समझ ना आई पुत्रा वे

की करनी मैं लस्सी रोटी,
मेरी नूर होई किस्मत खोटी,
काहतो सुनिया ना हाल दुहाईयाँ,
समझ ना आई पुत्रा वे काहतो,
भूखे रह के गऊआं तू चराईया....

मेरे घर विच रब रेहंदा सी,
प्यार नाल मैनु माँ कहंदा सी,
मेरे घर विच,, रब रेहंदा सी,
प्यार नाल मैनु,, माँ कहंदा सी,
पुत बने दिया कदरा ना पाईया,
समझ ना आई पुत्रा वे काहतो,
भूखे रह के गऊआं तू चराईया....

विच बुढ़ापे कौन सहारा,
जिऊँन दा कोई ना दिसदा चारा,
विच बुढ़ापे,, कौन सहारा,
जिऊँन दा कोई ना,, दिसदा चारा,
दस जांदा मैथो होईया की बुराईयां,
समझ ना आई पुत्रा वे काहतो,
भूखे रह के गऊआं तू चराईया....

किवे झल्लू मैं तेरी विछोड़ा,
किता ना तू तरस वे भोरा,
किवे झल्लू मैं,, तेरी विछोड़ा,
किता ना तू,, तरस वे भोरा,
कर चला गया तू मन आईया,
समझ ना आई पुत्रा वे काहतो,
भूखे रह के गऊआं तू चराईया....

बारह साल मेरे घर विच रह के,
गया ना दिल दी गल कोई कह के,
बारह साल मेरे,, घर विच रह के,
गया ना दिल दी,, गल कोई कह के,
एहो सोच के मैं सुरता गवाईयाँ,
कर चला गया तू मन आईया,
समझ ना आई पुत्रा वे काहतो,
भूखे रह के गऊआं तू चराईया....



ਕੀ ਕਰਨੀ ਮੈਂ, ਲੱਸੀ ਰੋਟੀ l
ਮੇਰੀ ਨੂਰ ਹੋਈ, ਕਿਸਮਤ ਖੋਟੀ ll
*ਕਾਹਤੋਂ 'ਸੁਣੀਆਂ ਨਾ, ਹਾਲ ਦੁਹਾਈਆਂ ll,
ਸਮਝ ਨਾ, ਆਈ ਪੁੱਤਰਾ ਵੇ ਕਾਹਤੋਂ,
ਭੁੱਖੇ ਰਹਿ ਕੇ, ਗਊਆਂ ਤੂੰ ਚਰਾਈਆਂ ll
^
ਮੇਰੇ ਘਰ ਵਿੱਚ, ਰੱਬ ਰਹਿੰਦਾ ਸੀ,
ਪਿਆਰ ਨਾਲ ਮੈਨੂੰ, ਮਾਂ ਕਹਿੰਦਾ ਸੀ l
ਮੇਰੇ ਘਰ ਵਿੱਚ,,, 'ਰੱਬ ਰਹਿੰਦਾ ਸੀ' l
ਪਿਆਰ ਨਾਲ ਮੈਨੂੰ,,, 'ਮਾਂ ਕਹਿੰਦਾ ਸੀ' l
*ਪੁੱਤ 'ਬਣੇ ਦੀਆਂ, ਕਦਰਾਂ ਨਾ ਪਾਈਆਂ ll,
ਸਮਝ ਨਾ, ਆਈ ਪੁੱਤਰਾ ਵੇ ਕਾਹਤੋਂ,
ਭੁੱਖੇ ਰਹਿ ਕੇ, ਗਊਆਂ ਤੂੰ ਚਰਾਈਆਂ ll
^
ਵਿੱਚ ਬੁਢਾਪੇ, ਕੌਣ ਸਹਾਰਾ l
ਜਿਓਣ ਦਾ ਕੋਈ ਨਾ, ਦਿੱਸਦਾ ਚਾਰਾ l
ਵਿੱਚ ਬੁਢਾਪੇ,,, 'ਕੌਣ ਸਹਾਰਾ' l
ਜਿਓਣ ਦਾ ਕੋਈ ਨਾ,,, 'ਦਿੱਸਦਾ ਚਾਰਾ' l
*ਦੱਸ 'ਜਾਂਦਾ ਮੈਥੋਂ, ਹੋਈਆਂ ਕੀ ਬੁਰਾਈਆਂ ll,
ਸਮਝ ਨਾ, ਆਈ ਪੁੱਤਰਾ ਵੇ ਕਾਹਤੋਂ,
ਭੁੱਖੇ ਰਹਿ ਕੇ, ਗਊਆਂ ਤੂੰ ਚਰਾਈਆਂ ll
^
ਕਿਵੇਂ ਝੱਲੂਂ, ਮੈਂ ਤੇਰਾ ਵਿਛੋੜਾ,
ਕੀਤਾ ਨਾ ਤੂੰ ਤਰਸ ਵੇ ਭੋਰਾ l
ਕਿਵੇਂ ਝੱਲੂਂ ਮੈਂ,,, 'ਤੇਰਾ ਵਿਛੋੜਾ' l
ਕੀਤਾ ਨਾ ਤੂੰ,,, 'ਤਰਸ ਵੇ ਭੋਰਾ' ll
*ਕਰ 'ਚਲਾ ਗਿਆ, ਤੂੰ ਮਨ ਆਈਆਂ ll,
ਸਮਝ ਨਾ, ਆਈ ਪੁੱਤਰਾ ਵੇ ਕਾਹਤੋਂ,
ਭੁੱਖੇ ਰਹਿ ਕੇ, ਗਊਆਂ ਤੂੰ ਚਰਾਈਆਂ ll

ਬਾਰਾਂ ਸਾਲ ਮੇਰੇ, ਘਰ ਵਿੱਚ ਰਹਿ ਕੇ,
ਗਿਆ ਨਾ ਦਿਲ ਦੀ, ਗੱਲ ਕੋਈ ਕਹਿ ਕੇ l
ਬਾਰਾਂ ਸਾਲ ਮੇਰੇ,,, 'ਘਰ ਵਿੱਚ ਰਹਿ ਕੇ' l
ਗਿਆ ਨਾ ਦਿਲ ਦੀ,,, 'ਗੱਲ ਕੋਈ ਕਹਿ ਕੇ' ll
*ਏਹੇ 'ਸੋਚ ਕੇ ਮੈਂ, ਸੁਰਤਾਂ ਗਵਾਈਆਂ ll,
ਸਮਝ ਨਾ, ਆਈ ਪੁੱਤਰਾ ਵੇ ਕਾਹਤੋਂ,
ਭੁੱਖੇ ਰਹਿ ਕੇ, ਗਊਆਂ ਤੂੰ ਚਰਾਈਆਂ ll

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (436 downloads)