ਤੇਰੀਆਂ ਸਿਫਤਾਂ ਚ ਤੂੰ

ਤੇਰੀਆਂ ਸਿਫਤਾਂ 'ਚ ਤੂੰ
===============
ਤੇਰੀਆਂ, ਸਿਫਤਾਂ 'ਚ ਤੂੰ,
ਦਾਤਿਆ ਤੇਰੀਆਂ, ਦਾਤਿਆ ਤੇਰੀਆਂ xll-ll

ਜਲ ਵਿੱਚ ਤੂੰ ਹੈ, ਥਲ ਵਿੱਚ ਤੂੰ ਹੈ xll-ll
*ਕਣ ਕਣ, ਰਮਿਆਂ ਤੂੰ,
ਦਾਤਿਆ ਤੇਰੀਆਂ, ਦਾਤਿਆ ਤੇਰੀਆਂ,,,
ਤੇਰੀਆਂ, ਸਿਫਤਾਂ 'ਚ ਤੂੰ,,,,,,,,,,,,,,

ਰਿਜ਼ਕ ਦੇਵੇਂ, ਰੁਜ਼ਗਾਰ ਵੀ ਦੇਵੇਂ xll-ll
*ਪੱਥਰਾਂ 'ਚ, ਪਾਲੇ ਤੂੰ,
ਦਾਤਿਆ ਤੇਰੀਆਂ, ਦਾਤਿਆ ਤੇਰੀਆਂ,,,
ਤੇਰੀਆਂ, ਸਿਫਤਾਂ 'ਚ ਤੂੰ,,,,,,,,,,,,,,

ਨੌਂ ਦਵਾਰੇ, ਡਾਹਿਆ ਚਰਖ਼ਾ xll-ll
*ਦਸਵੇਂ, ਕਰੇ ਘੂੰ ਘੂੰ,
ਦਾਤਿਆ ਤੇਰੀਆਂ, ਦਾਤਿਆ ਤੇਰੀਆਂ,,,
ਤੇਰੀਆਂ, ਸਿਫਤਾਂ 'ਚ ਤੂੰ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (219 downloads)