नचणा जोगी नाल

ਸਾਰੇ ਭਗਤਾਂ ਚੌਂਕੀ ਲਾਈਂ ਬਾਬਾ ਪੌਣਾਹਾਰੀ ਦੀ ।
ਮੂਰਤੀ ਫ਼ੁੱਲਾਂ ਨਾਲ ਸਜਾਈ ਬਾਬਾ ਦੁੱਧਾਧਾਰੀ ਦੀ ॥
ਮੋਰ ਸਵਾਰੀ ਕਰਕੇ ਆਇਆ ॥ ਭਾਗ ਜਗਾਵਣ ਮੇਰੇ...
ਨੀ ਮੈਂ ਨੱਚਣਾ ( ਨੱਚਣਾ )
ਮੈਂ ਤਾਂ ਨੱਚਣਾ ਜੋਗੀ ਨਾਲ ਜੋਗੀ ਆਇਆ ਸਾਡੇ ਵੇਹੜੇ ॥

ਸਾਡੀ ਬੇੜੀ ਓਹਨੇ ਤਾਰੀ ਹੈ ਮਲਾਹ ਬਣਕੇ ।
ਰਾਹ ਸਵਰਗਾਂ ਦੇ ਪਾਇਆ ਸਾਡੀ ਬਾਂਹ ਫੜ੍ਹ ਕੇ ॥
ਜੋਗੀ ਮੇਰਾ ਬੜਾ ਦਇਆਲੂ ॥ ਤਾਰਦਾ ਡੁੱਬਿਓ ਬੇੜੇ...
ਨੀ ਮੈਂ ਨੱਚਣਾ ( ਨੱਚਣਾ )
ਮੈਂ ਤਾਂ ਨੱਚਣਾ ਜੋਗੀ ਨਾਲ ਜੋਗੀ ਆਇਆ...

ਮੈਨੂੰ ਬਾਬਾ ਦੁੱਧਾਧਾਰੀ ਨਾਲ ਪਿਆਰ ਹੋ ਗਿਆ
ਰਾਤੀ ਸੁਪਨੇ ਦੇ ਵਿੱਚ ਸੀ ਦੀਦਾਰ ਹੋ ਗਿਆ
ਦਿਓਟ ਗੁਫ਼ਾ ਦਾ ਵਾਸੀ ਵੱਸਿਆ ॥ ਰੋਮ ਰੋਮ ਵਿੱਚ ਮੇਰੇ...
ਨੀ ਮੈਂ ਨੱਚਣਾ ( ਨੱਚਣਾ )
ਮੈਂ ਤਾਂ ਨੱਚਣਾ ਜੋਗੀ ਨਾਲ ਜੋਗੀ ਆਇਆ...

ਸੀਸ ਜੋਗੀ ਦੇ ਜਟਾਵਾਂ ਸਿੰਗੀ ਸੋਨੇ ਰੰਗ ਦੀ ।
ਝੋਲੀ ਬਗ਼ਲ ਚ ਪਾਈ ਜੋ ਖ਼ੈਰਾਤਾਂ ਵੰਡਦੀ ॥
ਸੋਹਣੀ ਪੱਟੀ ਵਾਲਾ ਕਹਿੰਦਾ ॥ ਕਰਦਾ ਦੂਰ ਹਨ੍ਹੇਰੇ...
ਨੀ ਮੈਂ ਨੱਚਣਾ ( ਨੱਚਣਾ )
ਮੈਂ ਤਾਂ ਨੱਚਣਾ ਜੋਗੀ ਨਾਲ ਜੋਗੀ ਆਇਆ...

ਅਪਲੋਡਰ- ਅਨਿਲਰਾਮੂਰਤੀਭੋਪਾਲ


सारे भगतां चौकियां लाईं बाबा पौणाहारी दी
सारे भगतां चौकियां लाईं बाबा पौणाहारी दी।
मूरति फुल्लां नाल सजाई बाबा दुधाधारी दी॥
मोर सवारी करके आया॥ भाग जगावणे मेरे...
नी मैं नच्चणा ( नच्चणा )
मैं तां नच्चणा जोगी नाल जोगी आया साडे वेहड़े॥

साडी बेड़ी ओहने तारी है मल्लाह बणके।
राह स्वर्ग़ां दे पाया साडी बांह फड़੍ਹ के॥
जोगी मेरा बड़ा दयालु॥ तारदा डूब्यो बेड़े...
नी मैं नच्चणा ( नच्चणा )
मैं तां नच्चणा जोगी नाल जोगी आया...
मैनूं बाबा दुधाधारी नाल प्यार हो गया
राती सुपने दे विच सी दीदार हो गया
दिओट गुफ़ा दा वासी वस्स्या॥ रोम रोम विच मेरे...

नी मैं नच्चणा ( नच्चणा )
मैं तां नच्चणा जोगी नाल जोगी आया...
सीस जोगी दे जटावां सिंगी सोणे रंग दी।
झोली बग़ल च पाई जो ख़ैरातां वंडदी॥
सोहणी पट्टी वाला कहिंदा॥ करदा दूर हनेरे...
नी मैं नच्चणा ( नच्चणा )
मैं तां नच्चणा जोगी नाल जोगी आया...

अपलोडर- अनिलरामूर्मूर्तिभोपाल

download bhajan lyrics (12 downloads)