मैं फढ़िया लढ़ तेरा जोगिया

मैं फढ़िया लढ़ तेरा जोगिया, मैं फढ़िया लढ़ तेरा,
मैं फढ़िया लढ़ तेरा, मैं फढ़िया लढ़ तेरा,
मैनु आसरा तेरा जोगिया, मैं फढ़िया लढ़ तेरा,
मैं फढ़िया लढ़ तेरा जोगिया.......

नाम तेरे दी जप के माला,
मैं ता बन गया किस्मत वाला,
तेरे चरणा च ला लेया डेरा जोगिया,
मैं फढ़िया लढ़ तेरा,
मैं फढ़िया लढ़ तेरा जोगिया.......

जिन्ना चिर है ज़िंदगी मेरी,
करनी है मैं बंदगी तेरी,
मेरा तेरे सिवा होर केहड़ा जोगिया,
मैं फढ़िया लढ़ तेरा,
मैं फढ़िया लढ़ तेरा जोगिया.......

भगता नू है तेरा सहारा,
संगता दा कर पार उतारा,
मैं भी सच्चा भगत हां तेरा जोगिया,
मैं फढ़िया लढ़ तेरा,
मैं फढ़िया लढ़ तेरा जोगिया.......

पौणाहारी/दूधाधारी संकट हरदे,
सब संगता ते किरपा करदे,
पा बच्चिया वल फेरा जोगिया,
मैं फढ़िया लढ़ तेरा,
मैं फढ़िया लढ़ तेरा जोगिया.......

मिनता करदा अर्ज़ा करदा,
बन जावा मैं सेवक दर दा,
तेरे दर ते लाया डेरा जोगिया,
मैं फढ़िया लढ़ तेरा,
मैं फढ़िया लढ़ तेरा जोगिया.......



ਮੈਂ ਫੜ੍ਹਿਆ, ਲੜ੍ਹ ਤੇਰਾ ਜੋਗੀਆ ਮੈਂ ਫੜ੍ਹਿਆ ਲੜ ਤੇਰਾ ll
ਮੈਂ ਫੜ੍ਹਿਆ, ਲੜ੍ਹ ਤੇਰਾ*, ਮੈਂ ਫੜ੍ਹਿਆ, ਲੜ ਤੇਰਾ* ll
ਮੈਨੂੰ, ਆਸਰਾ ਤੇਰਾ ਜੋਗੀਆ, ਮੈਂ ਫੜ੍ਹਿਆ ਲੜ੍ਹ ਤੇਰਾ,,,
ਮੈਂ ਫੜ੍ਹਿਆ, ਲੜ੍ਹ ਤੇਰਾ ਜੋਗੀਆ,,,,,,,,,,,,,,,,,F

ਨਾਮ, ਤੇਰੇ ਦੀ, ਜਪ ਕੇ ਮਾਲਾ xll-l
ਮੈਂ ਤਾਂ, ਬਣ ਗਿਆ, ਕਿਸਮਤ ਵਾਲਾ xll-ll
ਤੇਰੇ, ਚਰਨਾਂ 'ਚ, ਲਾ ਲਿਆ ਡੇਰਾ ਜੋਗੀਆ,
ਮੈਂ ਫੜ੍ਹਿਆ, ਲੜ੍ਹ ਤੇਰਾ,,,
ਮੈਂ ਫੜ੍ਹਿਆ, ਲੜ੍ਹ ਤੇਰਾ ਜੋਗੀਆ,,,,,,,,,,,,,,,,,F

ਜਿੰਨਾ, ਚਿਰ ਹੈ, ਜਿੰਦਗੀ ਮੇਰੀ xll-l
ਕਰਨੀ, ਹੈ ਮੈਂ, ਬੰਦਗੀ ਤੇਰੀ xll-ll
ਮੇਰਾ, ਤੇਰੇ ਸਿਵਾ, ਹੋਰ ਕੇਹੜਾ ਜੋਗੀਆ,
ਮੈਂ ਫੜ੍ਹਿਆ, ਲੜ੍ਹ ਤੇਰਾ,,,
ਮੈਂ ਫੜ੍ਹਿਆ, ਲੜ੍ਹ ਤੇਰਾ ਜੋਗੀਆ,,,,,,,,,,,,,,,,,F

ਭਗਤਾਂ, ਨੂੰ ਹੈ, ਤੇਰਾ ਸਹਾਰਾ xll-l
ਸੰਗਤਾਂ, ਦਾ ਕਰ, ਪਾਰ ਉਤਾਰਾ xll-l
ਮੈਂ ਵੀ, ਸੱਚਾ ਭਗਤ, ਹਾਂ ਤੇਰਾ ਜੋਗੀਆ,
ਮੈਂ ਫੜ੍ਹਿਆ, ਲੜ੍ਹ ਤੇਰਾ,,,
ਮੈਂ ਫੜ੍ਹਿਆ, ਲੜ੍ਹ ਤੇਰਾ ਜੋਗੀਆ,,,,,,,,,,,,,,,,,F

ਪੌਣਾਹਾਰੀ / ਦੁੱਧਾਧਾਰੀ, ਸੰਕਟ ਹਰਦੇ xll-l  
ਸਭ, ਭਗਤਾਂ ਤੇ, ਕਿਰਪਾ ਕਰਦੇ xll-ll
ਪਾ, ਬੱਚਿਆਂ ਵੱਲ, ਫੇਰਾ ਜੋਗੀਆ,
ਮੈਂ ਫੜ੍ਹਿਆ, ਲੜ੍ਹ ਤੇਰਾ,,,
ਮੈਂ ਫੜ੍ਹਿਆ, ਲੜ੍ਹ ਤੇਰਾ ਜੋਗੀਆ,,,,,,,,,,,,,,,,,F

ਮਿੰਨਤਾਂ, ਕਰਦਾ, ਅਰਜ਼ਾਂ ਕਰਦਾ xll-l  
ਬਣ, ਜਾਵਾਂ ਮੈਂ, ਸੇਵਕ ਦਰ ਦਾ xll-ll  
ਤੇਰੇ, ਦਰ ਤੇ, ਲਾਇਆ ਡੇਰਾ ਜੋਗੀਆ,
ਮੈਂ ਫੜ੍ਹਿਆ, ਲੜ੍ਹ ਤੇਰਾ,,,
ਮੈਂ ਫੜ੍ਹਿਆ, ਲੜ੍ਹ ਤੇਰਾ ਜੋਗੀਆ,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (360 downloads)