बाबा मैं तेरी पतंग

बाबा मैं तेरी पतंग, हवा विच उड्दी जावांगी,
बाबा डोर हथो छड्डी ना, मैं लुट्टी जावांगी,
बाबा मैं तेरी पतंग......

अंबरा दे विच उडदी नू इक तेरा सहारा ए,
कोई होर ना दिसदा दर्दी ए झूठा जग सारा ए,
तू सदा रही अंग संग, मैं तेरा शुक्र मनावांगी,
बाबा डोर हथो छड्डी ना, मैं लुट्टी जावांगी,
बाबा मैं तेरी पतंग......

तेरे हथ विच डोर तू ऐसा तुनका मार देई,
मैं कर्मा दी मारी नू रंग नाम दा चाड़ देई,
बन जा मस्त मलंग मैं चोला नाम दा पावांगी,
बाबा डोर हथो छड्डी ना, मैं लुट्टी जावांगी,
बाबा मैं तेरी पतंग......

हथ जोड़ के अर्ज़ करा, बाबा मंजूर करी,
भूल के भी ना अपने तो बलवीर नू दूर करी,
जीवे गाउँदा मदन आनंद, तेरे गुण मैं भी गावांगी,
बाबा डोर हथो छड्डी ना, मैं लुट्टी जावांगी,
बाबा मैं तेरी पतंग......

ਬਾਬਾ ਮੈਂ ਤੇਰੀ ਪਤੰਗ ll, ਹਵਾ ਵਿੱਚ ਉੱਡਦੀ ਜਾਵਾਂਗੀ,
ਬਾਬਾ ਡੋਰ ਹੱਥੋਂ ਛੱਡੀ ਨਾ, ਮੈਂ ਲੁੱਟੀ ਜਾਵਾਂਗੀ,,,
ਬਾਬਾ ਮੈਂ ਤੇਰੀ ਪਤੰਗ,,,,,,,,,,,,,,,,,,,,,,,,,,
^
ਅੰਬਰਾਂ ਦੇ ਵਿੱਚ ਉੱਡਦੀ ਨੂੰ, ਇੱਕ ਤੇਰਾ ਸਹਾਰਾ ਏ,
ਕੋਈ ਹੋਰ ਨਾ ਦਿੱਸਦਾ ਦਰਦੀ, ਏਹ ਝੂਠਾ ਜੱਗ ਸਾਰਾ ਏ ll
ਤੂੰ ਸਦਾ ਰਹੀ ਅੰਗ ਸੰਗ, ਮੈਂ ਤੇਰਾ ਸ਼ੁੱਕਰ ਮਨਾਵਾਂਗੀ,
ਬਾਬਾ ਡੋਰ ਹੱਥੋਂ ਛੱਡੀ ਨਾ, ਮੈਂ ਲੁੱਟੀ ਜਾਵਾਂਗੀ,
ਬਾਬਾ ਮੈਂ ਤੇਰੀ ਪਤੰਗ,,,,,,,,,,,,,,,,,,,,,,,,,,  
^
ਤੇਰੇ ਹੱਥ ਵਿੱਚ ਡੋਰ ਤੂੰ ਐਸਾ, ਤੁਣਕਾ ਮਾਰ ਦੇਈਂ,
ਮੈਂ ਕਰਮਾਂ ਦੀ ਮਾਰੀ ਨੂੰ, ਰੰਗ ਨਾਮ ਦਾ ਚਾੜ੍ਹ ਦੇਈਂ ll
ਬਣ ਜਾਂ ਮਸਤ ਮਲੰਗ, ਮੈਂ ਚੋਲਾ ਨਾਮ ਦਾ ਪਾਵਾਂਗੀ,
ਬਾਬਾ ਡੋਰ ਹੱਥੋਂ ਛੱਡੀ ਨਾ, ਮੈਂ ਲੁੱਟੀ ਜਾਵਾਂਗੀ,,,
ਬਾਬਾ ਮੈਂ ਤੇਰੀ ਪਤੰਗ,,,,,,,,,,,,,,,,,,,,,,,,,,
^
ਹੱਥ ਜੋੜ ਕੇ ਅਰਜ਼ ਕਰਾਂ, ਬਾਬਾ ਮਨਜ਼ੂਰ ਕਰੀਂ,
ਭੁੱਲ ਕੇ ਵੀ ਨਾ ਆਪਣੇ ਤੋਂ, ਬਲਵੀਰ ਨੂੰ ਦੂਰ ਕਰੀਂ ll
ਜਿਵੇਂ ਗਾਉਂਦਾ ਮਦਨ ਅਨੰਦ, ਤੇਰੇ ਗੁਣ ਮੈਂ ਵੀ ਗਾਵਾਂਗੀ,
ਬਾਬਾ ਡੋਰ ਹੱਥੋਂ ਛੱਡੀ ਨਾ, ਮੈਂ ਲੁੱਟੀ ਜਾਵਾਂਗੀ,  
ਬਾਬਾ ਮੈਂ ਤੇਰੀ ਪਤੰਗ,,,,,,,,,,,,,,,,,,,,,,,,,,  

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (409 downloads)