नी मैं प्यार गुरां दे नाल पा लेया

नी मैं प्यार गुरां दे नाल पा लिया, लोकीं मैन्नूं कहिण कमली ।
नी मैं चित्त हरि चरणां च ला लिया, लोकीं मैन्नूं कहिण कमली ।
नी मैं प्यार गुरां दे नाल पा लिया...

महल चुबारे मेरे मन नूं ना भाउंदे ।
नी मैं कखां दी कुल्ली चों रब्ब पा लाया, लोकीं मैन्नूं कहिण कमली ।
नी मैं प्यार गुरां दे नाल पा लिया...

सूट ते साड़ी मेरे मन नूं ना भाउंदे ।
नी मैं भगवां चोला पा लिया, लोकीं मैन्नूं कहिण कमली ।
नी मैं प्यार गुरां दे नाल पा लिया...

गहिणे ते गट्टे मेरे मन नूं ना भाउंदे ।
नी मैं नाम दा गहिणा पा लिया, लोकीं मैन्नूं कहिण कमली ।
नी मैं प्यार गुरां दे नाल पा लिया...

रिश्ते ते नाते मेरे मन नूं ना भाउंदे ।
नी मैं संगतां नूं अपना बना लिया, लोकीं मैन्नूं कहिण कमली ।
नी मैं प्यार गुरां दे नाल पा लिया...

पलंग निवारी मेरे मन नूं ना भाउंदे ।
नी मैं भुंझे ही आसण ला लिया, लोकीं मैन्नूं कहिण कमली ।
नी मैं प्यार गुरां दे नाल पा लिया...

दुनियां दे रंग मेरे मन नूं ना भाउंदे ।
नी मैं अंदरों ही दर्शन पा लिया, लोकीं मैन्नूं कहिण कमली ।
नी मैं प्यार गुरां दे नाल पा लिया...

अपलोडर - अनिलरामूर्तीभोपाल


ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾ ਲਿਆ, ਲੋਕੀਂ ਮੈਨੂੰ ਕਹਿਣ ਕਮਲੀ ।
ਨੀ ਮੈਂ ਚਿੱਤ ਹਰਿ ਚਰਨਾਂ ਚ ਲਾ ਲਿਆ, ਲੋਕੀਂ ਮੈਨੂੰ ਕਹਿਣ ਕਮਲੀ ।
ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾ ਲਿਆ...

ਮਹਿਲ ਚੁਬਾਰੇ ਮੇਰੇ ਮਨ ਨੂੰ ਨਾ ਭਾਉਂਦੇ ।
ਨੀ ਮੈਂ ਕੱਖਾਂ ਦੀ ਕੁੱਲੀ ਚੋਂ ਰੱਬ ਪਾ ਲਾਇਆ, ਲੋਕੀਂ ਮੈਨੂੰ ਕਹਿਣ ਕਮਲੀ ।
ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾ ਲਿਆ...

ਸੂਟ ਤੇ ਸਾੜੀ ਮੇਰੇ ਮਨ ਨੂੰ ਨਾ ਭਾਉਂਦੇ ।
ਨੀ ਮੈਂ ਭਗਵਾਂ ਚੋਲਾ ਪਾ ਲਿਆ, ਲੋਕੀਂ ਮੈਨੂੰ ਕਹਿਣ ਕਮਲੀ ।
ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾ ਲਿਆ...

ਗਹਿਣੇ ਤੇ ਗੱਟੇ ਮੇਰੇ ਮਨ ਨੂੰ ਨਾ ਭਾਉਂਦੇ ।
ਨੀ ਮੈਂ ਨਾਮ ਦਾ ਗਹਿਣਾ ਪਾ ਲਿਆ, ਲੋਕੀਂ ਮੈਨੂੰ ਕਹਿਣ ਕਮਲੀ ।
ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾ ਲਿਆ...

ਰਿਸ਼ਤੇ ਤੇ ਨਾਤੇ ਮੇਰੇ ਮਨ ਨੂੰ ਨਾ ਭਾਉਂਦੇ ।
ਨੀ ਮੈਂ ਸੰਗਤਾਂ ਨੂੰ ਆਪਣਾ ਬਣਾ ਲਿਆ, ਲੋਕੀਂ ਮੈਨੂੰ ਕਹਿਣ ਕਮਲੀ ।
ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾ ਲਿਆ...

ਪਲੰਘ ਨਿਵਾਰੀ ਮੇਰੇ ਮਨ ਨੂੰ ਨਾ ਭਾਉਂਦੇ ।
ਨੀ ਮੈਂ ਭੁੰਜੇ ਹੀ ਆਸਣ ਲਾ ਲਿਆ, ਲੋਕੀਂ ਮੈਨੂੰ ਕਹਿਣ ਕਮਲੀ ।
ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾ ਲਿਆ...

ਦੁਨੀਆਂ ਦੇ ਰੰਗ ਮੇਰੇ ਮਨ ਨੂੰ ਨਾ ਭਾਉਂਦੇ ।
ਨੀ ਮੈਂ ਅੰਦਰੋਂ ਹੀ ਦਰਸ਼ਨ ਪਾ ਲਿਆ, ਲੋਕੀਂ ਮੈਨੂੰ ਕਹਿਣ ਕਮਲੀ ।
ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾ ਲਿਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (15 downloads)