ढोल बजदे नगाड़े बजदे/ਢੋਲ ਵੱਜਦੇ ਨਗਾੜੇ ਵੱਜਦੇ

ਢੋਲ ਵੱਜਦੇ ਨਗਾੜੇ ਵੱਜਦੇ

ਢੋਲ ਵੱਜਦੇ, ਨਗਾੜੇ ਵੱਜਦੇ ll
ਕਿਤੇ, ਮੁਰਲੀ ਵੱਜਦੀ,( ਸੁਣ ਭਗਤਾ ) ll
ਢੋਲ ਵੱਜਦੇ, ਨਗਾੜੇ ਵੱਜਦੇ,

ਸ਼ਾਮ ਨੱਚਦੇ, ਰਾਧਾ ਨੱਚਦੀ ll
ਕਿਤੇ, ਦਾਊ ਨੱਚਦਾ,( ਸੁਣ ਭਗਤਾ ) ll
ਢੋਲ ਵੱਜਦੇ, ਨਗਾੜੇ ਵੱਜਦੇ,

ਸ਼ਿਵ ਨੱਚਦੇ, ਗੌਰਾਂ ਨੱਚਦੀ ll
ਕਿਤੇ, ਨੰਦੀ ਨੱਚਦਾ,,( ਸੁਣ ਭਗਤਾ ) ll
ਢੋਲ ਵੱਜਦੇ, ਨਗਾੜੇ ਵੱਜਦੇ,

ਰਾਮ ਨੱਚਦੇ, ਸੀਤਾ ਨੱਚਦੀ ll
ਕਿਤੇ, ਹਨੂੰਮਾਨ ਨੱਚਦਾ,( ਸੁਣ ਭਗਤਾ ) ll
ਢੋਲ ਵੱਜਦੇ, ਨਗਾੜੇ ਵੱਜਦੇ,

ਬ੍ਰਹਮਾ ਨੱਚਦੇ, ਬ੍ਰਹਮਾਣੀ ਨੱਚਦੀ ll
ਕਿਤੇ, ਨਾਰਦ ਨੱਚਦਾ,( ਸੁਣ ਭਗਤਾ ) ll
ਢੋਲ ਵੱਜਦੇ, ਨਗਾੜੇ ਵੱਜਦੇ,

ਮਾਤਾ ਨੱਚਦੀ, ਸ਼ੇਰ ਨੱਚਦਾ ll
ਕਿਤੇ, ਸੰਗਤ ਨੱਚਦੀ,( ਸੁਣ ਭਗਤਾ ) ll
ਢੋਲ ਵੱਜਦੇ, ਨਗਾੜੇ ਵੱਜਦੇ,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

ढोल बजते, नगाड़े बजते

ढोल बजते, नगाड़े बजते ll
कहीं, मुरली बजती, (सुन भगता) ll
ढोल बजते, नगाड़े बजते,

शाम नाचते, राधा नाचती ll
कहीं, दाऊ नाचता, (सुन भगता) ll
ढोल बजते, नगाड़े बजते,

शिव नाचते, गौरा नाचती ll
कहीं, नंदी नाचता, (सुन भगता) ll
ढोल बजते, नगाड़े बजते,

राम नाचते, सीता नाचती ll
कहीं, हनुमान नाचता, (सुन भगता) ll
ढोल बजते, नगाड़े बजते,

ब्रह्मा नाचते, ब्रह्माणी नाचती ll
कहीं, नारद नाचता, (सुन भगता) ll
ढोल बजते, नगाड़े बजते,

माता नाचती, शेर नाचता ll
कहीं, संगत नाचती, (सुन भगता) ll
ढोल बजते, नगाड़े बजते,

अपलोडर - अनिलरामूर्ती भोपाल

श्रेणी
download bhajan lyrics (16 downloads)