लगियाँ प्रेम दियाँ - भोले नाथ

ਲੱਗੀਆਂ ਪ੍ਰੇਮ ਦੀਆ- ਭੋਲ਼ੇ ਨਾਥ

ਲੱਗੀਆਂ, ਪ੍ਰੇਮ ਦੀਆਂ, ਅੱਖੀਆਂ ਨੀ ਮਾਂ,
ਨਾਲ, ਭੋਲ਼ੇ ਨਾਥ ਦੇ ll
ਲੱਗੀਆਂ, ਪ੍ਰੇਮ ਦੀਆਂ, ਅੱਖੀਆਂ ਨੀ ਮਾਂ,
ਨਾਲ, ਸ਼ੰਭੂ ਨਾਥ ਦੇ l
*ਨਾਲ, ਭੋਲ਼ੇ ਨਾਥ ਦੇ, ਨਾਲ, ਸ਼ੰਭੂ ਨਾਥ ਦੇ l
ਪਾਈਆਂ, ਮੈਂ ਪ੍ਰੀਤਾਂ, ਪੱਕੀਆਂ ਨੀ ਮਾਂ,
ਨਾਲ, ਭੋਲ਼ੇ ਨਾਥ ਦੇ l
ਲੱਗੀਆਂ, ਪ੍ਰੇਮ ਦੀਆਂ, ਅੱਖੀਆਂ,

ਭੋਲ਼ੇ, ਮੇਰੇ ਦੀ, ਬੈਲ ਸਵਾਰੀ l
ਲੱਗਦੀ, ਏਹ ਮੈਨੂੰ, ਬੜੀ ਹੀ ਨਿਆਰੀ ll
ਦਰਸ਼ਨਾਂ ਦੀਆਂ, ਤਾਂਘਾਂ ਮੈਂ, ਰੱਖੀਆਂ ਨੀ ਮਾਂ,
ਨਾਲ, ਭੋਲ਼ੇ ਨਾਥ ਦੇ l
ਲੱਗੀਆਂ, ਪ੍ਰੇਮ ਦੀਆਂ, ਅੱਖੀਆਂ,

ਭੋਲਾ, ਮੇਰਾ, ਡੰਮਰੂਆਂ ਵਾਲਾ ll
ਗਲ਼, ਪਾਉਂਦਾ ਏਹ, ਨਾਗਾਂ ਦੀ ਮਾਲਾ ll
ਸਿਰ, ਤੇ ਜਟਾਵਾਂ, ਰੱਖੀਆਂ ਨੀ ਮਾਂ,
ਨਾਲ, ਭੋਲ਼ੇ ਨਾਥ ਦੇ l
ਲੱਗੀਆਂ, ਪ੍ਰੇਮ ਦੀਆਂ, ਅੱਖੀਆਂ,

ਭੋਲ਼ੇ, ਮੇਰੇ ਦੇ, ਭਰੇ ਭੰਡਾਰੇ l
ਹਰ, ਦਮ ਖ਼ੁੱਲ੍ਹੇ, ਰਹਿਣ ਦਵਾਰੇ ll
ਭਗਤਾਂ ਨੇ, ਆਸਾਂ ਤਾਂਹੀਓਂ, ਰੱਖੀਆਂ ਨੀ ਮਾਂ,
ਨਾਲ, ਭੋਲ਼ੇ ਨਾਥ ਦੇ l
ਲੱਗੀਆਂ, ਪ੍ਰੇਮ ਦੀਆਂ, ਅੱਖੀਆਂ,

ਦਰ, ਭੋਲ਼ੇ ਦੇ, ਝੂਹਲਣ ਝੰਡੇ l
ਸਭ, ਨੂੰ ਭੋਲ਼ਾ, ਮੁਰਾਦਾਂ ਵੰਡੇ ll
ਰਹਿਮਤਾਂ ਮੈਂ, ਓਹਦੀਆਂ, ਤੱਕੀਆਂ ਨੀ ਮਾਂ,
ਨਾਲ, ਭੋਲ਼ੇ ਨਾਥ ਦੇ l
ਲੱਗੀਆਂ, ਪ੍ਰੇਮ ਦੀਆਂ, ਅੱਖੀਆਂ,

ਜਦ ਵੀ, ਭੋਲ਼ੇ ਦੀ, ਸ਼ਿਵਰਾਤ੍ਰੀ ਆਵੇ l
ਘਰ ਘਰ, ਭਗਤਾਂ ਦੇ, ਪ੍ਰਭਾਤ ਫ਼ੇਰੀ ਜਾਵੇ ll
ਮੰਦਿਰਾਂ 'ਚ, ਰੌਣਕਾਂ, ਲੱਗੀਆਂ ਨੀ ਮਾਂ,
ਨਾਲ, ਭੋਲ਼ੇ ਨਾਥ ਦੇ l
ਲੱਗੀਆਂ, ਪ੍ਰੇਮ ਦੀਆਂ, ਅੱਖੀਆਂ,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

लगी हैं प्रेम की आँखे - भोलेनाथ

लगी हैं, प्रेम की, आँखें री माँ,
नाल, भोलेनाथ के ll
लगी हैं, प्रेम की, आँखें री माँ,
नाल, शंभू नाथ के ll
नाल, भोलेनाथ के, नाल, शंभू नाथ के ll
पाई हैं, मैंने प्रीत, पक्की री माँ,
नाल, भोलेनाथ के ll
लगी हैं, प्रेम की, आँखें...

भोले, मेरे की, बैल सवारी,
लगती है, ये मुझको, बड़ी ही न्यारी ll
दर्शन की, तांगे मैं, रखी री माँ,
नाल, भोलेनाथ के ll
लगी हैं, प्रेम की, आँखें...

भोला, मेरा, डमरू वाला ll
गले, पहनता है, नागों की माला ll
सिर पे, जटाएँ, रखी री माँ,
नाल, भोलेनाथ के ll
लगी हैं, प्रेम की, आँखें...

भोले, मेरे के, भरे भंडारे,
हर दम, खुले, रहें द्वारे ll
भगतों ने, आसें ताहीं, रखी री माँ,
नाल, भोलेनाथ के ll
लगी हैं, प्रेम की, आँखें...

दर, भोले के, झूले झंडे,
सबको भोला, मुरादें बाँटे ll
रहमतें मैं, उनकी, तकती री माँ,
नाल, भोलेनाथ के ll
लगी हैं, प्रेम की, आँखें...

जब भी, भोले की, शिवरात्रि आए,
घर-घर, भगतों की, प्रभात फेरी जाए ll
मंदिरों में, रौनकें, लगी री माँ,
नाल, भोलेनाथ के ll
लगी हैं, प्रेम की, आँखें...

अपलोडर - अनिलराम मूर्ति भोपाल

श्रेणी
download bhajan lyrics (10 downloads)