जोगी वैद रोगिया दा

रब्बी ज्योत न्यारी आओ,
भोले नाथ भंडारी आओ,
धरती केहन्दी, अंबर कहंदा,
कहन्दे चन ते तारे, जोगी वैद रोगिया दा,
सबदे दुःख निवारे, जोगी वैद रोगिया दा,
कहन्दे भगत प्यारे, जोगी वैद रोगिया दा.......

तन दे रोग हटा देंदा ए,
मन दे सोग मिटा देंदा ए,
नाम जपन जद ला देंदा ए,
लखा पापी तारे, जोगी वैद रोगिया दा,
सबदे दुःख निवारे.....

गल्ला करदे सुन सयाने,
सिंघी वाला दिल दिया जाने,
खाली पीपे भरदा दाने,
नहीं कडाउंदा हाड़े, जोगी वैद रोगिया दा,
सबदे दुःख निवारे.....

भगता दे सब दुखड़े तोड़े,
राह को चुकदा कंकड़ रोड़े,
चरणा दे नाल आपे जोड़े,
फिरदे सी जो हारे, जोगी वैद रोगिया दा,
सबदे दुःख निवारे.....

ओ भगत ने भागा वाले,
जिहना पी लए नाम प्याले,
जिंदगी दे विच होंन उजाले,
ओहदे इक इशारे, जोगी वैद रोगिया दा,
सबदे दुःख निवारे.....

हो जांदा ए आप सहाई,
सब रोग़ा दी देवे दवाई,
पिंड सैने दे भिंदर भाई,
निर्मल नूर पुकारे, जोगी वैद रोगिया दा,
सबदे दुःख निवारे.....



ਰੱਬੀ, ਜੋਤ ਨਿਆਰੀ ਆਓ xll
ਭੋਲੇ, ਨਾਥ ਭੰਡਾਰੀ ਆਓ xll-ll,,
*ਧਰਤੀ ਕਹਿੰਦੀ, ਅੰਬਰ ਕਹਿੰਦਾ,
ਕਹਿੰਦੇ ਚੰਨ ਤੇ ਤਾਰੇ, ਜੋਗੀ ਵੈਦ ਰੋਗੀਆਂ ਦਾ,
ਸਭ ਦੇ ਦੁੱਖ ਨਿਵਾਰੇ, ਜੋਗੀ ਵੈਦ ਰੋਗੀਆਂ ਦਾ l
ਕਹਿੰਦੇ ਭਗਤ ਪਿਆਰੇ, ਜੋਗੀ ਵੈਦ ਰੋਗੀਆਂ ਦਾ l

ਤਨ ਦੇ ਰੋਗ, ਹਟਾ ਦੇਂਦਾ ਏ xll
ਮਨ ਦੇ ਸੋਗ, ਮਿਟਾ ਦੇਂਦਾ ਏ xll
*ਨਾਮ ਜੱਪਣ, ਜਦ ਲਾ ਦੇਂਦਾ ਏ,
ਲੱਖਾਂ ਪਾਪੀ ਤਾਰੇ, ਜੋਗੀ ਵੈਦ ਰੋਗੀਆਂ ਦਾ,,,
ਸਭ ਦੇ ਦੁੱਖ ਨਿਵਾਰੇ,,,,,,,,,,,,,,,,,,,,,,F

ਗੱਲਾਂ ਕਰਦੇ, ਸੁਣੇ ਸਿਆਣੇ xll
ਸਿੰਗੀ ਵਾਲਾ, ਦਿਲ ਦੀਆਂ ਜਾਣੇ xll
*ਖਾਲੀ ਪੀਪੇ, ਭਰਦਾ ਦਾਣੇ,
ਨਹੀਂ ਕਢਾਉਂਦਾ ਹਾੜ੍ਹੇ, ਜੋਗੀ ਵੈਦ ਰੋਗੀਆਂ ਦਾ,,,
ਸਭ ਦੇ ਦੁੱਖ ਨਿਵਾਰੇ,,,,,,,,,,,,,,,,,,,,,,F

ਭਗਤਾਂ ਦੇ ਸਭ, ਦੁੱਖੜੇ ਤੋੜੇ xll
ਰਾਹ 'ਚੋਂ ਚੁੱਗਦਾ, ਕੰਕਰ ਰੋੜੇ xll
*ਚਰਨਾਂ ਦੇ ਨਾਲ, ਆਪੇ ਜੋੜੇ,
ਫਿਰਦੇ ਸੀ ਜੋ ਹਾਰੇ, ਜੋਗੀ ਵੈਦ ਰੋਗੀਆਂ ਦਾ,,,
ਸਭ ਦੇ ਦੁੱਖ ਨਿਵਾਰੇ,,,,,,,,,,,,,,,,,,,,,,F

ਓਹੋ ਭਗਤ ਨੇ, ਭਾਗਾਂ ਵਾਲੇ xll
ਜਿਹਨਾਂ ਪੀ ਲਏ, ਨਾਮ ਪਿਆਲੇ xll
*ਜਿੰਦਗੀ ਦੇ ਵਿੱਚ, ਹੋਣ ਉਜਾਲੇ,
ਓਹਦੇ ਇੱਕ ਇਸ਼ਾਰੇ, ਜੋਗੀ ਵੈਦ ਰੋਗੀਆਂ ਦਾ,,,
ਸਭ ਦੇ ਦੁੱਖ ਨਿਵਾਰੇ,,,,,,,,,,,,,,,,,,,,,,F

ਹੋ ਜਾਂਦਾ ਏ, ਆਪ ਸਹਾਈ xll
ਸਭ ਰੋਗਾਂ ਦੀ, ਦੇਵੇ ਦਵਾਈ xll
*ਪਿੰਡ ਸੈਣੇ ਦੇ, ਭਿੰਦਰ ਭਾਈ,
ਨਿਰਮਲ ਨੂਰ ਪੁਕਾਰੇ, ਜੋਗੀ ਵੈਦ ਰੋਗੀਆਂ ਦਾ,,,
ਸਭ ਦੇ ਦੁੱਖ ਨਿਵਾਰੇ,,,,,,,,,,,,,,,,,,,,,,F  

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (461 downloads)