ख़ाली कदे ना मोड़े आया जो सवाली

ख़ाली कदे ना मोड़े आया जो सवाली,
मेरी चिंतापूर्णी माँ, बिगड़ी बनाऊंन वाली,
ख़ाली कदे ना मोड़े......

मुक्क जान कष्ट सारे, मिल जांदे ने सहारे,
जो मोह माया छड्ड के, आ जान माँ दे द्वारे,
ओथे रहना की हनेरा, जिहने ज्योत मन जला ली,
ख़ाली कदे ना मोड़े......

चढ़ के चढ़ाई आउंदे, झंडे ने आ चढ़ाउंदे,
चरणा च चित जो लाउंदे, ओ प्यार माँ दा पाउंदे,
बच्चियां दी करदी राखी, जीवे बूटिया दी माली,
ख़ाली कदे ना मोड़े......

जप लै तू नाम माँ दा, कल्याण होवे तेरा,
आ माँ दे शरणी लखया, रुलया सरल बथेरा,
कट जानी रात गम दी, आऊंनी सुबह सुखाली,
ख़ाली कदे ना मोड़े......  



ਖ਼ਾਲੀ, ਕਦੇ ਨਾ ਮੋੜੇ, ਬਣ, ਆਇਆ ਜੋ ਸਵਾਲੀ ll
*ਮੇਰੀ, ਚਿੰਤਾਪੁਰਨੀ ਮਾਂ ll, ਬਿਗੜੀ, ਬਣਾਉਣ ਵਾਲੀ,,,
ਖ਼ਾਲੀ, ਕਦੇ ਨਾ ਮੋੜੇ,,,,,,,,,,,,,,,,,,,,,,,

ਮੁੱਕ ਜਾਣ, ਕਸ਼ਟ ਸਾਰੇ, ਮਿਲ ਜਾਂਦੇ, ਨੇ ਸਹਾਰੇ,
"ਜੋ, ਮੋਹ ਮਾਇਆ ਛੱਡ ਕੇ, ਆ ਜਾਣ, ਮਾਂ ਦੇ ਦਵਾਰੇ" ll
*ਓਥੇ, ਰਹਿਣਾ ਕੀ ਹਨ੍ਹੇਰਾ ll, ਜੀਹਨੇ, ਜੋਤ ਮਨ ਜਲਾ ਲੀ,,,
ਖ਼ਾਲੀ, ਕਦੇ ਨਾ ਮੋੜੇ,,,,,,,,,,,,,,,,,,,,,,,

ਚੜ੍ਹ ਕੇ, ਚੜ੍ਹਾਈ ਆਉਂਦੇ, ਝੰਡੇ ਨੇ, ਆ ਚੜਾਉਂਦੇ,
"ਚਰਨਾਂ 'ਚ, ਚਿੱਤ ਜੋ ਲਾਉਂਦੇ, ਓਹ, ਪਿਆਰ ਮਾਂ ਦਾ ਪਾਉਂਦੇ" ll
*ਬੱਚਿਆਂ/ਭਗਤਾਂ ਦੀ, ਕਰਦੀ ਰਾਖੀ ll, ਜਿਵੇਂ, ਬੂਟਿਆਂ ਦੀ ਮਾਲੀ,,,
ਖ਼ਾਲੀ, ਕਦੇ ਨਾ ਮੋੜੇ,,,,,,,,,,,,,,,,,,,,,,,

ਜਪ ਲੈ, ਤੂੰ ਨਾਮ ਮਾਂ ਦਾ, ਕਲਿਆਣ, ਹੋਵੇ ਤੇਰਾ,
ਆ ਮਾਂ ਦੇ, ਸ਼ਰਨੀ ਲੱਖਿਆ, ਰੁਲਿਆ, ਸਰਲ ਬਥੇਰਾ ll
*ਕੱਟ ਜਾਣੀ, ਰਾਤ ਗ਼ਮ ਦੀ ll, ਆਉਣੀ ਸੁਬਹ ਸੁਖ਼ਾਲੀ,,,
ਖ਼ਾਲੀ, ਕਦੇ ਨਾ ਮੋੜੇ,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (341 downloads)