मैं ते बाबा जी ते सुट्टीया डोरां आपे ही बेड़ा पार लानगे,
गुफा वाले ते मैं सुट्टीया डोरां आपे ही बेड़ा पार लानगे,
पार लानगे जी बेड़ा पार लानगे,
मैनु किसे दिया ना लोड़ा, आपे ही बेड़ा पार लानगे,
बालक नाथ ते मैं सुट्टीया डोरां आपे ही बेड़ा पार लानगे.....
जाने ना कोई भेत, माता रत्नो दे लाल दा,
नंगे पिंडे रेहँदा, सारी दुनिया नू तारदा,
काहतो किसे अग्गे हथ लै जोड़ा, आपे ही बेड़ा पार लानगे,
मैं ते बाबा जी ते सुट्टीया डोरां......
हर साह दे नाल नाम बाबा जी दा जपना,
जोगी तो बग़ैर दुःख किसे नू नहीं दसना,
ओहदे नाम दिया चड़िया लोरा, आपे ही बेड़ा पार लानगे,
मैं ते बाबा जी ते सुट्टीया डोरां......
गालिया च रुल्दे सी, कोठिया च सज गए,
बाबा जी दी किरपा नाल, गाउन असी लग पए,
आऊंन देंदे नहीं भगता नू थोड़ा, आपे ही बेड़ा पार लानगे,
मैं ते बाबा जी ते सुट्टीया डोरां......
ਮੈਂ ਤੇ, ਬਾਬਾ ਜੀ ਤੇ, ਸੁੱਟੀਆਂ ਡੋਰਾਂ, ਆਪੇ ਹੀ ਬੇੜਾ ਪਾਰ ਲਾਣਗੇ l
ਗੁਫ਼ਾ ਵਾਲੇ ਤੇ ਮੈਂ, ਸੁੱਟੀਆਂ ਡੋਰਾਂ, ਆਪੇ ਹੀ ਬੇੜਾ ਪਾਰ ਲਾਣਗੇ l
ਪਾਰ ਲਾਣਗੇ ਜੀ, ਬੇੜਾ ਪਾਰ ਲਾਣਗੇ ll
ਮੈਨੂੰ, ਕਿਸੇ ਦੀਆਂ ਨਾ ਲੋੜਾਂ, ਆਪੇ ਹੀ ਬੇੜਾ ਪਾਰ ਲਾਣਗੇ l
ਬਾਲਕ ਨਾਥ ਤੇ ਮੈਂ, ਸੁੱਟੀਆਂ ਡੋਰਾਂ, ਆਪੇ ਹੀ ਬੇੜਾ ਪਾਰ ਲਾਣਗੇ l
ਜਾਣੇ ਨਾ, ਕੋਈ ਭੇਤ, ਮਾਤਾ ਰਤਨੋ ਦੇ ਲਾਲ ਦਾ l
ਨੰਗੇ ਪਿੰਡੇ, ਰਹਿੰਦਾ, ਸਾਰੀ ਦੁਨੀਆਂ ਨੂੰ ਤਾਰਦਾ ll
ਕਾਹਤੋਂ, ਕਿਸੇ ਅੱਗੇ, ਹੱਥ ਲੈ ਜੋੜਾਂ, ਆਪੇ ਹੀ ਬੇੜਾ ਪਾਰ ਲਾਣਗੇ,,,
ਮੈਂ ਤੇ, ਬਾਬਾ ਜੀ ਤੇ, ਸੁੱਟੀਆਂ ਡੋਰਾਂ,,,,,,,,,,,,,,,,,,,,,,,F
ਹਰ ਸਾਹ ਦੇ, ਨਾਲ ਨਾਮ, ਬਾਬਾ ਜੀ ਦਾ ਜੱਪਣਾ l
ਜੋਗੀ ਤੋਂ, ਵਗੈਰ ਦੁੱਖ, ਕਿਸੇ ਨੂੰ ਨਹੀਂ ਦੱਸਣਾ ll
ਓਹਦੇ, ਨਾਮ ਦੀਆਂ, ਚੜ੍ਹੀਆਂ ਲੋਰਾਂ, ਆਪੇ ਹੀ ਬੇੜਾ ਪਾਰ ਲਾਣਗੇ,,,
ਮੈਂ ਤੇ, ਬਾਬਾ ਜੀ ਤੇ, ਸੁੱਟੀਆਂ ਡੋਰਾਂ,,,,,,,,,,,,,,,,,,,,,,,F
ਗਲ਼ੀਆਂ 'ਚ, ਰੁੱਲ੍ਹਦੇ ਸੀ, ਕੋਠੀਆਂ 'ਚ ਸੱਜ ਗਏ l
ਬਾਬਾ ਜੀ ਦੀ, ਕਿਰਪਾ ਨਾਲ, ਗਾਉਣ ਅਸੀਂ ਲੱਗ ਗਏ ll
ਆਉਣ, ਦੇਂਦੇ ਨਹੀਂ, ਭਗਤਾਂ ਨੂੰ ਥੋੜਾਂ, ਆਪੇ ਹੀ ਬੇੜਾ ਪਾਰ ਲਾਣਗੇ,,,
ਮੈਂ ਤੇ, ਬਾਬਾ ਜੀ ਤੇ, ਸੁੱਟੀਆਂ ਡੋਰਾਂ,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ