ओ चिमटे वाले बाबा वे अपनी गऊआं नू मोड़,
ओ जटा वाले बाबा वे अपनी गऊआं नू मोड़,
ओ धुनें वाले बाबा वे अपनी गऊआं नू मोड़,
अपनी गऊआं नू मोड़, अपनी गऊआं नू मोड़,
ओ चिमटे वाले बाबा वे.....
आया गऊआं नू चारण आके धुंना लगाया,
तेरिया गऊआं ने खादे साडे सारे वे खेत,
ओ चिमटे वाले बाबा वे.....
आये पिंडा दे लोक जांदे रत्नो दे कोल,
बोल मंदड़े जे बोल रत्नो हो गयी आ तो,
ओ चिमटे वाले बाबा वे.....
दुखी रत्नो बेचारी ओ भी ममता दी मारी,
गऊआं खेती उजाड़ी तेरी, कैसी गुआड़ी,
ओ चिमटे वाले बाबा वे.....
बोले रत्नो बेचारी ओ ता कर्मा दी मारी,
कह्जो खाईया तू बारह साल लस्सियाँ ते रोट,
ओ चिमटे वाले बाबा वे.....
ਓ ਚਿਮਟੇ ਵਾਲੇ,, ਬਾਬਾ ਵੇ ਆਪਣੀ, ਗਊਆਂ ਨੂੰ ਮੋੜ l
ਓ ਜਟਾਂ ਵਾਲੇ,, ਬਾਬਾ ਵੇ ਆਪਣੀ, ਗਊਆਂ ਨੂੰ ਮੋੜ l
ਓ ਧੂਣੇ ਵਾਲੇ,, ਬਾਬਾ ਵੇ ਆਪਣੀ, ਗਊਆਂ ਨੂੰ ਮੋੜ l
^ਆਪਣੀ, ਗਊਆਂ ਨੂੰ ਮੋੜ ਆਪਣੀ, ਗਊਆਂ ਨੂੰ ਮੋੜ ll
ਓ ਚਿਮਟੇ ਵਾਲੇ,, ਬਾਬਾ ਵੇ ਆਪਣੀ,,,,,,,,,,,,,,,,,,,,,,
ਆਇਆ,,, ਗਊਆਂ ਨੂੰ ਚਾਰਨ ਆ ਕੇ, ਧੂਣਾ ਲਗਾਇਆ ll
ਤੇਰੀਆਂ ਗਊਆਂ,, ਨੇ ਖਾਧੇ ਸਾਡੇ, ਸਾਰੇ ਵੇ ਖੇਤ,,,
ਓ ਚਿਮਟੇ ਵਾਲੇ,, ਬਾਬਾ ਵੇ ਆਪਣੀ,,,,,,,,,,,,,,,,,,,,,,F
ਆਏ,,, ਪਿੰਡਾਂ ਦੇ ਲੋਕ ਜਾਂਦੇ, ਰਤਨੋ ਦੇ ਕੋਲ ll
ਬੋਲੇ ਮੰਦੜੇ,, ਜੇ ਬੋਲ ਰਤਨੋ, ਹੋ ਗਈ ਆ ਤੋ,,,
ਓ ਚਿਮਟੇ ਵਾਲੇ,, ਬਾਬਾ ਵੇ ਆਪਣੀ,,,,,,,,,,,,,,,,,,,,,,F
ਦੁਖੀ,,, ਰਤਨੋ ਬੇਚਾਰੀ ਓਹ ਵੀ, ਮਮਤਾ ਦੀ ਮਾਰੀ ll
ਗਊਆਂ ਖੇਤੀ,, ਉਜਾੜੀ ਤੇਰੀ, ਕੈਸੀ ਗੁਆੜੀ,,,
ਓ ਚਿਮਟੇ ਵਾਲੇ,, ਬਾਬਾ ਵੇ ਆਪਣੀ,,,,,,,,,,,,,,,,,,,,,,F
ਬੋਲੇ,,, ਰਤਨੋ ਬੇਚਾਰੀ ਓਹ ਤਾਂ, ਕਰਮਾਂ ਦੀ ਮਾਰੀ ll
ਕੇਹਝੋ ਖਾਈਆਂ,, ਤੂੰ ਬਾਰਾਂ ਸਾਲ, ਲੱਸੀਆਂ ਤੇ ਰੋਟ,,,
ਓ ਚਿਮਟੇ ਵਾਲੇ,, ਬਾਬਾ ਵੇ ਆਪਣੀ,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ