दे दर्शन पौणाहारी

दे दर्शन पौणाहारी, रूहां पुकारदिया,
दे दर्शन दूधाधारी, संगता पुकारदिया,
दे दर्शन पौणाहारी......

संगता दर्श करण नू आइया,
प्रेम तेरे ने मस्त बनाईया,
दिल विच लै के आसा, तेरे दीदार दिया,
दे दर्शन पौणाहारी......

धन धन जोगिया तेरी करणी,
मैं पापी नू ला लो चरणी,
वेखो ना तक़सीरा, मैं गुणागार दिया,
दे दर्शन पौणाहारी......

सोहना नूरी मुखड़ा दस जा,
अखियाँ दे विच आके वस् जा,
हस के कर जा गल्ला प्रेम प्यार दिया,
दे दर्शन पौणाहारी......

इस बगीचे दा तू है माली,
सब संगता दा तू है बाली,
बूटियां कर देयो हरियाँ, इस गुलज़ार दिया,
दे दर्शन पौणाहारी......

लग्गी प्रीत नू तोड़ी ना ही,
संगत अपनी नू छोड़ी ना ही,
पक्किया पावो प्रीता, प्रेम प्यार दिया,
दे दर्शन पौणाहारी......



ਦੇ ਦਰਸ਼ਨ,,, ll, ਪੌਣਾਹਾਰੀ, ਰੂਹਾਂ ਪੁਕਾਰਦੀਆਂ ll
ਦੇ ਦਰਸ਼ਨ,,, ll, ਦੁੱਧਾਧਾਰੀ, ਸੰਗਤਾਂ ਪੁਕਾਰਦੀਆਂ l
ਦੇ ਦਰਸ਼ਨ,,, ll, ਪੌਣਾਹਾਰੀ,,,,,,,,,,,,,,,,,,

ਸੰਗਤਾਂ ਦਰਸ਼, ਕਰਨ ਨੂੰ ਆਈਆਂ xll
ਪ੍ਰੇਮ ਤੇਰੇ ਨੇ, ਮਸਤ ਬਣਾਈਆਂ xll
ਦਿਲ ਵਿੱਚ ਲੈ ਕੇ ਆਸਾਂ, ਤੇਰੇ ਦੀਦਾਰ ਦੀਆਂ*,,,
ਦੇ ਦਰਸ਼ਨ,,, ll, ਪੌਣਾਹਾਰੀ,,,,,,,,,,,,,,,,,,

ਧੰਨ ਧੰਨ ਜੋਗੀਆ, ਤੇਰੀ ਕਰਨੀ xll
ਮੈਂ ਪਾਪੀ ਨੂੰ, ਲਾ ਲਓ ਚਰਣੀ xll
ਵੇਖੋ ਨਾ ਤਕਸੀਰਾਂ, ਮੈਂ ਗੁਨਾਹਗਾਰ ਦੀਆਂ*,,,
ਦੇ ਦਰਸ਼ਨ,,, ll, ਪੌਣਾਹਾਰੀ,,,,,,,,,,,,,,,,,,

ਸੋਹਣਾ ਨੂਰੀ, ਮੁੱਖੜਾ ਦੱਸ ਜਾ xll
ਅੱਖੀਆਂ ਦੇ ਵਿੱਚ, ਆ ਕੇ ਵੱਸ ਜਾ xll
ਹੱਸ ਕੇ ਕਰ ਜਾ ਗੱਲਾਂ, ਪ੍ਰੇਮ ਪਿਆਰ ਦੀਆਂ*,,,
ਦੇ ਦਰਸ਼ਨ,,, ll, ਪੌਣਾਹਾਰੀ,,,,,,,,,,,,,,,,,,

ਇਸ ਬਗੀਚੇ ਦਾ, ਤੂੰ ਹੈ ਮਾਲੀ xll
ਸਭ ਸੰਗਤਾਂ ਦਾ, ਤੂੰ ਹੈ ਬਾਲੀ xll
ਬੂਟੀਆਂ ਕਰ ਦਿਓ ਹਰੀਆਂ, ਇਸ ਗੁਲਜ਼ਾਰ ਦੀਆਂ*,,,
ਦੇ ਦਰਸ਼ਨ,,, ll, ਪੌਣਾਹਾਰੀ,,,,,,,,,,,,,,,,,,

ਲੱਗੀ ਪ੍ਰੀਤ ਨੂੰ, ਤੋੜੀ ਨਾ ਹੀ xll
ਸੰਗਤ ਆਪਣੀ ਨੂੰ, ਛੋੜੀ ਨਾ ਹੀ xll
ਪੱਕੀਆਂ ਪਾਓ ਪ੍ਰੀਤਾਂ, ਪ੍ਰੇਮ ਪਿਆਰ ਦੀਆਂ*,,,
ਦੇ ਦਰਸ਼ਨ,,, ll, ਪੌਣਾਹਾਰੀ,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (368 downloads)