श्यामा जब से आई है हाथ तेरे मुरली को गुमान हो गया।

श्यामा जब से आई है हाथ तेरे,
कि मुरली को गुमान हो गया।
ओ इसके कट गए चौरासी वाले घेरे,
कि मुरली को गुमान हो गया।

लकड़ी थी बांस की, कोई पूछता ना बात को।
तेरे हाथ लगी ये तो भूल गई औकात को।
ओ पेड़ और भी हैं जंगलों में वथेरे,
कि मुरली को गुमान हो गया...

सोने चांदी वाली कभी मुरली ना बजती।
तेरे हाथ आई श्यामा, बांस की भी सज गई।
ओ मीठे राग सुनाए हर वेले,
कि मुरली को गुमान हो गया...

तेरी मुरली वे श्यामा, सोने भी ना देती है।
घर में हरदम पुकारे लगाती रहती है।
ओ हमें मुरली की तरह रखती है पास पास,
कि मुरली को गुमान हो गया...

अपलोडर – अनिलरामूर्ति, भोपाल



ਸ਼ਿਆਮਾ ਜਦੋਂ ਦੀ ਆਈ ਏ ਹੱਥ ਤੇਰੇ,
ਕਿ ਮੁਰਲੀ ਨੂੰ ਗੁਮਾਨ ਹੋ ਗਿਆ ।
ਓ ਏਹਦੇ ਕੱਟ ਗਏ ਚੌਰਾਸੀ ਵਾਲੇ ਗੇੜੇ,
ਕਿ ਮੁਰਲੀ ਨੂੰ ਗੁਮਾਨ ਹੋ ਗਿਆ ।

ਲੱਕੜੀ ਸੀ ਬਾਂਸ ਦੀ, ਕੋਈ ਪੁੱਛਦਾ ਨਾ ਬਾਤ ਨੂੰ ।
ਤੇਰੇ ਹੱਥ ਲੱਗੀ ਏਹ ਤਾਂ ਭੁੱਲ ਗਈ ਔਕਾਤ ਨੂੰ ।
ਓ ਰੁੱਖ ਹੋਰ ਵੀ ਨੇ ਜੰਗਲਾਂ ਚ ਵਥੇਰੇ,
ਕਿ ਮੁਰਲੀ ਨੂੰ ਗੁਮਾਨ ਹੋ ਗਿਆ...

ਸੋਨੇ ਚਾਂਦੀ ਵਾਲੀ ਕਦੇ ਮੁਰਲੀ ਨਾ ਵੱਜਦੀ ।
ਤੇਰੇ ਹੱਥ ਆਈ ਸ਼ਿਆਮਾ ਬਾਂਸ ਦੀ ਵੀ ਸੱਜ ਗਈ ।
ਓ ਮਿੱਠੇ ਰਾਗ ਸੁਣਾਵੇ ਹਰ ਵੇਲੇ,
ਕਿ ਮੁਰਲੀ ਨੂੰ ਗੁਮਾਨ ਹੋ ਗਿਆ...

ਤੇਰੀ ਮੁਰਲੀ ਵੇ ਸ਼ਿਆਮਾ ਸੌਣ ਵੀ ਨਾ ਦੇਂਦੀ ਏ ।
ਘਰ ਵਿੱਚ ਹਰਦਮ ਪੁਆੜੇ ਪਾਉਂਦੀ ਰਹਿੰਦੀ ਏ ।
ਓ ਸਾਨੂੰ ਮੁਰਲੀ ਵਾਂਗ ਰੱਖ ਨੇੜੇ ਨੇੜੇ,
ਕਿ ਮੁਰਲੀ ਨੂੰ ਗੁਮਾਨ ਹੋ ਗਿਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी