रत्नो दियाँ गऊआं चारदा,
कर्जा धर्मो दा लाउँदा पौणाहारी,
ओ निक्के निक्के पैर मखमली,
कच्चे राहा ते टिकाउँदा पौणाहारी,
रत्नो दियाँ गऊआं चारदा.....
शाह तलाईआं रब घूमदा,
जमा भिनक किसे नू ना आवे,
ओ लस्सी लस्सी सांभ सांभ रखदा,
रोटी रत्नो दी मुँह ना लावे,
ओ धुना लाके बैठा रेह्न्दा ए,
ओ अख लाउँदा नहीं रात सारी सारी,
रत्नो दियाँ गऊआं चारदा.....
लेखा बारह घड़िया दा,
बारह साल च चुकाउना पै गया,
ओ धरती नू भाग लग गए,
आके भोले दा पुजारी जिथे बह गया,
ओ ‘पीरति’ भी सच आखदा,
मैं ता ओहदे नाम ला दित्ती जींद सारी,
रत्नो दियाँ गऊआं चारदा.....
ਰਤਨੋ ਦੀਆਂ, ਗਊਆਂ ਚਾਰਦਾ,
ਕਰਜ਼ਾ, ਧਰਮੋਂ ਦਾ, ਲਾਹੁੰਦਾ ਪੌਣਾਹਾਰੀ ll
*ਓ ਨਿੱਕੇ ਨਿੱਕੇ, ਪੈਰ ਮਖ਼ਮਲੀ ll,
ਕੱਚੇ, ਰਾਹਾਂ ਤੇ, ਟਿੱਕਾਉਂਦਾ ਪੌਣਾਹਾਰੀ,,,
ਰਤਨੋ ਦੀਆਂ, ਗਊਆਂ ਚਾਰਦਾ,,,,,,,,,,
^
ਸ਼ਾਹ ਤਲਾਈਆਂ, ਰੱਬ ਘੁੰਮਦਾ,
ਜਮਾਂ, ਭਿਣਕ, ਕਿਸੇ ਨੂੰ ਨਾ ਆਵੇ l
ਓ ਲੱਸੀ, ਸਾਂਭ ਸਾਂਭ ਰੱਖਦਾ,
ਰੋਟੀ, ਰਤਨੋ ਦੀ, ਮੂੰਹ ਨਾ ਲਾਵੇ ll
ਓ ਧੂਣਾ ਲਾ ਕੇ, ਬੈਠਾ ਰਹਿੰਦਾ ਏ,,, ll,
ਓ ਅੱਖ, ਲਾਉਂਦਾ ਨਹੀਂ, ਰਾਤ ਸਾਰੀ ਸਾਰੀ,,,
ਰਤਨੋ ਦੀਆਂ, ਗਊਆਂ ਚਾਰਦਾ,,,,,,,,,,
^
ਲੇਖਾਂ ਬਾਰਾਂ, ਘੜ੍ਹੀਆਂ ਦਾ,
ਬਾਰਾਂ, ਸਾਲ 'ਚ, ਚੁਕਾਉਣਾ ਪੈ ਗਿਆ l
ਓ ਧਰਤੀ ਨੂੰ, ਭਾਗ ਲੱਗ ਗਏ,
ਆ ਕੇ, ਭੋਲੇ ਦਾ ਪੁਜਾਰੀ, ਜਿੱਥੇ ਬਹਿ ਗਿਆ ll
*ਓ ਪਿਰਤੀ ਵੀ, ਸੱਚ ਆਖਦਾ,,, ll,
ਮੈਂ ਤਾਂ, ਓਹਦੇ ਨਾਂਅ, ਲਵਾ ਤੀ ਜਿੰਦ ਸਾਰੀ,,,
ਰਤਨੋ ਦੀਆਂ ਗਊਆਂ ਚਾਰਦਾ,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ