जिहदे सिर ते सुनहरी बाल जोगी निका जेहा

भगतां ने इक मंदिर बनाया, मंदिर बनाया सोहणा ।
जद मंदिर दे अंदर देखिया, रूप बड़ा मनमोहणा ।
नी एह सिंगियां वाला कौन... (जोगी निका जेहा)
जीहदे सिर ते सुनहरी वाल... (जोगी निका जेहा)
जेहड़ा मां रतनो दा लाल... (जोगी निका जेहा)
जेहड़ा मोर सवारी करदा... (जोगी निका जेहा)

भगतां ने इक मंदिर बनाया, मंदिर बनाया सोहणा ।
जद मंदिर दे अंदर देखिया, रूप बड़ा मनमोहणा ।
नी एह झोलियां वाला कौन... (जोगी निका जेहा)
जीहदे सिर ते सुनहरी वाल...

भगतां ने इक मंदिर बनाया, मंदिर बनाया सोहणा ।
जद मंदिर दे अंदर देखिया, रूप बड़ा मनमोहणा ।
नी एह चिमटे वाला कौन... (जोगी निका जेहा)
जीहदे सिर ते सुनहरी वाल...

भगतां ने इक मंदिर बनाया, मंदिर बनाया सोहणा ।
जद मंदिर दे अंदर देखिया, रूप बड़ा मनमोहणा ।
नी एह धूणे वाला कौन... (जोगी निका जेहा)
जीहदे सिर ते सुनहरी वाल...

भगतां ने इक मंदिर बनाया, मंदिर बनाया सोहणा ।
जद मंदिर दे अंदर देखिया, रूप बड़ा मनमोहणा ।
नी जेहदी ठुमक ठुमक है चाल... (जोगी निका जेहा)
जीहदे सिर ते सुनहरी वाल...

भगतां ने इक मंदिर बनाया, मंदिर बनाया सोहणा ।
जद मंदिर दे अंदर देखिया, रूप बड़ा मनमोहणा ।
नी एह पऊआं वाला कौन... (जोगी निका जेहा)
जीहदे सिर ते सुनहरी वाल...

भगतां ने इक मंदिर बनाया, मंदिर बनाया सोहणा ।
जद मंदिर दे अंदर देखिया, रूप बड़ा मनमोहणा ।
नी एह रोटां वाला कौन... (जोगी निका जेहा)
जीहदे सिर ते सुनहरी वाल...

अपलोडर - अनिलरामूर्तीभोपाल

ਭਗਤਾਂ ਨੇ ਇੱਕ ਮੰਦਿਰ ਬਣਾਇਆ, ਮੰਦਿਰ ਬਣਾਇਆ ਸੋਹਣਾ ।
ਜਦ ਮੰਦਿਰ ਦੇ ਅੰਦਰ ਦੇਖਿਆ, ਰੂਪ ਬੜਾ ਮਨਮੋਹਣਾ ।
ਨੀ ਏਹ ਸਿੰਗੀਆਂ ਵਾਲਾ ਕੌਣ...( ਜੋਗੀ ਨਿੱਕਾ ਜੇਹਾ )
ਜੀਹਦੇ ਸਿਰ ਤੇ ਸੁਨਹਿਰੀ ਵਾਲ਼...( ਜੋਗੀ ਨਿੱਕਾ ਜੇਹਾ )
ਜੇਹੜਾ ਮਾਂ ਰਤਨੋ ਦਾ ਲਾਲ...( ਜੋਗੀ ਨਿੱਕਾ ਜੇਹਾ )
ਜੇਹੜਾ ਮੋਰ ਸਵਾਰੀ ਕਰਦਾ...( ਜੋਗੀ ਨਿੱਕਾ ਜੇਹਾ )

ਭਗਤਾਂ ਨੇ ਇੱਕ ਮੰਦਿਰ ਬਣਾਇਆ, ਮੰਦਿਰ ਬਣਾਇਆ ਸੋਹਣਾ ।
ਜਦ ਮੰਦਿਰ ਦੇ ਅੰਦਰ ਦੇਖਿਆ, ਰੂਪ ਬੜਾ ਮਨਮੋਹਣਾ ।
ਨੀ ਏਹ ਝੋਲੀਆਂ ਵਾਲਾ ਕੌਣ...( ਜੋਗੀ ਨਿੱਕਾ ਜੇਹਾ )
ਜੀਹਦੇ ਸਿਰ ਤੇ ਸੁਨਹਿਰੀ ਵਾਲ਼...

ਭਗਤਾਂ ਨੇ ਇੱਕ ਮੰਦਿਰ ਬਣਾਇਆ, ਮੰਦਿਰ ਬਣਾਇਆ ਸੋਹਣਾ ।
ਜਦ ਮੰਦਿਰ ਦੇ ਅੰਦਰ ਦੇਖਿਆ, ਰੂਪ ਬੜਾ ਮਨਮੋਹਣਾ ।
ਨੀ ਏਹ ਚਿਮਟੇ ਵਾਲਾ ਕੌਣ...( ਜੋਗੀ ਨਿੱਕਾ ਜੇਹਾ )
ਜੀਹਦੇ ਸਿਰ ਤੇ ਸੁਨਹਿਰੀ ਵਾਲ਼...

ਭਗਤਾਂ ਨੇ ਇੱਕ ਮੰਦਿਰ ਬਣਾਇਆ, ਮੰਦਿਰ ਬਣਾਇਆ ਸੋਹਣਾ ।
ਜਦ ਮੰਦਿਰ ਦੇ ਅੰਦਰ ਦੇਖਿਆ, ਰੂਪ ਬੜਾ ਮਨਮੋਹਣਾ ।
ਨੀ ਏਹ ਧੂਣੇ ਵਾਲਾ ਕੌਣ...( ਜੋਗੀ ਨਿੱਕਾ ਜੇਹਾ )
ਜੀਹਦੇ ਸਿਰ ਤੇ ਸੁਨਹਿਰੀ ਵਾਲ਼...

ਭਗਤਾਂ ਨੇ ਇੱਕ ਮੰਦਿਰ ਬਣਾਇਆ, ਮੰਦਿਰ ਬਣਾਇਆ ਸੋਹਣਾ ।
ਜਦ ਮੰਦਿਰ ਦੇ ਅੰਦਰ ਦੇਖਿਆ, ਰੂਪ ਬੜਾ ਮਨਮੋਹਣਾ ।
ਨੀ ਜੇਹਦੀ ਠੁਮਕ ਠੁਮਕ ਹੈ ਚਾਲ...( ਜੋਗੀ ਨਿੱਕਾ ਜੇਹਾ )
ਜੀਹਦੇ ਸਿਰ ਤੇ ਸੁਨਹਿਰੀ ਵਾਲ਼...

ਭਗਤਾਂ ਨੇ ਇੱਕ ਮੰਦਿਰ ਬਣਾਇਆ, ਮੰਦਿਰ ਬਣਾਇਆ ਸੋਹਣਾ ।
ਜਦ ਮੰਦਿਰ ਦੇ ਅੰਦਰ ਦੇਖਿਆ, ਰੂਪ ਬੜਾ ਮਨਮੋਹਣਾ ।
ਨੀ ਏਹ ਪਊਆਂ ਵਾਲਾ ਕੌਣ...( ਜੋਗੀ ਨਿੱਕਾ ਜੇਹਾ )
ਜੀਹਦੇ ਸਿਰ ਤੇ ਸੁਨਹਿਰੀ ਵਾਲ਼...

ਭਗਤਾਂ ਨੇ ਇੱਕ ਮੰਦਿਰ ਬਣਾਇਆ, ਮੰਦਿਰ ਬਣਾਇਆ ਸੋਹਣਾ ।
ਜਦ ਮੰਦਿਰ ਦੇ ਅੰਦਰ ਦੇਖਿਆ, ਰੂਪ ਬੜਾ ਮਨਮੋਹਣਾ ।
ਨੀ ਏਹ ਰੋਟਾਂ ਵਾਲਾ ਕੌਣ...( ਜੋਗੀ ਨਿੱਕਾ ਜੇਹਾ )
ਜੀਹਦੇ ਸਿਰ ਤੇ ਸੁਨਹਿਰੀ ਵਾਲ਼...

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (11 downloads)