सानूं दरश दिखा बाबा पौणहारिया

सानूं दरश दिखा, बाबा पौणहारिया
अज्ज मेहरां बरसा, बाबा पौणहारिया

भोले शिव शंकर दा पाया वरदान तू,
सारी दुनियां दे विच हो गया महान तू।
चढ़े भक्तां नूं चाअ, बाबा पौणहारिया,
सानूं दरश दिखा, बाबा पौणहारिया,
अज्ज मेहरां बरसा, बाबा पौणहारिया...

पाली बन गौआं तू चराईआं बारां साल ने
कौतक सी खेड़े माता रतनां दे नाल ने।
शाह तलाइआं विच आ, बाबा पौणहारिया,
सानूं दरश दिखा, बाबा पौणहारिया,
अज्ज मेहरां बरसा, बाबा पौणहारिया...

दीद दीआं भूखियां ने संगतां प्यारीआं
आए ने भक्त दूरों खिच के तैयारियां।
रहे गुफ़ा नूं सजा, बाबा पौणहारिया,
सानूं दरश दिखा, बाबा पौणहारिया,
अज्ज मेहरां बरसा, बाबा पौणहारिया...

महिमा तेरी संगत च मानक सुना गया
खुशियां अज्ज सिवियां वी घर तेरे ला गया।
हुण देरियां ना ला, बाबा पौणहारिया,
सानूं दरश दिखा, बाबा पौणहारिया,
चढ़ मोर उत्ते आ, बाबा पौणहारिया,
अज्ज मेहरां बरसा, बाबा पौणहारिया...

अपलोडर – अनिलरामूरतीभोपाल



ਸਾਨੂੰ ਦਰਸ਼ ਦਿਖਾ, ਬਾਬਾ ਪੌਣਾਹਾਰੀਆ
ਅੱਜ ਮੇਹਰਾਂ ਬਰਸਾ, ਬਾਬਾ ਪੌਣਾਹਾਰੀਆ

ਭੋਲੇ ਸ਼ਿਵ ਸ਼ੰਕਰ ਦਾ ਪਾਇਆ ਵਰਦਾਨ ਤੂੰ,
ਸਾਰੀ ਦੁਨੀਆਂ ਦੇ ਵਿੱਚ ਹੋ ਗਿਆ ਮਹਾਨ ਤੂੰ ।
ਚੜ੍ਹੇ ਭਗਤਾਂ ਨੂੰ ਚਾਅ,  ਬਾਬਾ ਪੌਣਾਹਾਰੀਆ,
ਸਾਨੂੰ ਦਰਸ਼ ਦਿਖਾ,  ਬਾਬਾ ਪੌਣਾਹਾਰੀਆ,  
ਅੱਜ ਮੇਹਰਾਂ ਬਰਸਾ,  ਬਾਬਾ ਪੌਣਾਹਾਰੀਆ...

ਪਾਲੀ ਬਣ ਗਊਆਂ ਤੂੰ ਚਰਾਈਆਂ ਬਾਰਾਂ ਸਾਲ ਨੇ
ਕੌਤਕ ਸੀ ਖੇਡ਼ੇ ਮਾਤਾ ਰਤਨੋ ਦੇ ਨਾਲ ਨੇ ।
ਸ਼ਾਹ ਤਲਾਈਆਂ ਵਿੱਚ ਆ,  ਬਾਬਾ ਪੌਣਾਹਾਰੀਆ ,  
ਸਾਨੂੰ ਦਰਸ਼ ਦਿਖਾ,  ਬਾਬਾ ਪੌਣਾਹਾਰੀਆ ,  
ਅੱਜ ਮੇਹਰਾਂ ਬਰਸਾ,  ਬਾਬਾ ਪੌਣਾਹਾਰੀਆ...

ਦੀਦ ਦੀਆਂ ਭੁੱਖੀਆਂ ਨੇ ਸੰਗਤਾਂ ਪਿਆਰੀਆਂ
ਆਏ ਨੇ ਭਗਤ ਦੂਰੋਂ ਖਿੱਚ ਕੇ ਤਿਆਰੀਆਂ ।
ਰਹੇ ਗੁਫ਼ਾ ਨੂੰ ਸਜਾ,  ਬਾਬਾ ਪੌਣਾਹਾਰੀਆ ,  
ਸਾਨੂੰ ਦਰਸ਼ ਦਿਖਾ,  ਬਾਬਾ ਪੌਣਾਹਾਰੀਆ ,  
ਅੱਜ ਮੇਹਰਾਂ ਬਰਸਾ,  ਬਾਬਾ ਪੌਣਾਹਾਰੀਆ...

ਮਹਿਮਾ ਤੇਰੀ ਸੰਗਤ ਚ ਮਾਣਕ ਸੁਣਾ ਗਿਆ
ਖੁਸ਼ੀਆਂ ਅੱਜ ਸੀਵੀਆ ਵੀ ਘਰ ਤੇਰੇ ਲਾ ਗਿਆ ।
ਹੁਣ ਦੇਰੀਆਂ ਨਾ ਲਾ,  ਬਾਬਾ ਪੌਣਾਹਾਰੀਆ ,  
ਸਾਨੂੰ ਦਰਸ਼ ਦਿਖਾ,  ਬਾਬਾ ਪੌਣਾਹਾਰੀਆ ,  
ਚੜ੍ਹ ਮੋਰ ਉੱਤੇ ਆ,  ਬਾਬਾ ਪੌਣਾਹਾਰੀਆ,  
ਅੱਜ ਮੇਹਰਾਂ ਬਰਸਾ,  ਬਾਬਾ ਪੌਣਾਹਾਰੀਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (10 downloads)