तू की रत्नो दे दर्द नू जाने,
गुफा विच रेहन वालेया,
असी वसदे सुखी तेरे भाने,
गुफा विच रेहन वालेया,
तू की रत्नो दे दर्द नू जाने.......
मावां दिया गल्ला उत्तो रूस नहियो जाईदा,
अखियां तो ओहले होके, दिल नहीं दुखाईदा,
बैठी रोंदी आ मथे ते हथ ताने,
गुफा विच रेहन वालेया,
तू की रत्नो दे दर्द नू जाने.......
हॉके ते हंजुआ दी सुनके पुकार तू,
आजा इक पल विच मार के उडार तू,
तैनू तकदे ने नैन निमाने,
गुफा विच रेहन वालेया,
तू की रत्नो दे दर्द नू जाने.......
तेरे बाझो सुन्निया ने, नैना ते तलाईयाँ वे,
झल्लियाँ ना जान जोगी, तेरिया जुदाईयाँ वे,
काहतो भूल गया दिन तू पुराने,
गुफा विच रेहन वालेया,
तू की रत्नो दे दर्द नू जाने.......
मीठा मीठा जोगिया वे रोट बनाउँदी आ,
‘टोनी विजय’ नाल तेरे मंदिरा च आउंदी आ,
नाले गाउँदी आ हर्ष नाल गाने,
गुफा विच रेहन वालेया,
तू की रत्नो दे दर्द नू जाने.......
ਤੂੰ ਕੀ, ਰਤਨੋ ਦੇ, ਦਰਦ ਨੂੰ ਜਾਣੇ,
ਗੁਫ਼ਾ ਵਿੱਚ, ਰਹਿਣ ਵਾਲਿਆ ll
ਅਸੀਂ, ਵੱਸਦੇ, ਸੁਖੀ ਤੇਰੇ ਭਾਣੇ ll,
ਗੁਫ਼ਾ ਵਿੱਚ, ਰਹਿਣ ਵਾਲਿਆ,,,
ਤੂੰ ਕੀ, ਰਤਨੋ ਦੇ, ਦਰਦ ਨੂੰ ਜਾਣੇ,,,,,,,,,,,,,,,,
ਮਾਂਵਾਂ ਦੀਆਂ, ਗੱਲਾਂ ਉੱਤੋਂ, ਰੁੱਸ ਨਹੀਂਓਂ ਜਾਈਦਾ l
ਅੱਖੀਆਂ ਤੋਂ, ਓਹਲੇ ਹੋ ਕੇ, ਦਿਲ ਨਹੀਂ ਦੁਖਾਈਦਾ ll
ਬੈਠੀ, ਰੌਂਦੀ ਆਂ ਮੱਥੇ ਤੇ, ਹੱਥ ਤਾਣ੍ਹੇ ll,
ਗੁਫ਼ਾ ਵਿੱਚ, ਰਹਿਣ ਵਾਲਿਆ,,,
ਤੂੰ ਕੀ, ਰਤਨੋ ਦੇ, ਦਰਦ ਨੂੰ ਜਾਣੇ,,,,,,,,,,,,,,,,
ਹੌਕੇ ਤੇ, ਹੰਝੂਆਂ ਦੀ, ਸੁਣ ਕੇ ਪੁਕਾਰ ਤੂੰ l
ਆਜਾ, ਇੱਕ ਪਲ ਵਿੱਚ, ਮਾਰ ਕੇ ਉੱਡਾਰ ਤੂੰ ll
ਤੈਨੂੰ, ਤੱਕਦੇ ਨੇ, ਨੈਣ ਨਿਮਾਣੇ,
ਗੁਫ਼ਾ ਵਿੱਚ, ਰਹਿਣ ਵਾਲਿਆ,,,
ਤੂੰ ਕੀ, ਰਤਨੋ ਦੇ, ਦਰਦ ਨੂੰ ਜਾਣੇ,,,,,,,,,,,,,,,,
ਤੇਰੇ ਬਾਝੋਂ, ਸੁੰਨ੍ਹੀਆਂ ਨੇ, ਨੈਣਾਂ ਤੇ ਤਲਾਈਆਂ ਵੇ l
ਝੱਲੀਆਂ ਨਾ, ਜਾਣ ਜੋਗੀ, ਤੇਰੀਆਂ ਜੁਦਾਈਆਂ ਵੇ ll
ਕਾਹਤੋਂ, ਭੁੱਲ ਗਿਆ, ਦਿਨ ਤੂੰ ਪੁਰਾਣੇ ll,
ਗੁਫ਼ਾ ਵਿੱਚ, ਰਹਿਣ ਵਾਲਿਆ,,,
ਤੂੰ ਕੀ, ਰਤਨੋ ਦੇ, ਦਰਦ ਨੂੰ ਜਾਣੇ,,,,,,,,,,,,,,,,
ਮਿੱਠਾ ਮਿੱਠਾ, ਜੋਗੀਆ ਵੇ, ਰੋਟ ਬਣਾਉਂਦੀ ਆਂ l
ਟੋਨੀ ਵਿਜੇ, ਨਾਲ ਤੇਰੇ, ਮੰਦਿਰਾਂ 'ਚ ਆਉਂਦੀ ਆਂ ll
ਨਾਲੇ*, ਗਾਉਂਦੀ ਆਂ, ਹਰਸ਼ ਨਾਲ ਗਾਣੇ ll,
ਗੁਫ਼ਾ ਵਿੱਚ, ਰਹਿਣ ਵਾਲਿਆ,,,
ਤੂੰ ਕੀ, ਰਤਨੋ ਦੇ, ਦਰਦ ਨੂੰ ਜਾਣੇ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ