भगत मुरादां पौंदे ने

झडे सोहने भगता ने बनके,मथे उते टिके ला के,
हाथ विच रोट प्रशाद फड के,जयकारे लौंदे औंदे ने,
बाबा जी दर तेरे आके भगत मुरादा पौंदे ने,

हाथ किसे दे चिमटा ढोलकी,किसे दे हाथ विच शैना ऐ,
दीवाने मस्ताने नाच्दे ,तेरे भगता दा की केहना ऐ,
नाम तेरे दिया लोरा दे विच,भगत भेटा गाउंदे ने,
बाबा जी दर तेरे ............

जिम जिम नु बाबा पौनाहारी ने,चिठ्ठी पैयाँ प्यार दिया,
लेन आ गया खुशिया दर ते,ओह सरे संसार दियां,
पौंच के तेरे गुफा अंदर ,फुले नही समांदे ने,
बाबा जी दर तेरे.............

अपने भगत प्यारिया दी तू हर एक आस पुगा बाबा,
खोल गुफा दा बुहा शेती,हुन ना देरीयां ला बाबा,
बाखियो टेम्पल दे भगत बाबा,दर्शन करना चाहुंदे ने,
बाबा जी दर तेरे ............


ਝੰਡੇ ਸੋਹਣੇ ਭਗਤਾਂ ਨੇ ਬਣਾਕੇ, ਮੱਥੇ ਉੱਤੇ ਟਿੱਕੇ ਲਾ ਕੇ
ਹੱਥ ਵਿਚ ਰੋਟ ਪ੍ਰਸ਼ਾਦ ਫੜ ਕੇx2, ਜੈਕਾਰੇ ਲਾਉਂਦੇ ਆਉਂਦੇ ਨੇ
ਬਾਬਾ ਜੀ ਦਰ ਤੇਰੇ ਆਕੇ, ਭਗਤ ਮੁਰਾਦਾਂ ਪਾਉਂਦੇ ਨੇ

ਹੱਥ ਕਿਸੇ ਦੇ ਚਿਮਟਾ ਢੋਲਕੀ, ਕਿਸੇ ਦੇ ਹੱਥ ਵਿਚ ਛੈਣਾ ਏ  
ਦੀਵਾਨੇ ਮਸਤਾਨੇ ਨੱਚਦੇ, ਤੇਰੇ ਭਗਤਾਂ ਦਾ ਕੀ ਕਹਿਣਾ ਏ  
ਨਾਮ ਤੇਰੇ ਦੀਆਂ ਲੋਰਾਂ ਦੇ ਵਿਚ x2, ਭਗਤ ਭੇਟਾਂ ਗਾਉਂਦੇ ਨੇ
ਬਾਬਾ ਜੀ ਦਰ ਤੇਰੇ ਆਕੇ,,,,,,,,,,,,,,,,,,,,,,,,

ਜਿਸ-ਜਿਸ ਨੂੰ ਬਾਬਾ ਪੌਣਹਾਰੀ ਨੇ, ਚਿੱਠੀਆਂ ਪਾਈਆਂ ਪਿਆਰ ਦੀਆਂ
ਲੈਣ ਆ ਗਿਆ ਖੁਸ਼ੀਆਂ ਦਰ ਤੇ, ਉਹ ਸਾਰੇ ਸੰਸਾਰ ਦੀਆਂ
ਪਹੁੰਚ ਕੇ ਤੇਰੀ ਗੁਫਾ ਅੰਦਰ x2, ਫੁੱਲੇ ਨਹੀਂ ਸਮਾਉਂਦੇ ਨੇ
ਬਾਬਾ ਜੀ ਦਰ ਤੇਰੇ ਆਕੇ,,,,,,,,,,,,,,,,,,,,,,,,,

ਆਪਣੇ ਭਗਤ ਪਿਆਰਿਆਂ ਦੀ ਤੂੰ, ਹਰ ਇੱਕ ਆਸ ਪੁਚਾ ਬਾਬਾ
ਖੋਲ ਗੁਫਾ ਦਾ ਬੂਹਾ ਛੇਤੀ, ਹੁਣ ਨਾ ਦੇਰੀਆਂ ਲਾ ਬਾਬਾ
ਬਾਘੀਓ ਟੈਂਪਲ ਦੇ ਭਗਤ ਬਾਬਾ x2,ਦਰਸ਼ਨ ਕਰਨਾ ਚਾਹੁੰਦੇ ਨੇ
ਬਾਬਾ ਜੀ ਦਰ ਤੇਰੇ ਆਕੇ,,,,,,,,,,,,,,,,,,,,,,,,,
download bhajan lyrics (968 downloads)