਏ ll,
"ਜੇਹੜੇ ਤੇਰੇ, ਨਾਮ ਦੇ, ਦੀਵਾਨੇ ਹੋ ਗਏ" xll,,,
ਦੁਨੀਆਂ ਦੇ ਨਾਲੋਂ, ਓਹ ਬੇਗਾਨੇ,,,,,,,,,,,,,,,,
^
ਹੋ ਮਨ 'ਚ ਵਸਾਇਆ, ਜੋਗੀ ਜੀਹਨੇ ਤੇਰੇ ਪਿਆਰ ਨੂੰ,
ਤਰਸਦੀਆਂ ਅੱਖਾਂ ਬੱਸ, "ਤੇਰੇ ਹੀ ਦੀਦਾਰ ਨੂੰ" ll
ਹੋ 'ਚਰਨਾਂ 'ਚ ਬਹਿ ਕੇ, ਮਸਤਾਨੇ ਹੋ ਗਏ ll,
"ਜੇਹੜੇ ਤੇਰੇ, ਨਾਮ ਦੇ, ਦੀਵਾਨੇ ਹੋ ਗਏ" xll,,,
ਦੁਨੀਆਂ ਦੇ ਨਾਲੋਂ, ਓਹ ਬੇਗਾਨੇ,,,,,,,,,,,,,,,,
^
ਅੱਖਾਂ ਨੂੰ ਵਿਛਾਇਆ, ਬਾਬਾ ਤੇਰੀਆਂ ਹੀ ਰਾਹਵਾਂ ਵਿੱਚ,
ਬਣ ਗਿਆ ਜਿੰਦਗੀ ਤੂੰ, "ਵੱਸ ਗਿਆ ਸਾਹਵਾਂ ਵਿੱਚ" ll
ਹੋ 'ਜਨਮਾਂ ਦੇ ਪਾਪ, ਪਲਾਂ ਵਿੱਚ ਖੋਹ ਗਏ ll,
"ਜੇਹੜੇ ਤੇਰੇ, ਨਾਮ ਦੇ, ਦੀਵਾਨੇ ਹੋ ਗਏ" xll,,,
ਦੁਨੀਆਂ ਦੇ ਨਾਲੋਂ, ਓਹ ਬੇਗਾਨੇ,,,,,,,,,,,,,,,,
^
ਖੜ੍ਹਕਦੀ ਤਾਰ ਰਹਿੰਦੀ, ਦਿਲ 'ਚ ਪਿਆਰ ਦੀ,
ਅੱਖੀਆਂ ਨੂੰ ਤਾਂਘ ਰਹਿੰਦੀ, "'ਤੇਰੇ ਹੀ ਦੀਦਾਰ ਦੀ" ll
ਹੋ 'ਗੁਫ਼ਾ ਉੱਤੇ ਆ ਕੇ, ਚਰਨਾਂ ਨੂੰ ਛੋਹ ਗਏ ll,
"ਜੇਹੜੇ ਤੇਰੇ, ਨਾਮ ਦੇ, ਦੀਵਾਨੇ ਹੋ ਗਏ" xll,,,
ਦੁਨੀਆਂ ਦੇ ਨਾਲੋਂ, ਓਹ ਬੇਗਾਨੇ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (449 downloads)