अज्ज नच लो भंगड़े पा लो -बंसी

अज्ज नच लो भंगड़े पा लो, रात जागे वाली ए,
माँ दा लख लख शुक्र मना लो, रात जागे वाली ए,
अज्ज नच लो भंगड़े पा लो......

सोहने सोहने फुला दे नाल माँ दा भवन सजाया ए,
रहमत चारे पासे अज्ज ते, मेहर किती महामाया ए,
अज्ज ख़ुशी च नचो गा लो, रात जागे वाली ए,
अज्ज नच लो भंगड़े पा लो......

नच नच करना स्वागत माँ दा, ताड़ी था था वजनी ए,
सारी रात भगता ने गाउना, संगत सारी नचनी ए,
फूल कलियों मीह बरसा लो, रात जागे वाली ए,
अज्ज नच लो भंगड़े पा लो......

ढोलिया डगा ढोल ते ला दे, वाजा चूक के लै आओ,
सादे घर विच जागा अज्ज ते, घर घर जा के कह आओ,
नाले खुल्ले खुल्ले लंगर चला लो, रात जागे वाली ए,
अज्ज नच लो भंगड़े पा लो......




ਅੱਜ ਨੱਚ ਲਓ, ਭੰਗੜੇ ਪਾ ਲਓ, ਰਾਤ ਜਾਗੇ ਵਾਲੀ ਏ ll
ਮਾਂ ਦਾ 'ਲੱਖ ਲੱਖ, ਸ਼ੁਕਰ ਮਨਾ ਲਓ ll, ਰਾਤ ਜਾਗੇ ਵਾਲੀ ਏ*,,,
ਅੱਜ ਨੱਚ ਲਓ, ਭੰਗੜੇ ਪਾ ਲਓ,,,,,,,,,,,,,,,,,,,,,,,,

ਸੋਹਣੇ ਸੋਹਣੇ, ਫੁੱਲਾਂ ਦੇ ਨਾਲ, "ਮਾਂ ਦਾ ਭਵਨ ਸਜਾਇਆ ਏ" l
ਰਹਿਮਤ ਚਾਰੇ, ਪਾਸੇ ਅੱਜ ਤੇ, "ਮੇਹਰ ਕੀਤੀ ਮਹਾਂ ਮਾਇਆ ਏ" ll
ਅੱਜ 'ਖੁਸ਼ੀ 'ਚ, ਨੱਚੋ ਗਾ ਲਓ ll, ਰਾਤ ਜਾਗੇ ਵਾਲੀ ਏ*,,,
ਅੱਜ ਨੱਚ ਲਓ, ਭੰਗੜੇ ਪਾ ਲਓ,,,,,,,,,,,,,,,,,,,,,,,,

ਨੱਚ ਨੱਚ ਕਰਨਾ, ਸਵਾਗਤ ਮਾਂ ਦਾ, "ਤਾੜੀ ਥਾਂ ਥਾਂ ਵੱਜਣੀ  ਏ" l
ਸਾਰੀ ਰਾਤ, ਭਗਤਾਂ ਨੇ ਗਾਉਣਾ, "ਸੰਗਤ ਸਾਰੀ ਨੱਚਣੀ ਏ" ll
ਫੁੱਲ ਕਲੀਓਂ, ਮੀਂਹ ਬਰਸਾ ਲਓ ll, ਰਾਤ ਜਾਗੇ ਵਾਲੀ ਏ*,,,
ਅੱਜ ਨੱਚ ਲਓ, ਭੰਗੜੇ ਪਾ ਲਓ,,,,,,,,,,,,,,,,,,,,,,,,

ਢੋਲੀਆ ਡਗਾ, ਢੋਲ ਤੇ ਲਾ ਦੇ, "ਵਾਜਾ ਚੁੱਕ ਕੇ ਲੈ ਆਓ" l
ਸਾਡੇ ਘਰ ਵਿੱਚ, ਜਾਗਾ ਅੱਜ ਤੇ, "ਘਰ ਘਰ ਜਾ ਕੇ ਕਹਿ ਆਓ" ll
ਨਾਲੇ 'ਖੁੱਲ੍ਹੇ ਖੁੱਲ੍ਹੇ, ਲੰਗਰ ਚਲਾ ਲਓ ll, ਰਾਤ ਜਾਗੇ ਵਾਲੀ ਏ*,,,
ਅੱਜ ਨੱਚ ਲਓ, ਭੰਗੜੇ ਪਾ ਲਓ,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (320 downloads)