ਏਹ ਬੈਲ ਸਵਾਰੀ ਆ ਗਿਆ
ਏਹ, ਬੈਲ, ਸਵਾਰੀ, ਆ ਗਿਆ,
ਅਸਾਂ ਨੀ, ਗੌਰਾਂ ਤੋਰਨੀ ll
ਅਸਾਂ ਨੀ, ਗੌਰਾਂ ਤੋਰਨੀ,
ਅਸਾਂ ਨੀ, ਗੌਰਾਂ ਤੋਰਨੀ l
ਏਹ, ਬੈਲ, ਸਵਾਰੀ,
ਗੌਰਾਂ, ਕਹਿੰਦੀ, ਸੁਣ ਮੇਰੇ ਭੋਲ਼ੇ,
ਏਹ ਕੀ, ਭੇਸ ਬਣਾਇਆ ll
ਲੋਕਾਂ, ਦੇ ਲਾੜੇ, ਘੋੜੀ ਤੇ ਆਉਂਦੇ,
ਤੂੰ, ਬੈਲ ਤੇ, ਚੜ੍ਹ ਕੇ ਆਇਆ ll
ਤੂੰ, ਲੈ ਜਾ, ਜੰਞ ਮੋੜ ਕੇ,
ਅਸਾਂ ਨੀ, ਗੌਰਾਂ ਤੋਰਨੀ l
ਏਹ, ਬੈਲ, ਸਵਾਰੀ,
ਗੌਰਾਂ, ਕਹਿੰਦੀ, ਸੁਣ ਮੇਰੇ ਭੋਲ਼ੇ,
ਏਹ ਕੀ, ਭੇਸ ਬਣਾਇਆ ll
ਲੋਕਾਂ, ਦੇ ਲਾੜੇ, ਟਿੱਕਾ ਲਾਉਂਦੇ,
ਤੂੰ, ਮੱਥੇ ਤੇ, ਕੀ ਚਮਕਾਇਆ ll
ਤੂੰ, ਲੈ ਜਾ, ਜੰਞ ਮੋੜ ਕੇ,
ਅਸਾਂ ਨੀ, ਗੌਰਾਂ ਤੋਰਨੀ l
ਏਹ, ਬੈਲ, ਸਵਾਰੀ,
ਗੌਰਾਂ, ਕਹਿੰਦੀ, ਸੁਣ ਮੇਰੇ ਭੋਲ਼ੇ,
ਏਹ ਕੀ, ਭੇਸ ਬਣਾਇਆ ll
ਲੋਕਾਂ, ਦੇ ਲਾੜੇ, ਹਾਰ ਹੈ ਪਾਉਂਦੇ,
ਤੂੰ, ਗਲ਼ ਵਿੱਚ, ਕੀ ਲਟਕਾਇਆ ll
ਤੂੰ, ਲੈ ਜਾ, ਜੰਞ ਮੋੜ ਕੇ,
ਅਸਾਂ ਨੀ, ਗੌਰਾਂ ਤੋਰਨੀ l
ਏਹ, ਬੈਲ, ਸਵਾਰੀ,
ਗੌਰਾਂ, ਕਹਿੰਦੀ, ਸੁਣ ਮੇਰੇ ਭੋਲ਼ੇ,
ਏਹ ਕੀ, ਭੇਸ ਬਣਾਇਆ ll
ਲੋਕਾਂ ਦੇ ਸੰਗ ਬਰਾਤੀ ਆਉਂਦੇ,
ਤੂੰ, ਭੂਤ ਪ੍ਰੇਤ, ਲਿਆਇਆ ll
ਤੂੰ, ਲੈ ਜਾ, ਜੰਞ ਮੋੜ ਕੇ,
ਅਸਾਂ ਨੀ, ਗੌਰਾਂ ਤੋਰਨੀ l
ਏਹ, ਬੈਲ, ਸਵਾਰੀ,
ਹਰ ਹਰ ਮਹਾਂਦੇਵ
ਅਪਲੋਡਰ - ਅਨਿਲਰਾਮੂਰਤੀਭੋਪਾਲ
Lyrics in Hindi
ए बैल सवारी आ गया
ए, बैल, सवारी, आ गया,
असां नी, गौरा तोरणी ll
असां नी, गौरा तोरणी,
असां नी, गौरा तोरणी l
ए, बैल, सवारी,
गौरा, कहंदी, सुन मेरे भोले,
ए क्या, भेष बनाया ll
लोगों के लाड़े, घोड़ी पे आते,
तू, बैल पे, चढ़ के आया ll
तू, ले जा, जंझ मोड़ के,
असां नी, गौरा तोरणी l
ए, बैल, सवारी,
गौरा, कहंदी, सुन मेरे भोले,
ए क्या, भेष बनाया ll
लोगों के लाड़े, टीका लगाते,
तू, माथे पे, क्या चमकाया ll
तू, ले जा, जंझ मोड़ के,
असां नी, गौरा तोरणी l
ए, बैल, सवारी,
गौरा, कहंदी, सुन मेरे भोले,
ए क्या, भेष बनाया ll
लोगों के लाड़े, हार हैं पहनते,
तू, गले में, क्या लटकाया ll
तू, ले जा, जंझ मोड़ के,
असां नी, गौरा तोरणी l
ए, बैल, सवारी,
गौरा, कहंदी, सुन मेरे भोले,
ए क्या, भेष बनाया ll
लोगों के संग बराती आते,
तू, भूत-प्रेत, लियाया ll
तू, ले जा, जंझ मोड़ के,
असां नी, गौरा तोरणी l
ए, बैल, सवारी,
हर हर महादेव
अपलोडर - अनिलरामूर्ती भोपाल