सुख बाबे दा रोट, बाबा भली करेगा,
बाबा भली करेगा,
रख बाबे ते औट, बाबा भली करेगा,
रख बाबे ते औट, बाबा भली करेगा,
सुख बाबे दा रोट, बाबा भली करेगा.....
शाह तलाईया वाले दी तू करी जा पूजा,
एह्दे वरगा दानी नहीं कोई होर है दूजा,
चिमटे वाला बाबा तेरे काम सवारे,
धुनें वाला बाबा तेरे भरे भंडारे,
कदे ना आवे तोट, बाबा भली करेगा,
सुख बाबे दा रोट, बाबा भली करेगा.....
बोहड़ा वाले दी साडे सिर ते छा है ठंडी,
भगती वाली माया एहना घर घर वंडी,
तू भी मेहरा दे मोती बन्नी जा पल्ले,
शाहवा दा है शाह भरेगा तेरे गल्ले,
ए गल कर लै नोट, बाबा भली करेगा,
सुख बाबे दा रोट, बाबा भली करेगा.....
जय बाबे दी, जय बाबे दी, कहंदा जा तू,
बाबे कोलो लख मुरादा, लैंदा जा तू,
फानी जी है करदा इसदि महिमा गाईये,
चरणा दे विच बह के रज रज दर्शन पाईये,
तू नाम दी बूटी घोट, बाबा भली करेगा,
सुख बाबे दा रोट, बाबा भली करेगा.....
ਸੁੱਖ ਬਾਬੇ ਦਾ ਰੋਟ, ਬਾਬਾ ਭਲੀ ਕਰੇਗਾ*,
ਬਾਬਾ ਭਲੀ ਕਰੇਗਾ ll
ਰੱਖ ਬਾਬੇ ਤੇ ਓਟ, ਬਾਬਾ ਭਲੀ ਕਰੇਗਾ*,
*ਰੱਖ ਬਾਬੇ ਤੇ ਓਟ, ਬਾਬਾ ਭਲੀ ਕਰੇਗਾ,,,
ਸੁੱਖ ਬਾਬੇ ਦਾ ਰੋਟ, ਬਾਬਾ ਭਲੀ,,,,,,,,,,,,
^
ਸ਼ਾਹ ਤਲਾਈਆਂ, ਵਾਲੇ ਦੀ ਤੂੰ, ਕਰੀ ਜਾ ਪੂਜਾ,
"ਏਹਦੇ ਵਰਗਾ, ਦਾਨੀ ਨਹੀਂ ਕੋਈ, ਹੋਰ ਹੈ ਦੂਜਾ" l
ਚਿਮਟੇ ਵਾਲਾ, ਬਾਬਾ ਤੇਰੇ, ਕੰਮ ਸੰਵਾਰੇ,
"ਧੂਣੇ ਵਾਲਾ, ਦਾਤਾ ਤੇਰੇ, ਭਰੇ ਭੰਡਾਰੇ" ll
ਕਦੇ ਨਾ ਆਵੇ ਤੋਟ, ਬਾਬਾ ਭਲੀ ਕਰੇਗਾ*,
*ਕਦੇ ਨਾ ਆਵੇ ਤੋਟ, ਬਾਬਾ ਭਲੀ ਕਰੇਗਾ,,,
ਸੁੱਖ ਬਾਬੇ ਦਾ ਰੋਟ, ਬਾਬਾ ਭਲੀ,,,,,,,,,,,,F
^
ਬੋਹੜਾਂ ਵਾਲੇ ਦੀ, ਸਾਡੇ ਸਿਰ ਤੇ, ਛਾਂ ਹੈ ਠੰਡੀ,
"ਭਗਤੀ ਵਾਲੀ, ਮਾਇਆ ਐਹਨਾਂ, ਘਰ ਘਰ ਵੰਡੀ" l
ਤੂੰ ਵੀ, ਮੇਹਰਾਂ ਦੇ ਮੋਤੀ, ਬੰਨ੍ਹੀ ਜਾ ਪੱਲੇ,
"ਸ਼ਾਹਵਾਂ, ਦਾ ਹੈ ਸ਼ਾਹ, ਭਰੇਗਾ ਤੇਰੇ ਗੱਲ੍ਹੇ" ll
ਐ ਗੱਲ ਕਰ ਲੈ ਨੋਟ, ਬਾਬਾ ਭਲੀ ਕਰੇਗਾ*,
*ਐ ਗੱਲ ਕਰ ਲੈ ਨੋਟ, ਬਾਬਾ ਭਲੀ ਕਰੇਗਾ,,,
ਸੁੱਖ ਬਾਬੇ ਦਾ ਰੋਟ, ਬਾਬਾ ਭਲੀ,,,,,,,,,,,,F
^
ਜੈ ਬਾਬੇ ਦੀ, ਜੈ ਬਾਬੇ ਦੀ, ਕਹਿੰਦਾ ਜਾ ਤੂੰ,
"ਬਾਬੇ ਕੋਲੋਂ, ਲੱਖ ਮੁਰਾਦਾਂ, ਲੈਂਦਾ ਜਾ ਤੂੰ" l
ਫ਼ਾਨੀ, ਜੀ ਹੈ ਕਰਦਾ, ਇਸਦੀ ਮਹਿਮਾ ਗਾਈਏ,
"ਚਰਨਾਂ, ਦੇ ਵਿੱਚ ਬਹਿ ਕੇ, ਰੱਜ ਰੱਜ ਦਰਸ਼ਨ ਪਾਈਏ" ll
ਤੂੰ ਨਾਮ ਦੀ ਬੂਟੀ ਘੋਟ, ਬਾਬਾ ਭਲੀ ਕਰੇਗਾ*,
ਤੂੰ ਨਾਮ ਦੀ ਬੂਟੀ ਘੋਟ, ਬਾਬਾ ਭਲੀ ਕਰੇਗਾ,,,
ਸੁੱਖ ਬਾਬੇ ਦਾ ਰੋਟ, ਬਾਬਾ ਭਲੀ,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ