ਭੋਲ਼ਾ ਗੌਰਾਂ ਨੂੰ ਵਿਆਹੁਣ ਚੱਲਿਆ
ਹੋ, ਭੋਲ਼ਾ, ਗੌਰਾਂ ਨੂੰ, ਵਿਆਹੁਣ ਚੱਲਿਆ ll
ਵਿਆਹੁਣ, ਚੱਲਿਆ, ਭੂਤਾਂ ਨਾਲ ਚੱਲਿਆ ll
ਹੋ,ਭੋਲ਼ਾ, ਗੌਰਾਂ ਨੂੰ, ਵਿਆਹੁਣ ਚੱਲਿਆ ll
ਜਦ, ਮੇਰੇ ਭੋਲ਼ੇ ਨੇ, ਲਾ ਲਈ ਭਸਮੀ l
ਹੋ, ਲਾ ਲਈ ਭਸਮੀ, ਹੋ, ਲਾ ਲਈ ਭਸਮੀ l
ਜਦ, ਮੇਰੇ ਭੋਲ਼ੇ ਨੇ, ਲਾ ਲਈ ਭਸਮੀ l
ਭੋਲ਼ੇ ਨੂੰ, ਜੋਗੀ ਵਾਲਾ, ਰੂਪ ਚੜ੍ਹਿਆ l
ਹੋ, ਭੋਲ਼ਾ, ਗੌਰਾਂ ਨੂੰ, ਵਿਆਹੁਣ,
ਜਦ, ਮੇਰੇ ਭੋਲ਼ੇ ਨੇ, ਬੰਨ੍ਹ ਲਈ ਜਟਾਵਾਂ l
ਹੋ, ਬੰਨ੍ਹ ਲਈ ਜਟਾਵਾਂ, ਹੋ, ਬੰਨ੍ਹ ਲਈ ਜਟਾਵਾਂl
ਜਦ, ਮੇਰੇ ਭੋਲ਼ੇ ਨੇ, ਬੰਨ੍ਹ ਲਈ ਜਟਾਵਾਂ l
ਜਟਾਵਾਂ, ਦੇ ਉੱਤੇ, ਸੋਹਣਾ ਚੰਦਾ ਜੜ੍ਹਿਆ l
ਹੋ, ਭੋਲ਼ਾ, ਗੌਰਾਂ ਨੂੰ, ਵਿਆਹੁਣ,
ਜਦ, ਮੇਰੇ ਭੋਲ਼ੇ ਨੇ, ਸੱਦ ਲਏ ਭੂਤ l
ਹੋ, ਸੱਦ ਲਏ ਭੂਤ, ਹੋ, ਸੱਦ ਲਏ ਭੂਤ l
ਜਦ, ਮੇਰੇ ਭੋਲ਼ੇ ਨੇ, ਸੱਦ ਲਏ ਭੂਤ l
ਭੂਤਾਂ ਦੇ, ਨਾਲ ਡੰਮਰੂ, ਡੰਮ ਡੰਮ ਵੱਜਿਆ l
ਹੋ,ਭੋਲ਼ਾ, ਗੌਰਾਂ ਨੂੰ, ਵਿਆਹੁਣ,
ਜਦ, ਮੇਰੇ ਭੋਲ਼ੇ ਆਏ, ਗੌਰਾਂ ਦੇ ਦਵਾਰੇ l
ਹੋ, ਗੌਰਾਂ ਦੇ ਦਵਾਰੇ, ਹੋ, ਗੌਰਾਂ ਦੇ ਦਵਾਰੇ l
ਜਦ, ਮੇਰੇ ਭੋਲ਼ੇ ਆਏ, ਗੌਰਾਂ ਦੇ ਦਵਾਰੇ l
ਚੰਦਰ, ਸ਼ੇਖਰ ਵਾਲਾ, ਸੋਹਣਾ ਰੂਪ ਧਰਿਆ l
ਹੋ,ਭੋਲ਼ਾ, ਗੌਰਾਂ ਨੂੰ, ਵਿਆਹੁਣ,
ਜਦ, ਮੇਰੇ ਭੋਲ਼ੇ ਨੇ, ਲੈ ਲਈਆਂ ਲਾਂਵਾਂ l
ਹੋ, ਲੈ ਲਈਆਂ ਲਾਂਵਾਂ, ਹੋ, ਲੈ ਲਈਆਂ ਲਾਂਵਾਂ l
ਜਦ, ਮੇਰੇ ਭੋਲ਼ੇ ਨੇ, ਲੈ ਲਈਆਂ ਲਾਂਵਾਂ l
ਲਾਂਵਾਂ, ਦੇ ਨਾਲ, ਸੋਹਣਾ ਜੋੜਾ ਸੱਜਿਆ l
ਹੋ, ਭੋਲ਼ਾ, ਗੌਰਾਂ ਨੂੰ, ਵਿਆਹੁਣ,
ਜਦ, ਮੇਰੀ ਗੌਰਾਂ ਦੀ, ਆ ਗਈ ਡੋਲੀ l
ਹੋ, ਆ ਗਈ ਡੋਲੀ, ਹੋ, ਆ ਗਈ ਡੋਲੀ l
ਜਦ, ਮੇਰੀ ਗੌਰਾਂ ਦੀ, ਆ ਗਈ ਡੋਲੀ l
ਘੂੰਘਟ, ਦੇ ਵਿੱਚੋਂ, ਸੋਹਣਾ ਚੰਨ ਚੜ੍ਹਿਆ l
ਹੋ, ਭੋਲ਼ਾ, ਗੌਰਾਂ ਨੂੰ, ਵਿਆਹੁਣ,
ਜਦ, ਮੇਰੀ ਗੌਰਾਂ ਨੂੰ, ਅੰਦਰ ਬਿਠਾਇਆ l
ਹੋ, ਅੰਦਰ ਬਿਠਾਇਆ, ਹੋ, ਅੰਦਰ ਬਿਠਾਇਆl
ਜਦ, ਮੇਰੀ ਗੌਰਾਂ ਨੂੰ, ਅੰਦਰ ਬਿਠਾਇਆ l
ਸੰਗਤਾਂ, ਦੇ ਨਾਲ, ਸਾਰਾ ਵੇਹੜਾ ਭਰਿਆ l
ਹੋ, ਭੋਲ਼ਾ, ਗੌਰਾਂ ਨੂੰ, ਵਿਆਹੁਣ,
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
भोला गौरा को ब्याहने चला
हो, भोला, गौरा को, ब्याहने चला ll
ब्याहने, चला, भूतों संग चला ll
हो, भोला, गौरा को, ब्याहने चला ll
जब, मेरे भोले ने, लगा ली भस्म l
हो, लगा ली भस्म, हो, लगा ली भस्म l
जब, मेरे भोले ने, लगा ली भस्म l
भोले को, जोगी वाला, रूप चढ़ा l
हो, भोला, गौरा को, ब्याहने...
जब, मेरे भोले ने, बाँध ली जटाएँ l
हो, बाँध ली जटाएँ, हो, बाँध ली जटाएँ l
जब, मेरे भोले ने, बाँध ली जटाएँ l
जटाओं के ऊपर, सुंदर चंदा जड़ा l
हो, भोला, गौरा को, ब्याहने...
जब, मेरे भोले ने, बुला लिए भूत l
हो, बुला लिए भूत, हो, बुला लिए भूत l
जब, मेरे भोले ने, बुला लिए भूत l
भूतों संग, डमरू, डम डम बजा l
हो, भोला, गौरा को, ब्याहने...
जब, मेरे भोले आए, गौरा के द्वारे l
हो, गौरा के द्वारे, हो, गौरा के द्वारे l
जब, मेरे भोले आए, गौरा के द्वारे l
चंद्रशेखर वाला, सुंदर रूप धरा l
हो, भोला, गौरा को, ब्याहने...
जब, मेरे भोले ने, ले लीं फेरे l
हो, ले लीं फेरे, हो, ले लीं फेरे l
जब, मेरे भोले ने, ले लीं फेरे l
फेरों संग, सुंदर जोड़ा सजा l
हो, भोला, गौरा को, ब्याहने...
जब, मेरी गौरा की, आ गई डोली l
हो, आ गई डोली, हो, आ गई डोली l
जब, मेरी गौरा की, आ गई डोली l
घूंघट के भीतर, सुंदर चंदा खिला l
हो, भोला, गौरा को, ब्याहने...
जब, मेरी गौरा को, अंदर बिठाया l
हो, अंदर बिठाया, हो, अंदर बिठाया l
जब, मेरी गौरा को, अंदर बिठाया l
संगतों के संग, सारा आंगन भरा l
हो, भोला, गौरा को, ब्याहने...
अपलोडर - अनिलराम मूर्ति भोपाल