जदों मन डोले तेरा

जदों मन डोले तेरा,
जोगी नू याद करया कर,
जदों मन डोले तेरा,
बाबे नू याद करया कर,
जोगी नू याद करया कर,
दिलो फ़रियाद करया कर,
बाबे नू याद करया कर,
दिलो फ़रियाद करया कर,
जदों मन डोले तेरा.......

जेहड़ा पुठिया नू सिद्धियां पावे,
बांह फड़ के पार लंगावे,
छड्ड के झूठी दुनिया,
जोगी ते विश्वास करया कर,
जदों मन डोले तेरा.......

तू मन विचो मैल नू कड के,
वेख डोरां जोगी ते सुट्ट के,
ज्योत जगा के श्रद्धा नाल,
नाथ दा जाप करया कर,
जदों मन डोले तेरा.......

जिथे हर कोई नहीं खड़दा,
ओथे पौणाहारी आ खड़दा,
सच्चे दिल नाल चरणा च बह के,
तू अरदास करया कर,
जदों मन डोले तेरा.......




ਜਦੋਂ ਮਨ, ਡੋਲ੍ਹੇ ਤੇਰਾ,
ਜੋਗੀ ਨੂੰ ਯਾਦ ਕਰਿਆ ਕਰ l
ਜਦੋਂ ਮਨ, ਡੋਲ੍ਹੇ ਤੇਰਾ,
ਬਾਬੇ ਨੂੰ, ਯਾਦ ਕਰਿਆ ਕਰ l
*ਜੋਗੀ ਨੂੰ, ਯਾਦ ਕਰਿਆ ਕਰ,
ਦਿਲੋਂ, ਫਰਿਆਦ ਕਰਿਆ ਕਰ l
*ਬਾਬੇ ਨੂੰ, ਯਾਦ ਕਰਿਆ ਕਰ,
ਦਿਲੋਂ, ਫਰਿਆਦ ਕਰਿਆ ਕਰ l
ਜਦੋਂ ਮਨ, ਡੋਲ੍ਹੇ ਤੇਰਾ,,,,,,,,,,,,,,,,,,
^
ਜੇਹੜਾ, ਪੁੱਠੀਆਂ ਨੂੰ, ਸਿੱਧੀਆਂ ਪਾਵੇ,
ਬਾਂਹ, ਫੜ੍ਹ ਕੇ, ਪਾਰ ਲੰਘਾਵੇ ll
ਛੱਡ ਕੇ, ਝੂਠੀ ਦੁਨੀਆਂ ll,
ਜੋਗੀ ਤੇ, ਵਿਸ਼ਵਾਸ ਕਰਿਆ ਕਰ,,,
ਜਦੋਂ ਮਨ, ਡੋਲ੍ਹੇ ਤੇਰਾ,,,,,,,,,,,,,,,,,,
^
ਤੂੰ, ਮਨ ਵਿੱਚੋਂ,ਮੈਲ ਨੂੰ ਕੱਢ ਕੇ,
ਵੇਖ, ਡੋਰਾਂ, ਜੋਗੀ ਤੇ ਸੁੱਟ ਕੇ ll
ਜੋਤ ਜਗਾ ਕੇ, ਸ਼ਰਧਾ ਨਾਲ ll,
ਨਾਥ ਦਾ, ਜਾਪੁ ਕਰਿਆ ਕਰ,,,
ਜਦੋਂ ਮਨ, ਡੋਲ੍ਹੇ ਤੇਰਾ,,,,,,,,,,,,,,,,,,
^
ਜਿੱਥੇ, ਹੋਰ ਕੋਈ, ਨਾ ਖੜ੍ਹਦਾ,
ਓਥੇ, ਪੌਣਾਹਾਰੀ, ਆ ਖੜ੍ਹਦਾ ll
ਸੱਚੇ, ਦਿਲ ਨਾਲ, ਚਰਨਾਂ 'ਚ ਬਹਿ ਕੇ ll,
ਤੂੰ, ਅਰਦਾਸ ਕਰਿਆ ਕਰ,,,
ਜਦੋਂ ਮਨ, ਡੋਲ੍ਹੇ ਤੇਰਾ,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (379 downloads)