ਸਤਿਗੁਰੂ ਤੇਰੀ ਬਾਣੀ ਕਮਾਲ ਕਰ ਗਈ ।
सतिगुरू तेरी बाणी कमाल कर गई।
सानूं पथरां नूं ढाल के निहाल कर गई।
सतिगुरू तेरी बाणी कमाल कर गई...
तेरे मिठे मिठे बोल कन्नां विच घुल्ल गए।
पंछी उड्डदे खलो गए ने उड़ान भूल गए।
मै तां घर घर विच जा के एहो गल कही।
सतिगुरू तेरी बाणी कमाल कर गई...
मैनूं लभ्बी नहींओं होर किते था गुरां जेही।
ओहदे चरणां दी धूल मठे उत्ते ला लई।
मै तां गुरां दे सहारे बस उड्डदी पई।
सतिगुरू तेरी बाणी कमाल कर गई...
गुरू चरणां दे विच प्यारी गंगा वग्गदी।
मेरे मन विच गुरुआं दी जोत जग्गदी।
पी के नाम वाला जाम मैनूं होश ना रही।
सतिगुरू तेरी बाणी कमाल कर गई...
जिन्हां सतिगुरां दे उत्ते डोरां सुत्तियां।
ओहना भगतां ने बडियां ही मौजां लुट्टियां।
साधू संतां ने सारियां ने एहो गल कही।
सतिगुरू तेरी बाणी कमाल कर गई...
अपलोडर – अनिलरामूर्ति भोपाल
ਸਤਿਗੁਰੂ ਤੇਰੀ ਬਾਣੀ ਕਮਾਲ ਕਰ ਗਈ ।
ਸਾਨੂੰ ਪੱਥਰਾਂ ਨੂੰ ਢਾਲ ਕੇ ਨਿਹਾਲ ਕਰ ਗਈ ।
ਸਤਿਗੁਰੂ ਤੇਰੀ ਬਾਣੀ ਕਮਾਲ ਕਰ ਗਈ...
ਤੇਰੇ ਮਿੱਠੇ ਮਿੱਠੇ ਬੋਲ ਕੰਨਾਂ ਵਿੱਚ ਘੁੱਲ੍ਹ ਗਏ ।
ਪੰਛੀ ਉੱਡਦੇ ਖ਼ਲੋ ਗਏ ਨੇ ਉਡ਼ਾਨ ਭੁੱਲ ਗਏ ।
ਮੈਂ ਤਾਂ ਘਰ ਘਰ ਵਿੱਚ ਜਾ ਕੇ ਏਹੋ ਗੱਲ ਕਹੀ ।
ਸਤਿਗੁਰੂ ਤੇਰੀ ਬਾਣੀ ਕਮਾਲ ਕਰ ਗਈ...
ਮੈਨੂੰ ਲੱਭੀ ਨਹੀਂਓਂ ਹੋਰ ਕਿਤੇ ਥਾਂ ਗੁਰਾਂ ਜੇਹੀ ।
ਓਹਦੇ ਚਰਣਾਂ ਦੀ ਧੂਲ ਮੱਥੇ ਉੱਤੇ ਲਾ ਲਈ ।
ਮੈਂ ਤਾਂ ਗੁਰਾਂ ਦੇ ਸਹਾਰੇ ਬਸ ਉੱਡਦੀ ਪਈ ।
ਸਤਿਗੁਰੂ ਤੇਰੀ ਬਾਣੀ ਕਮਾਲ ਕਰ ਗਈ...
ਗੁਰੂ ਚਰਣਾਂ ਦੇ ਵਿੱਚ ਪਿਆਰੀ ਗੰਗਾ ਵੱਗਦੀ ।
ਮੇਰੇ ਮਨ ਵਿੱਚ ਗੁਰੂਆਂ ਦੀ ਜੋਤ ਜੱਗਦੀ ।
ਪੀ ਕੇ ਨਾਮ ਵਾਲਾ ਜ਼ਾਮ ਮੈਨੂੰ ਹੋਸ਼ ਨਾ ਰਹੀ ।
ਸਤਿਗੁਰੂ ਤੇਰੀ ਬਾਣੀ ਕਮਾਲ ਕਰ ਗਈ...
ਜਿਹਨਾਂ ਸਤਿ ਗੁਰਾਂ ਦੇ ਉੱਤੇ ਡੋਰਾਂ ਸੁੱਟੀਆਂ ।
ਓਹਨਾਂ ਭਗਤਾਂ ਨੇ ਬੜੀਆਂ ਹੀ ਮੌਜ਼ਾਂ ਲੁੱਟੀਆਂ ।
ਸਾਧੂ ਸੰਤਾਂ ਨੇ ਸਾਰਿਆਂ ਨੇ ਏਹੋ ਗੱਲ ਕਹੀ ।
ਸਤਿਗੁਰੂ ਤੇਰੀ ਬਾਣੀ ਕਮਾਲ ਕਰ ਗਈ...
ਅਪਲੋਡਰ- ਅਨਿਲਰਾਮੂਰਤੀਭੋਪਾਲ