ਮੇਰੇ, ਪੌਣਾਹਾਰੀ ਦੇ, ਸੁਨਹਿਰੀ ਬਾਂਵਰੀਆਂ

ਸੁਨਹਿਰੀ ਬਾਂਵਰੀਆਂ
============

ਮੇਰੇ, ਚਿਮਟੇ ਵਾਲੇ ਦੇ, ਸੁਨਹਿਰੀ ਬਾਂਵਰੀਆਂ xll
ਜਿੰਦ, ਕੱਢ ਲਈ,,,ਜੈ ਹੋ lll, ਸਾਰੀ ਵੇ,
ਸੁਨਹਿਰੀ ਬਾਵਰੀਆਂ,,,
ਮੇਰੇ, ਪੌਣਾਹਾਰੀ ਦੇ, ਸੁਨਹਿਰੀ ਬਾਂਵਰੀਆਂ xll
ਮੇਰੇ, ਚਿਮਟੇ ਵਾਲੇ ਦੇ, ਸੁਨਹਿਰੀ ਬਾਂਵਰੀਆਂ xll
^
ਮੈਨੂੰ, ਸੋਹਣੀਆਂ, ਲੱਗਦੀਆਂ ਨੇ,
ਸੁਨਹਿਰੀ ਬਾਂਵਰੀਆਂ xll
ਮੇਰੇ, ਨਾਥ ਨੂੰ, ਸੱਜਦੀਆਂ ਨੇ,
ਸੁਨਹਿਰੀ ਬਾਂਵਰੀਆਂ xll
ਜਿੰਦ, ਕੱਢ ਲਈ,,,ਜੈ ਹੋ lll, ਸਾਰੀ ਵੇ,
ਸੁਨਹਿਰੀ ਬਾਵਰੀਆਂ,,,
ਮੇਰੇ, ਪੌਣਾਹਾਰੀ ਦੇ,,,,,,,,,,,,,,,,,,,,,,,,,,,,F
^
ਮੇਰਾ, ਨਾਥ ਸੰਵਾਰੇ ਜੀ,
ਸੁਨਹਿਰੀ ਬਾਂਵਰੀਆਂ xll
ਜਿਵੇਂ, ਚਮਕਣ ਤਾਰੇ ਜੀ,
ਸੁਨਹਿਰੀ ਬਾਂਵਰੀਆਂ xll
ਜਿੰਦ, ਕੱਢ ਲਈ,,,ਜੈ ਹੋ lll, ਸਾਰੀ ਵੇ,
ਸੁਨਹਿਰੀ ਬਾਵਰੀਆਂ,,,
ਮੇਰੇ, ਪੌਣਾਹਾਰੀ ਦੇ,,,,,,,,,,,,,,,,,,,,,,,,,,,,F
^
ਜਦ, ਪੌਣਾਂ ਛੇੜਦੀਆਂ,
ਸੁਨਹਿਰੀ ਬਾਂਵਰੀਆਂ xll
ਮੁੱਖੜੇ ਤੇ, ਖੇਲ੍ਹਦੀਆਂ,
ਸੁਨਹਿਰੀ ਬਾਂਵਰੀਆਂ xll
ਜਿੰਦ, ਕੱਢ ਲਈ,,,ਜੈ ਹੋ lll, ਸਾਰੀ ਵੇ,
ਸੁਨਹਿਰੀ ਬਾਵਰੀਆਂ,,,
ਮੇਰੇ, ਪੌਣਾਹਾਰੀ ਦੇ,,,,,,,,,,,,,,,,,,,,,,,,,,,,F
^
ਮੰਢਾਲੀ / ਸੱਤੇ, ਕਿਆ ਕਹਿਣਾ ਏ,
ਸੁਨਹਿਰੀ ਬਾਂਵਰੀਆਂ xll
ਫ਼ੱਖਰਾਂ ਦਾ, ਗਹਿਣਾ ਏ,
ਸੁਨਹਿਰੀ ਬਾਂਵਰੀਆਂ xll
ਜਿੰਦ, ਕੱਢ ਲਈ,,,ਜੈ ਹੋ lll, ਸਾਰੀ ਵੇ,
ਸੁਨਹਿਰੀ ਬਾਵਰੀਆਂ,,,
ਮੇਰੇ, ਪੌਣਾਹਾਰੀ ਦੇ,,,,,,,,,,,,,,,,,,,,,,,,,,,,F

download bhajan lyrics (203 downloads)