राधा जपदी ए माला तेरे नाम दी

राधा जपती है माला... (तेरे नाम की)
तेरे नाम की ओ श्यामा, तेरे नाम की
राधा जपती है माला...

वृंदावन में यमुना बहती
यमुना बहती, यमुना बहती
वहां लगती है डुबकी... (तेरे नाम की)
राधा जपती है माला...

बागों से फूल लाऊं
सुंदर सुंदर हार बनाऊं
राधा गूँथती है माला... (तेरे नाम की)
राधा जपती है माला...

राधा रानी संग सखी सहेली
सखी सहेली, सखी सहेली
उन्होंने रटन लगाई... (तेरे नाम की)
राधा जपती है माला...

वृंदावन के बांके बिहारी
बांके बिहारी, बांके बिहारी
हमें चढ़ गई मस्ती... (तेरे नाम की)
राधा जपती है माला...

वृंदावन में मुरली बजावे
मुरली बजावे, मुरली बजावे
सखियां रास रचाई... (तेरे नाम की)
राधा जपती है माला...

बरसाने में फाग मनावें
लाल गुलाबी रंग उड़ावें
होली खेलती है राधा... (तेरे नाम की)
राधा जपती है माला...



ਰਾਧਾ, ਜਪਦੀ ਏ ਮਾਲਾ... ( ਤੇਰੇ ਨਾਮ ਦੀ ) ॥
ਤੇਰੇ, ਨਾਮ ਦੀ ਓ ਸ਼ਿਆਮਾ, ਤੇਰੇ ਨਾਮ ਦੀ ॥
ਰਾਧਾ, ਜਪਦੀ ਏ ਮਾਲਾ...

ਵ੍ਰਿੰਦਾ,ਵਨ ਵਿੱਚ, ਯਮੁਨਾ ਵੱਗਦੀ ।
ਯਮੁਨਾ, ਵੱਗਦੀ, ਯਮੁਨਾ ਵੱਗਦੀ ।
ਓ ਓਥੇ, ਲੱਗਦੀ ਏ ਡੁੱਬਕੀ... ( ਤੇਰੇ ਨਾਮ ਦੀ ) ॥
ਰਾਧਾ, ਜਪਦੀ ਏ ਮਾਲਾ...

ਬਾਗਾਂ, ਵਿੱਚੋਂ, ਫ਼ੁੱਲ ਲਿਆਵਾਂ ।
ਸੋਹਣੇ, ਸੋਹਣੇ, ਹਾਰ ਬਣਾਵਾਂ ।
ਓ ਰਾਧਾ, ਗੁੰਦਦੀ ਏ ਮਾਲਾ... ( ਤੇਰੇ ਨਾਮ ਦੀ ) ॥
ਰਾਧਾ, ਜਪਦੀ ਏ ਮਾਲਾ...

ਰਾਧਾ, ਰਾਣੀ ਸੰਗ, ਸਖ਼ੀ ਸਹੇਲੀ ।
ਸਖ਼ੀ, ਸਹੇਲੀ, ਸਖ਼ੀ ਸਹੇਲੀ ।
ਓ ਓਹਨਾਂ, ਰੱਟਣ ਲਗਾਈ... ( ਤੇਰੇ ਨਾਮ ਦੀ ) ॥
ਰਾਧਾ, ਜਪਦੀ ਏ ਮਾਲਾ...

ਵ੍ਰਿੰਦਾ,ਵਨ ਦੇ, ਬਾਂਕੇ ਬਿਹਾਰੀ ।
ਬਾਂਕੇ, ਬਿਹਾਰੀ, ਬਾਂਕੇ ਬਿਹਾਰੀ ।
ਓ ਸਾਨੂੰ, ਚੜ੍ਹ ਗਈ ਮਸਤੀ... ( ਤੇਰੇ ਨਾਮ ਦੀ ) ॥
ਰਾਧਾ, ਜਪਦੀ ਏ ਮਾਲਾ...

ਵ੍ਰਿੰਦਾ,ਵਨ ਵਿੱਚ, ਮੁਰਲੀ ਵਜਾਵੇ ।
ਮੁਰਲੀ, ਵਜਾਵੇ, ਮੁਰਲੀ ਵਜਾਵੇ ।
ਓ ਸਖੀਆਂ, ਰਾਸ ਰਚਾਈ... ( ਤੇਰੇ ਨਾਮ ਦੀ ) ॥
ਰਾਧਾ, ਜਪਦੀ ਏ ਮਾਲਾ...

ਬਰ,ਸਾਨੇ ਮੇਂ, ਫ਼ਾਗ ਮਨਾਵੇਂ ।
ਲਾਲ, ਗ਼ੁਲਾਬੀ, ਰੰਗ ਉੜ੍ਹਾਵੇ ।
ਓ ਹੋਲੀ, ਖੇਲ੍ਹਦੀ ਏ ਰਾਧਾ... ( ਤੇਰੇ ਨਾਮ ਦੀ ) ॥
ਰਾਧਾ, ਜਪਦੀ ਏ ਮਾਲਾ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (202 downloads)