हथ विच डमरू पैरान विच घुँघरू/ਹੱਥ ਵਿੱਚ ਡੰਮਰੂ ਪੈਰਾਂ ਵਿੱਚ ਘੁੰਘਰੂ

ਹੱਥ ਵਿੱਚ ਡੰਮਰੂ ਪੈਰਾਂ ਵਿੱਚ ਘੁੰਘਰੂ

ਧੁਨ- ਹੱਥ ਖੜਕਾਲਾਂ ਪੈਰਾਂ ਵਿੱਚ ਘੁੰਘਰੂ
ਹੱਥ, ਵਿੱਚ ਡੰਮਰੂ, ਪੈਰਾਂ ਵਿੱਚ ਘੁੰਘਰੂ, 
ਭੋਲ਼ੇ ਬਾਬਾ ਨਾਚੇ ll
ਭੋਲ਼ੇ, ਬਾਬਾ ਨਾਚੇ, ਗੌਰਾਂ ਮਾਂ ਦੇ ਆਗੇ, ll 
ਹੋ ਕੇ, ਦੀਵਾਨੇ, ਬੜੇ ਮਸਤਾਨੇ, 
ਭੋਲ਼ੇ ਬਾਬਾ ਨਾਚੇ ll
ਹੋ,ਹੱਥ, ਵਿੱਚ ਡੰਮਰੂ...

ਤੇਰੇ, ਡੰਮਰੂ ਤੇ, ਲੱਗਾ ਹੈ ਫੀਤਾ l
ਪਿਆਲਾ, ਭੰਗ ਦਾ, ਭੋਲ਼ੇ ਨੇ ਭਰ ਕੇ ਪੀਤਾ ll
ਹੋ,ਹੱਥ, ਵਿੱਚ ਡੰਮਰੂ...

ਤੇਰੇ, ਡੰਮਰੂ ਦੀ, ਲਾਲ ਲਾਲ ਗਾਨੀ l
ਸਾਰੀ, ਦੁਨੀਆਂ ਹੈ, ਭੋਲ਼ੇ ਦੀ ਦੀਵਾਨੀ ll
ਹੋ,ਹੱਥ, ਵਿੱਚ ਡੰਮਰੂ...

ਤੇਰੇ, ਡੰਮਰੂ ਦੀ, ਮਿੱਠੀ ਮਿੱਠੀ ਤਾਨ ਵੇ l
ਦਰਸ਼ਨ, ਭੋਲ਼ੇ ਦੇ ਨੂੰ, ਤੜਫ਼ੇ ਜਿੰਦ ਜਾਨ ਵੇ ll
ਹੋ,ਹੱਥ, ਵਿੱਚ ਡੰਮਰੂ...

ਤੇਰੇ, ਡੰਮਰੂ ਤੇ, ਸੋਨੇ ਦੀਆਂ ਮੇਖਾਂ l
ਸੂਰਤ, ਭੋਲ਼ੇ ਦੀ ਮੈਂ, ਰੱਜ ਰੱਜ ਵੇਖਾਂ ll
ਹੋ,ਹੱਥ, ਵਿੱਚ ਡੰਮਰੂ...

ਤੇਰਾ, ਡੰਮਰੂ ਹੈ, ਜਿੱਥੇ ਜਿੱਥੇ ਵੱਜਦਾ l
ਭਗਤਾਂ, ਦਾ ਹੈ, ਮੇਲਾ ਓਥੇ ਲੱਗਦਾ ll
ਹੋ,ਹੱਥ, ਵਿੱਚ ਡੰਮਰੂ...

ਤੇਰਾ, ਡੰਮਰੂ ਹੈ, ਡੰਮ ਡੰਮ ਵੱਜਦਾ l
ਗੇੜ, ਚੌਰਾਸੀ ਵਾਲੇ, ਭਗਤਾਂ ਦੇ ਕੱਟਦਾ ll
ਹੋ,ਹੱਥ, ਵਿੱਚ ਡੰਮਰੂ...

ਜਦ, ਡੰਮਰੂ ਨੂੰ, ਭੋਲ਼ਾ ਹੈ ਵਜਾਉਂਦਾ l
ਆਪ, ਨੱਚਦਾ ਤੇ, ਸਭ ਨੂੰ ਨਚਾਉਂਦਾ ll
ਹੋ,ਹੱਥ, ਵਿੱਚ ਡੰਮਰੂ...

ਹਰ ਹਰ ਮਹਾਂਦੇਵ

ਲਿਖ਼ਾਰੀ/ਅਪਲੋਡਰ -  ਅਨਿਲਰਾਮੂਰਤੀਭੋਪਾਲ

Lyrics in hindi

हाथ में डमरू, पैरों में घुंघरू

धुन - हाथ खड़कालां, पैरों में घुंघरू,
हाथ में डमरू, पैरों में घुंघरू,
भोले बाबा नाचें ॥
भोले, बाबा नाचें, गौरा मां के आगे ॥
हो के, दीवाने, बड़े मस्ताने,
भोले बाबा नाचें ॥
हो, हाथ में डमरू...

तेरे, डमरू पे, लगा है फीता,
पियाला, भंग का, भोले ने भर के पीता ॥
हो, हाथ में डमरू...

तेरे, डमरू की, लाल-लाल गानी,
सारी, दुनिया है, भोले की दीवानी ॥
हो, हाथ में डमरू...

तेरे, डमरू की, मीठी-मीठी तान रे,
दर्शन, भोले के, तड़पे जिंद-जान रे ॥
हो, हाथ में डमरू...

तेरे, डमरू पे, सोने की मेखें,
सूरत, भोले की, मैं रज-रज देखूं ॥
हो, हाथ में डमरू...

तेरा, डमरू है, जहां-जहां बजता,
भक्तों, का है, मेला वहां लगता ॥
हो, हाथ में डमरू...

तेरा, डमरू है, डम-डम बजता,
गेर, चौरासी वाले, भक्तों के काटता ॥
हो, हाथ में डमरू...

जब, डमरू को, भोला है बजाता,
आप, नाचता और, सबको नचाता ॥
हो, हाथ में डमरू...

हर हर महादेव

लेखक/अपलोडर - अनिल राम मूर्ति, भोपाल

श्रेणी