हरि हरि बोलदीयां देखो संगता

हरि हरि बोलदीयां देखो संगता...  
गुरु रविदास दे जेकारे लगदे।।  
सोने वाली पालकी च बैठे सतिगुर...  
देखो देख जी किने सोहणे लगदे।।  
हरि हरि बोलदीयां देखो संगता...  
गुरु रविदास दे जेकारे लगदे।।  

  1. जन्म दिहाड़ा आया गुरु रविदास दा...  
    होणा ए दीदार आज रब्बी अवतार दा...  
    कलसा मईया दा देखो आया गया दुलारा...  
    अंबरा तो गुरु जी ते पूरे वरदे।।  
    हरि हरि बोलदीयां देखो संगता...  
    गुरु रविदास दे जेकारे लगदे।।  

  2. कर्मा ते भागा वालियां ने आज घड़ियां...  
    संगता प्यारियां नू खुशियां ने चढ़ियां...  
    करदियां सेवां इक मन चित हो के...  
    गुरु जी दे नाम दे लंगर चलदे...  
    हरि हरि बोलदीयां देखो संगता...  
    गुरु रविदास दे जेकारे लगदे।।  

  3. दीपू हरीपुरीया गुरु दा गुण लिखदा...  
    जिदर वी देखां कहिंदा सतिगुर दिखदा।।  
    नरिंदर निसाद वी निहाल हो गया।।  
    मेरे सतिगुर ने करम करते...  
    हरि हरि बोलदीयां देखो संगता...  
    गुरु रविदास दे जेकारे लगदे।।


    ਹਰਿ ਹਰਿ ਬੋਲਦੀਆਂ ਵੇਖੋ ਸੰਗਤਾ...
    ਗੁਰੂ ਰਵਿਦਾਸ ਦੇ ਜੇਕਾਰੇ ਲਗਦੇ ।।
    ਸੋਨੇ ਵਾਲੀ ਪਾਲਕੀ ਚ ਬੈਠੇ ਸਤਿਗੁਰ...
    ਦੇਖੋ ਦੇਖ ਜੀ ਕਿਨੇ ਸੋਹਣੇ ਲਗਦੇ।।
    ਹਰਿ ਹਰਿ ਬੋਲਦੀਆਂ ਵੇਖੋ ਸੰਗਤਾ...
    ਗੁਰੂ ਰਵਿਦਾਸ ਦੇ ਜੇਕਾਰੇ ਲਗਦੇ ।।

  4. ਜਨਮ ਦਿਹਾੜਾ ਆਇਆ ਗੁਰੂ ਰਵਿਦਾਸ ਦਾ...
    ਹੋਣਾ ਏ ਦੀਦਾਰ ਆਜ ਰੱਬੀ ਅਵਤਾਰ ਦਾ...
    ਕਲਸਾ ਮਈਆ ਦਾ ਦੇਖੋ ਆਇਆ ਗਿਆ ਦੁਲਾਰਾ...
    ਅੰਬਰਾ ਤੋ ਗੁਰੂ ਜੀ ਤੇ ਪੂਰੇ ਵਰਦੇ।।
    ਹਰਿ ਹਰਿ ਬੋਲਦੀਆਂ ਵੇਖੋ ਸੰਗਤਾ...
    ਗੁਰੂ ਰਵਿਦਾਸ ਦੇ ਜੇਕਾਰੇ ਲਗਦੇ ।।

  5. ਕਰਮਾ ਤੇ ਭਾਗਾ ਵਾਲੀਆਂ ਨੇ ਅੱਜ ਘੜੀਆਂ...
    ਸੰਗਤਾ ਪਿਆਰਿਆ ਨੂੰ ਖੁਸ਼ੀਆਂ ਨੇ ਚੜ੍ਹੀਆਂ...
    ਕਰਦੀਆਂ ਸੇਵਾਂ ਇਕ ਮਨ ਚਿਤ ਹੋ ਕੇ...
    ਗੁਰੂ ਜੀ ਦੇ ਨਾਮ ਦੇ ਲੰਗਰ ਚਲਦੇ...
    ਹਰਿ ਹਰਿ ਬੋਲਦੀਆਂ ਵੇਖੋ ਸੰਗਤਾ...
    ਗੁਰੂ ਰਵਿਦਾਸ ਦੇ ਜੇਕਾਰੇ ਲਗਦੇ ।।

  6. ਦੀਪੂ ਹਰੀਪੁਰੀਆ ਗੁਰੂ ਦਾ ਗੁਣ ਲਿਖਦਾ...
    ਜਿਦਰ ਵੀ ਦੇਖਾ ਕਹਿੰਦਾ ਸਤਿਗੁਰ ਦਿਖਦਾ।।
    ਨਰਿੰਦਰ ਨਿਸਾਦ ਵੀ ਨਿਹਾਲ ਹੋ ਗਿਆ।।
    ਮੇਰੇ ਸਤਿਗੁਰ ਨੇ ਕਰਮ ਕਰਤੇ...
    ਹਰਿ ਹਰਿ ਬੋਲਦੀਆਂ ਵੇਖੋ ਸੰਗਤਾ...
    ਗੁਰੂ ਰਵਿਦਾਸ ਦੇ ਜੇਕਾਰੇ ਲਗਦੇ ।।
download bhajan lyrics (27 downloads)