ਬਾਬਾ ਮੇਰੇ ਨਾਲ ਨਾਲ

ਬਾਬਾ ਮੇਰੇ ਨਾਲ ਨਾਲ
===============
ਮੇਰਾ, ਤੇ ਬਾਬਾ, ਮੇਰੇ ਨਾਲ ਨਾਲ, ਰਹਿੰਦਾ ਏ l
ਮੇਰਾ, ਤੇ ਜੋਗੀ, ਮੇਰੇ ਨਾਲ ਨਾਲ, ਰਹਿੰਦਾ ਏ l
ਨਾਲ ਨਾਲ, ਰਹਿੰਦਾ ਜੋਗੀ / ਬਾਬਾ,  
ਨਾਲ ਨਾਲ, ਰਹਿੰਦਾ ਏ
ll
ਮੇ,,,ਰਾ,,,ਜੈ ਹੋ lll, ਤੇ ਬਾਬਾ,
ਮੇਰੇ ਨਾਲ ਨਾਲ, ਰਹਿੰਦਾ ਏ l
ਮੇਰਾ, ਤੇ ਜੋਗੀ, ਮੇਰੇ ਨਾਲ ਨਾਲ, ਰਹਿੰਦਾ ਏ l

ਮੈਂ, ਬਾਬੇ ਦੀ, ਸਿੰਗੀ ਪਈ xll
ਮੇਰੇ, ਕੋਲ, ਤਰੱਕੀ ਆਈ xll
ਮੇਰੇ ਕੋਲ, ਤਰੱਕੀ ਆਈ,
ਦਿਲ ਮੇਰਾ, ਏਹ ਕਹਿੰਦਾ ਏ
,
ਮੇ,,,ਰਾ,,,ਜੈ ਹੋ lll, ਤੇ ਬਾਬਾ / ਜੋਗੀ,,,,,,,,,,,,F

ਮੈਂ, ਬਾਬੇ ਦਾ, ਚਿਮਟਾ ਵਜਾਇਆ xll
ਬਾਬੇ ਨੇ, ਨੋਟਾਂ, ਵਿੱਚ ਖ਼ਿਡਾਇਆ xll
ਬਾਬੇ ਨੇ, ਨੋਟਾਂ, ਵਿੱਚ ਖ਼ਿਡਾਇਆ,
ਦਿਲ ਮੇਰਾ, ਏਹ ਕਹਿੰਦਾ ਏ
,
ਮੇ,,,ਰਾ,,,ਜੈ ਹੋ lll, ਤੇ ਬਾਬਾ / ਜੋਗੀ,,,,,,,,,,,,F

ਮੈਂ, ਬਾਬੇ ਦਾ, ਰੋਟ ਚੜ੍ਹਾਇਆ xll
ਵੀਜ਼ਾ, ਯੂ. ਕੇ./ ਕਨੇਡਾ, ਦਾ ਲਵਾਇਆ xll
ਵੀਜ਼ਾ, ਯੂ. ਕੇ., ਦਾ ਲਵਾਇਆ,
ਦਿਲ ਮੇਰਾ, ਏਹ ਕਹਿੰਦਾ ਏ
,
ਮੇ,,,ਰਾ,,,ਜੈ ਹੋ lll, ਤੇ ਬਾਬਾ / ਜੋਗੀ,,,,,,,,,,,,,F

ਮੈਂ, ਬਾਬੇ ਦਾ, ਧੂਣਾ ਲਾਇਆ xll
ਸੱਤੇ ਦਾ, ਹਰ, ਕਸ਼ਟ ਮਿਟਾਇਆ xll
ਸੱਤੇ ਦਾ, ਹਰ, ਕਸ਼ਟ ਮਿਟਾਇਆ,
ਦਿਲ ਮੇਰਾ, ਏਹ ਕਹਿੰਦਾ ਏ
,
ਮੇ,,,ਰਾ,,,ਜੈ ਹੋ lll, ਤੇ ਬਾਬਾ / ਜੋਗੀ,
ਮੇਰੇ ਨਾਲ ਨਾਲ, ਰਹਿੰਦਾ ਏ l
ਨਾਲ ਨਾਲ, ਰਹਿੰਦਾ ਜੋਗੀ / ਬਾਬਾ,  
ਨਾਲ ਨਾਲ, ਰਹਿੰਦਾ ਏ
ll
ਮੇ,,,ਰਾ,,,ਜੈ ਹੋ lll, ਤੇ ਬਾਬਾ,
ਮੇਰੇ ਨਾਲ ਨਾਲ, ਰਹਿੰਦਾ ਏ l
ਪੌਣਾ,ਹਾਰੀ ਤੇ, ਮੇਰੇ ਨਾਲ ਨਾਲ, ਰਹਿੰਦਾ ਏ l
ਧੂਣੇ, ਵਾਲਾ ਤੇ, ਮੇਰੇ ਨਾਲ ਨਾਲ, ਰਹਿੰਦਾ ਏ l
ਸਿੰਗੀਆਂ, ਵਾਲਾ ਤੇ, ਮੇਰੇ ਨਾਲ ਨਾਲ, ਰਹਿੰਦਾ ਏ l
ਬੋਹੜਾਂ, ਵਾਲਾ ਤੇ, ਮੇਰੇ ਨਾਲ ਨਾਲ, ਰਹਿੰਦਾ ਏ l
ਮੇਰਾ, ਤੇ ਬਾਬਾ / ਜੋਗੀ, ਮੇਰੇ ਨਾਲ ਨਾਲ, ਰਹਿੰਦਾ ਏ l


download bhajan lyrics (175 downloads)