पा फेरा, पा फेरा इक वार जोगिया पा फेरा
पौणा तेरा दीदार, जोगिया पा फेरा…
पा फेरा-2 इक वार, जोगिया पा फेरा…
उड़ के तू इक वारी आजा,
करके मोर सवारी आजा।
करना तैनूं प्यार, जोगिया पा फेरा…
पा फेरा-2 इक वार, जोगिया पा फेरा…
दिन राती तेरी राहवां तक्कियां,
रो रो जोगिया सुज्ज़ गईआँ अखियां।
ऐवें ताहने बैठी मार, जोगिया पा फेरा…
पा फेरा-2 इक वार, जोगिया पा फेरा…
सहि न होवे तेरा विचोड़ा,
जिंद नूं लग गया ऐसा झोड़ा।
जियोंदियां नूं सानूं मार, जोगिया पा फेरा…
पा फेरा-2 इक वार, जोगिया पा फेरा…
तूं है झोली चिमटे वाला,
सारी दुनियां दा रखवाला।
साड़ी सारियां दी तेरे हाथ डोर, जोगिया पा फेरा…
पा फेरा-2 इक वार, जोगिया पा फेरा…
अपलोडर – अनिल राम मूर्ति भोपाल
ਪਾ ਫੇਰਾ, ਪਾ ਫੇਰਾ ਇੱਕ ਵਾਰ ਜੋਗੀਆ ਪਾ ਫੇਰਾ
ਪਾਉਣਾ ਤੇਰਾ ਦੀਦਾਰ, ਜੋਗੀਆ ਪਾ ਫੇਰਾ...
ਪਾ ਫੇਰਾ-2 ਇੱਕ ਵਾਰ, ਜੋਗੀਆ ਪਾ ਫੇਰਾ...
ਉੱਡ ਕੇ ਤੂੰ ਇੱਕ, ਵਾਰੀ ਆਜਾ,
ਕਰਕੇ ਮੋਰ ਸਵਾਰੀ ਆਜਾ ॥
ਕਰਨਾ ਤੈਨੂੰ ਪਿਆਰ, ਜੋਗੀਆ ਪਾ ਫੇਰਾ...
ਪਾ ਫੇਰਾ-2 ਇੱਕ ਵਾਰ, ਜੋਗੀਆ ਪਾ ਫੇਰਾ...
ਦਿਨ ਰਾਤੀ ਤੇਰੀ ਰਾਹਵਾਂ ਤੱਕੀਆਂ,
ਰੋ ਰੋ ਜੋਗੀਆ ਸੁੱਜ਼ ਗਈਆਂ ਅੱਖੀਆਂ ॥
ਐਵੇਂ ਤਾਹਨੇ ਬੈਠੀ ਮਾਰ, ਜੋਗੀਆ ਪਾ ਫੇਰਾ...
ਪਾ ਫੇਰਾ-2 ਇੱਕ ਵਾਰ, ਜੋਗੀਆ ਪਾ ਫੇਰਾ...
ਸਹਿ ਨਾ ਹੋਵੇ ਤੇਰਾ ਵਿਛੋੜਾ,
ਜਿੰਦ ਨੂੰ ਲੱਗ ਗਿਆ, ਐਸਾ ਝੋਰਾ ॥
ਜਿਓਂਦਿਆਂ ਨਾ, ਸਾਨੂੰ ਮਾਰ, ਜੋਗੀਆ ਪਾ ਫੇਰਾ...
ਪਾ ਫੇਰਾ-2 ਇੱਕ ਵਾਰ, ਜੋਗੀਆ ਪਾ ਫੇਰਾ...
ਤੂੰ ਹੈ ਝੋਲੀ ਚਿਮਟੇ ਵਾਲਾ,
ਸਾਰੀ ਦੁਨੀਆਂ ਦਾ ਰੱਖਵਾਲਾ ॥
ਸਾਡੀ ਸਾਰਿਆਂ ਦੀ ਤੇਰੇ ਹੱਥ ਡੋਰ, ਜੋਗੀਆ ਪਾ ਫੇਰਾ...
ਪਾ ਫੇਰਾ-2 ਇੱਕ ਵਾਰ, ਜੋਗੀਆ ਪਾ ਫੇਰਾ...
ਅਪਲੋਡਰ- ਅਨਿਲਰਾਮੂਰਤੀਭੋਪਾਲ