निक्का जेहा जोगी मनमोहना बालका

गल्ल मैं सुनावा सब नू,
गल्ल मैं सुनावा सब नू,
सुनो इक, गल्ल मैं सुनावा सब नू, जय हो,
सुनो इक, गल्ल मैं सुनावा सब नू,
अखी तक लये मैं अजब नज़ारे,
निक्का जेहा जोगी, मनमोहना बालका,
इकला गऊआं बनखंडी विच चारे।।

सोने रंगे घुंगराले बाल उसदे, जय हो,
मथे ते तिलक सोहना, लाल उसदे,
हथ विच चिमटा कमाल उसदे, जय हो,
पऊए निक्के निक्के पैरा विच प्यारे,
निक्का जेहा जोगी, मनमोहना बालका,
इकला गऊआं बनखंडी विच चारे।।

बोहड़ा हेठा धुना लाया जोगी ने, जय हो,
कोल काले नागा नू बिठाया जोगी ने,
मन शिव रंग च रंगाया जोगी ने, जय हो,
मुखो बम बम भोले ओ उचारे,
निक्का जेहा जोगी, मनमोहना बालका,
इकला गऊआं बनखंडी विच चारे।।

गुरिंदरा ओ नूरी अवतार लगदा, जय हो,
मुकेश उत्ते ओहदा उपकार लगदा,
पला विच दूध दा भंडार लगदा, जय हो,
चोवे औसर गऊआं नू, थापी मारे,
निक्का जेहा जोगी, मनमोहना बालका,
इकला गऊआं बनखंडी विच चारे।।



ਧੁਨ- ਮਿੱਤਰਾਂ ਦੇ ਹੋਸਟਲ ਵਿੱਚ ਨੱਖਰੋ

ਗੱਲ ਮੈਂ ਸੁਣਾਵਾਂ ਸਭ ਨੂੰ,,,
ਗੱਲ ਮੈਂ ਸੁਣਾਵਾਂ ਸਭ ਨੂੰ,,, ,
ਸੁਣੋ ਇੱਕ, ਗੱਲ ਮੈਂ ਸੁਣਾਵਾਂ ਸਭ ਨੂੰ,,, ਜੈ ਹੋ,
ਸੁਣੋ ਇੱਕ, ਗੱਲ ਮੈਂ ਸੁਣਾਵਾਂ ਸਭ ਨੂੰ,
ਅੱਖੀਂ, ਤੱਕ ਲਏ ਮੈਂ, ਅਜਬ ਨਜ਼ਾਰੇ,,,
ਨਿੱਕਾ ਜੇਹਾ, ਜੋਗੀ, ਮਨਮੋਹਣਾ ਬਾਲਕਾ,
ਇਕੱਲਾ, ਗਊਆਂ, ਬਣਖੰਡੀ ਵਿੱਚ ਚਾਰੇ xll

ਸੋਨੇ ਰੰਗੇ, ਘੁੰਘਰਾਲੇ, ਵਾਲ਼ ਉਸਦੇ,,, ਜੈ ਹੋ,
ਮੱਥੇ ਤੇ, ਤਿਲਕ ਸੋਹਣਾ, ਲਾਲ ਉਸਦੇ ll
ਹੱਥ ਵਿੱਚ, ਚਿਮਟਾ, ਕਮਾਲ ਉਸਦੇ*,,, ਜੈ ਹੋ ll,
ਪਊਏ, ਨਿੱਕੇ ਨਿੱਕੇ, ਪੈਰਾਂ ਵਿੱਚ ਪਿਆਰੇ,,,
ਨਿੱਕਾ ਜੇਹਾ, ਜੋਗੀ, ਮਨਮੋਹਣਾ ਬਾਲਕਾ,
ਇਕੱਲਾ, ਗਊਆਂ, ਬਣਖੰਡੀ ਵਿੱਚ ਚਾਰੇ xll

ਬੋਹੜਾ ਹੇਠਾਂ, ਧੂਣਾ ਏਹ, ਲਾਇਆ ਜੋਗੀ ਨੇ,,, ਜੈ ਹੋ,
ਕੋਲ ਕਾਲੇ, ਨਾਗਾਂ ਨੂੰ, ਬਿਠਾਇਆ ਜੋਗੀ ਨੇ ll
ਮਨ, ਸ਼ਿਵ ਰੰਗ 'ਚ, ਰੰਗਾਇਆ ਜੋਗੀ ਨੇ*,,, ਜੈ ਹੋ ll,
ਮੁਖੋਂ, ਬੰਮ ਬੰਮ, ਭੋਲੇ ਓਹ ਉਚਾਰੇ,,,
ਨਿੱਕਾ ਜੇਹਾ, ਜੋਗੀ, ਮਨਮੋਹਣਾ ਬਾਲਕਾ,
ਇਕੱਲਾ, ਗਊਆਂ, ਬਣਖੰਡੀ ਵਿੱਚ ਚਾਰੇ xll

ਗੁਰਿੰਦਰਾ, ਓਹ ਨੂਰੀ, ਅਵਤਾਰ ਲੱਗਦਾ,,, ਜੈ ਹੋ,
ਮੁਕੇਸ਼ ਉੱਤੇ, ਓਹਦਾ, ਉਪਕਾਰ ਲੱਗਦਾ ll
ਪਲਾਂ ਵਿੱਚ, ਦੁੱਧ ਦਾ, ਭੰਡਾਰ ਲੱਗਦਾ*,,, ਜੈ ਹੋ ll,
ਚੋਵੇ, ਔਂਸਰ ਗਊਆਂ ਨੂੰ, ਥਾਪੀ ਮਾਰੇ,,,
ਨਿੱਕਾ ਜੇਹਾ, ਜੋਗੀ, ਮਨਮੋਹਣਾ ਬਾਲਕਾ,
ਇਕੱਲਾ, ਗਊਆਂ, ਬਣਖੰਡੀ ਵਿੱਚ ਚਾਰੇ xll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (396 downloads)