जोगी पौणाहारी, जोगी दूधाधारी,
मेरे जोगी पौणाहारी जी,
होके आ जाओ मोर सवारी जी,
तेरे बिना दस कौन होर मेरा,
गुफा दे विच रेहन वालिया,
कदी मार बच्चियां वल फेरा,
गुफा दे विच रेहन वालिया......
किरपा तेरी नाल साडा, चल्ले परिवार जी,
मेहर वाली निगाह जोगी, साडे उत्ते मार जी,
रहिये जपदे हमेशा नाम तेरा,
गुफा दे विच रेहन वालिया,
कदी मार बच्चियां वल फेरा,
गुफा दे विच रेहन वालिया......
उठ के सवेरे नित् नाम ध्याउंदे हां,
श्रद्धा दे नाल तेरी ज्योत जगाउंदे हां,
तुसी दित्ता सानू बाबा जी बथेरा,
गुफा दे विच रेहन वालिया,
कदी मार बच्चियां वल फेरा,
गुफा दे विच रेहन वालिया......
घर विच सिद्धू तेरा मंदिर बनाया ए,
फुलां नाल सोहना तेरा आसन सजाया ए,
हरी वांग करो पार साडा बेड़ा,
गुफा दे विच रेहन वालिया,
कदी मार बच्चियां वल फेरा,
गुफा दे विच रेहन वालिया......
ਜੋਗੀ, ਪੌਣਾਹਾਰੀ, ਜੋਗੀ, ਦੁੱਧਾਧਾਰੀ xll-ll
ਮੇਰੇ, ਜੋਗੀ, ਪੌਣਾਹਾਰੀ ਜੀ,
ਹੋ ਕੇ, ਆ ਜਾਓ, ਮੋਰ ਸਵਾਰੀ ਜੀ ll,,
ਤੇਰੇ, ਬਿਨਾਂ ਦੱਸ, ਕੌਣ ਹੋਰ ਮੇਰਾ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ l
ਕਦੀ ਮਾਰ, ਬੱਚਿਆਂ/ਭਗਤਾਂ ਵੱਲ ਫੇਰਾ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ ll
ਕਿਰਪਾ ਤੇਰੀ ਨਾਲ ਸਾਡਾ, ਚੱਲੇ ਪਰਿਵਾਰ ਜੀ,
"ਮੇਹਰ ਵਾਲੀ ਨਿਗਾਹ ਜੋਗੀ, ਸਾਡੇ ਉੱਤੇ ਮਾਰ ਜੀ" ll
ਰਹੀਏ, ਜੱਪਦੇ, ਹਮੇਸ਼ਾ ਨਾਮ ਤੇਰਾ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ,,,
ਕਦੀ ਮਾਰ, ਬੱਚਿਆਂ/ਭਗਤਾਂ ਵੱਲ ਫੇਰਾ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ ll
ਉੱਠ ਕੇ ਸਵਰੇ ਨਿੱਤ, ਨਾਮ ਧਿਆਉਂਦੇ ਆਂ,
"ਸ਼ਰਧਾ ਦੇ ਨਾਲ ਤੇਰੀ, ਜੋਤ ਜਗਾਉਂਦੇ ਆਂ" ll
ਤੁਸੀਂ, ਦਿੱਤਾ ਸਾਨੂੰ, ਬਾਬਾ ਜੀ ਵਥੇਰਾ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ,,,
ਕਦੀ ਮਾਰ, ਬੱਚਿਆਂ/ਭਗਤਾਂ ਵੱਲ ਫੇਰਾ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ ll
ਘਰ ਵਿੱਚ ਸਿੱਧੂ ਤੇਰਾ, ਮੰਦਿਰ ਬਣਾਇਆ ਏ,
"ਫੁੱਲਾਂ ਨਾਲ ਸੋਹਣਾ ਤੇਰਾ, ਆਸਣ ਸਜਾਇਆ ਏ" ll
ਹਰੀ, ਵਾਂਗ ਕਰੋ, ਪਾਰ ਸਾਡਾ ਬੇੜਾ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ,,,
ਕਦੀ ਮਾਰ, ਬੱਚਿਆਂ/ਭਗਤਾਂ ਵੱਲ ਫੇਰਾ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ ll
ਅਪਲੋਡਰ- ਅਨਿਲਰਾਮੂਰਤੀਭੋਪਾਲ