रातां हो गइआ चानणीआं

रातां हो गइआ चानणीआं

आज साड़ी वी गली विच आओ बाबा जी,
राता हो गैयाँ चनानिया,
आज राता हो गैयाँ चनानिया,
आज साड़ी वी गली विच........

राल्मिल भगता ने जगन रचाया,
सोहने सोहने फुला नाल भवन सजाया,
सादे जग विच फेरा पाऊ बाबा जी,
आज बचिया ने खुशिया मनावानिया,
आज साड़ी वी गली विच........


पंजा दरिअवा दा जल मंगवैयाँ,
चरण धुकावन जोगी सारा जग आया,
सारे देवते करन उदीका जोगियां,
आज संगता बाबे ने तर्नियाँ,
आज साड़ी वी गली विच........

एहो जहियाँ आके बाबा मेहर बरसा दियो,
कर दियो निहाल जोगी खेरा झोली पा दियो,
ऐसी नाम वाली चडदी आज लोर जोगियां,
आज नाच नाच हजारी लगवानियाँ,
आज साड़ी वी गली विच........

आसी जा नादान बाबा करम कमा दियो,
सुर आते ताल दा ज्ञान झोली पा दियो,
आसी भेटा जो संजय लिखदा रहवे,
जेह्दी पमी ने दिल नाल गवानिया,
आज साड़ी वी गली विच........




ਅੱਜ ਸਾਡੀ ਵੀ ਗਲੀ ਵਿਚ ਆਓ ਬਾਬਾ ਜੀ,
ਰਾਤਾਂ ਹੋ ਗਈਆਂ ਚਾਨਣੀਆਂ
ਅੱਜ ਰਾਤਾਂ ਹੋ ਗਈਆਂ ਚਾਨਣੀਆਂ,
ਬਾਬਾ ਰਾਤਾਂ ਹੋ ਗਈਆਂ ਚਾਨਣੀਆਂ
ਅੱਜ ਸਾਡੀ ਵੀ ਗਲੀ ਵਿਚ,,,,,,,,,,,,,

ਰਲਮਿਲ ਭਗਤਾਂ ਨੇ ਜਗਨ ਰਚਾਇਆ,
ਸੋਹਣੇ ਸੋਹਣੇ ਫੁੱਲਾਂ ਨਾਲ ਭਵਨ ਸਜਾਇਆ
ਸਾਡੇ ਜੱਗ ਵਿਚ ਫੇਰਾ ਪਾਓ ਬਾਬਾ ਜੀ,
ਅੱਜ ਬੱਚਿਆਂ ਨੇ ਖੁਸ਼ੀਆਂ ਮਨਾਵਣੀਆਂ
ਅੱਜ ਸਾਡੀ ਵੀ ਗਲੀ ਵਿਚ,,,,,,,,,,,,,,

ਪੰਜਾਂ ਦਰਿਆਵਾਂ ਦਾ ਜਲ ਮੰਗਵਾਇਆ,
ਚਰਨ ਧੁਲਾਵਨ ਜੋਗੀ ਸਾਰਾ ਜੱਗ ਆਇਆ
ਸਾਰੇ ਦੇਵਤੇ ਕਰਨ ਉਡੀਕਾਂ ਜੋਗੀਆ,
ਅੱਜ ਸੰਗਤਾਂ ਬਾਬੇ ਨੇ ਤਾਰਨੀਆਂ
ਅੱਜ ਸਾਡੀ ਵੀ ਗਲੀ ਵਿਚ,,,,,,,,,,,,,

ਇਹੋ ਜਿਹੀਆਂ ਆਕੇ ਬਾਬਾ ਮੇਹਰਾਂ ਬਰਸਾ ਦਿਓ,
ਕਰ ਦਿਓ ਨਿਹਾਲ ਜੋਗੀ ਖੈਰਾਂ ਝੋਲੀ ਪਾ ਦਿਓ
ਐਸੀ ਨਾਮ ਵਾਲੀ ਚੜ੍ਹੀ ਅੱਜ ਲੋਰ ਜੋਗੀਆ,
ਅੱਜ ਨੱਚ ਨੱਚ ਹਾਜ਼ਰੀ ਲਗਾਵਣੀਆਂ
ਅੱਜ ਸਾਡੀ ਵੀ ਗਲੀ ਵਿਚ,,,,,,,,,,,,,,,,,

ਅਸੀਂ ਹਾਂ ਨਾਦਾਨ ਬਾਬਾ ਕਰਮ ਕਮਾ ਦਿਓ,
ਸੁਰ ਅਤੇ ਤਾਲ ਦਾ ਗਿਆਨ ਝੋਲੀ ਪਾ ਦਿਓ
ਐਸੀ ਭੇਟਾਂ ਜੋ ਸੰਜੇ ਲਿਖਦਾ ਰਹਵੇ,
ਜਿਹੜੀ ਪੰਮੀ ਨੇ ਦਿਲ ਨਾਲ ਗਾਵਣੀਆਂ
ਅੱਜ ਸਾਡੀ ਵੀ ਗਲੀ ਵਿਚ,,,,,,,,,,,,,,,,
download bhajan lyrics (1041 downloads)