निक्का जेहा जोगी पिंड पहली वार वेखया,
चरणा च सीस रख, कईया मथा टेकया,
हो लोकी गुण गाउँदे, सूरत प्यारी दा,
जोगी पुछदा फिरदा, घर माता रत्नों लुहारी दा,
जोगी पुछदा फिरदा.....
घर घर फिरदा ए अलख जगाउँदा,
सोहना मुख सारेया दे मन नू है भाउंदा,
हो मिल मोड़ना ए, पर-उपकारी दा,
जोगी पुछदा फिरदा, घर माता रत्नों लुहारी दा,
जोगी पुछदा फिरदा.....
इक माता केहन्दी घर भूल के आ गया,
इक माता केहन्दी मेरे मन नू भा गया,
हो रब रूप धार, आया ए भिखारी दा,
जोगी पुछदा फिरदा, घर माता रत्नों लुहारी दा,
जोगी पुछदा फिरदा.....
सिर ते जटावा, सिंघी सजदी बड़ी ए,
देख भोला मुख, रूह रजदी बड़ी ए,
हो ध्यान खिचदा ए, खलकत सारी दा,
जोगी पुछदा फिरदा, घर माता रत्नों लुहारी दा,
जोगी पुछदा फिरदा.....
जानी जान सारेया दे दिला दिया जाने,
नूर सदा मनदा, जोगी दे मीठे भाने,
हो राह लंग आया, जंगली पहाड़ी दा,
जोगी पुछदा फिरदा, घर माता रत्नों लुहारी दा,
जोगी पुछदा फिरदा.....
ਨਿੱਕਾ ਜੇਹਾ ਜੋਗੀ ਪਿੰਡ, ਪਹਿਲੀ ਵਾਰੀ ਵੇਖਿਆ l
ਚਰਨਾਂ ਚ ਸੀਸ ਰੱਖ, ਕਈਆਂ ਮੱਥਾ ਟੇਕਿਆ ll,,
ਹੋ ਲੋਕੀ ਗੁਣ ਗਾਉਂਦੇ,,, ll ਸੂਰਤ ਪਿਆਰੀ ਦਾ,
ਜੋਗੀ ਪੁੱਛਦਾ ਫਿਰਦਾ, ਘਰ ਮਾਤਾ ਰਤਨੋ ਲੁਹਾਰੀ ਦਾ xll
ਜੋਗੀ ਪੁੱਛਦਾ ਫਿਰਦਾ,,,,,,
ਘਰ ਘਰ ਫਿਰਦਾ ਏ, ਅਲਖ ਜਗਾਉਂਦਾ l
ਸੋਹਣਾ ਮੁਖ਼ ਸਾਰਿਆਂ ਦੇ, ਮਨ ਨੂੰ ਹੈ ਭਾਉਂਦਾ ll
ਹੋ ਮੁੱਲ ਮੋੜਨਾ ਏ,,, ll ਪਰ-ਉਪਕਾਰੀ ਦਾ,
ਜੋਗੀ ਪੁੱਛਦਾ ਫਿਰਦਾ, ਘਰ ਮਾਤਾ ਰਤਨੋ ਲੁਹਾਰੀ ਦਾ xll
ਜੋਗੀ ਪੁੱਛਦਾ ਫਿਰਦਾ,,,,,,
ਇੱਕ ਮਾਤਾ ਕਹਿੰਦੀ, ਘਰ ਭੁੱਲ ਕੇ ਆ ਗਿਆ l
ਇੱਕ ਮਾਤਾ ਕਹਿੰਦੀ, ਮੇਰੇ ਮਨ ਨੂੰ ਭਾਅ ਗਿਆ ll
ਹੋ ਰੱਬ ਰੂਪ ਧਾਰ,,, ll ਆਇਆ ਏ ਭਿਖਾਰੀ ਦਾ,
ਜੋਗੀ ਪੁੱਛਦਾ ਫਿਰਦਾ, ਘਰ ਮਾਤਾ ਰਤਨੋ ਲੁਹਾਰੀ ਦਾ xll
ਜੋਗੀ ਪੁੱਛਦਾ ਫਿਰਦਾ,,,,,,
ਸਿਰ ਤੇ ਜਟਾਵਾਂ, ਸਿੰਗੀ ਸੱਜਦੀ ਬੜੀ ਏ l
ਦੇਖ ਭੋਲਾ ਮੁਖ਼, ਰੂਹ ਰੱਜਦੀ ਬੜੀ ਏ ll
ਹੋ ਧਿਆਨ ਖਿੱਚਦਾ ਏ,,, ll ਖ਼ਲਕਤ ਸਾਰੀ ਦਾ,
ਜੋਗੀ ਪੁੱਛਦਾ ਫਿਰਦਾ, ਘਰ ਮਾਤਾ ਰਤਨੋ ਲੁਹਾਰੀ ਦਾ xll
ਜੋਗੀ ਪੁੱਛਦਾ ਫਿਰਦਾ,,,,,,
ਜਾਣੀ ਜਾਣ ਸਾਰਿਆਂ ਦੇ, ਦਿਲਾਂ ਦੀਆਂ ਜਾਣੇ l
ਨੂਰ ਸਦਾ ਮੰਨਦਾ, ਜੋਗੀ ਦੇ ਮਿੱਠੇ ਭਾਣੇ ll
ਹੋ ਰਾਹ ਲੰਘ ਆਇਆ,,, ll ਜੰਗਲੀ ਪਹਾੜੀ ਦਾ,
ਜੋਗੀ ਪੁੱਛਦਾ ਫਿਰਦਾ, ਘਰ ਮਾਤਾ ਰਤਨੋ ਲੁਹਾਰੀ ਦਾ xll
ਜੋਗੀ ਪੁੱਛਦਾ ਫਿਰਦਾ,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ