जिन्नी छेती तूँ सुनदा वे बाबा

दर तेरे उत्ते बाबा लग्गिया क़तारा ने,
गिणती ना हुंदी आ गए भगत हज़ारा ने,
तेरे दर तेरे दर बह गए आन के,
किसे दर तो मिली ना ढोयी,
जिन्नी छेती, जिन्नी छेती तूँ सुनदा वे बाबा,
सुनदा होर ना कोई.....

गुफा विच बैठा ए खज़ाने खोल के,
वंडी जावे बाबा नाम बोल बोल के,
खुशियां नाल भरे ने भंडार जोगी दे,
खाली दर तो मुड़े ना कोई,
जिन्नी छेती, जिन्नी छेती तूँ सुनदा वे बाबा,
सुनदा होर ना कोई.....

भगता नू जोगी बड़ा प्यार करदा,
तेरे बिना बाबा साडा नहियो सरदा,
रेहमता दी गुफा उत्ते हुंदी वरखा,
ताही दरा विच संगत खलोई,
जिन्नी छेती, जिन्नी छेती तूँ सुनदा वे बाबा,
सुनदा होर ना कोई.....

तेरे दरों मावा लाल झोली पावंदिया,
बैह्ना भी ने गुट रखड़ी सजाउंदिया,
‘अर्जुन वालिया’ भी आया चल के,
बाबा सब दी सुने अरजोई,
जिन्नी छेती, जिन्नी छेती तूँ सुनदा वे बाबा,
सुनदा होर ना कोई.....



ਦਰ ਤੇਰੇ, ਉੱਤੇ ਬਾਬਾ, ਲੱਗੀਆਂ ਕਤਾਰਾਂ ਨੇ l
ਗਿਣਤੀ ਨਾ, ਹੁੰਦੀ ਆ ਗਏ, ਭਗਤ ਹਜ਼ਾਰਾਂ ਨੇ ll,,
ਤੇਰੇ ਦਰ ਤੇਰੇ ਦਰ, ਬਹਿ ਗਏ ਆਣ ਕੇ,
ਕਿਸੇ ਦਰ ਤੋਂ, ਮਿਲੀ ਨਾ ਢੋਈ,,,
ਜਿੰਨੀ ਛੇਤੀ ਜਿੰਨੀ ਛੇਤੀ, ਤੂੰ ਸੁਣਦਾ ਵੇ ਬਾਬਾ,
ਸੁਣਦਾ ਹੋਰ ਨਾ, ਕੋਈ llll
v
ਗੁਫ਼ਾ ਵਿੱਚ, ਬੈਠਾ ਏ, ਖਜ਼ਾਨੇ ਖੋਲ ਕੇ,
"ਵੰਡੀ ਜਾਵੇ, ਬਾਬਾ ਨਾਮ, ਬੋਲ ਬੋਲ ਕੇ" ll
ਖੁਸ਼ੀਆਂ ਨਾਲ, ਭਰੇ ਨੇ, ਭੰਡਾਰ ਜੋਗੀ ਦੇ,
ਖ਼ਾਲੀ, ਦਰ ਤੋਂ ਮੁੜੇ ਨਾ, ਕੋਈ,,,
ਜਿੰਨੀ ਛੇਤੀ ਜਿੰਨੀ ਛੇਤੀ, ਤੂੰ ਸੁਣਦਾ,,,,,,,,,,,
v
ਭਗਤਾਂ ਨੂੰ, ਜੋਗੀ ਬੜਾ, ਪਿਆਰ ਕਰਦਾ,
"ਤੇਰੇ ਬਿਨਾਂ, ਬਾਬਾ ਸਾਡਾ, ਨਹੀਓਂ ਸਰਦਾ" ll
ਰਹਿਮਤਾਂ ਦੀ, ਗੁਫ਼ਾ ਉੱਤੇ, ਹੁੰਦੀ ਵਰਖਾ,
ਤਾਂਹੀ, ਦਰਾਂ ਵਿੱਚ ਸੰਗਤ, ਖ਼ਲੋਈ,,,
ਜਿੰਨੀ ਛੇਤੀ ਜਿੰਨੀ ਛੇਤੀ, ਤੂੰ ਸੁਣਦਾ,,,,,,,,,,,
v
ਤੇਰੇ ਦਰੋਂ, ਮਾਵਾਂ ਲਾਲ, ਝੋਲੀ ਪਾਉਂਦੀਆਂ,
"ਭੈਣਾਂ ਵੀ ਨੇ, ਗੁੱਟ, ਰੱਖੜੀ ਸਜਾਉਂਦੀਆਂ ll
ਅਰਜੁਨ, ਵਾਲੀਆ ਵੀ, ਆਇਆ ਚੱਲ ਕੇ,
ਬਾਬਾ, ਸਭ ਦੀ ਸੁਣੇ, ਅਰਜ਼ੋਈ,,,
ਜਿੰਨੀ ਛੇਤੀ ਜਿੰਨੀ ਛੇਤੀ, ਤੂੰ ਸੁਣਦਾ,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (396 downloads)