योगी ठुमक ठुमक के आया है,
मेरा योगी कुंडलों वाला है।
मेरा योगी कुंडलों वाला है
योगी ठुमक ठुमक के...
ना हाथी है ना घोड़ा है,
ओह तो मोर सवारी आया है,
मेरा योगी कुंडलों वाला है।
योगी ठुमक ठुमक के...
ना माला है ना हार है,
ओह तो सिंगी पा के आया है।
मेरा योगी कुंडलों वाला है।
योगी ठुमक ठुमक के...
ना धोती है ना कुर्ता है,
ओह तो भगवां पा के आया है।
मेरा योगी कुंडलों वाला है।
योगी ठुमक ठुमक के...
ना ढोलक है ना छैना है,
ओह तो हाथ में चिमटा लियाया है।
मेरा योगी कुंडलों वाला है।
योगी ठुमक ठुमक के...
ना जूती है ना चप्पल है,
ओह पैरों में खड़ावां पा के आया है।
मेरा योगी कुंडलों वाला है।
योगी ठुमक ठुमक के...
ना हलवा है ना पूरी है,
ओह तो रोटों का भोग लगाता है।
मेरा योगी कुंडलों वाला है।
योगी ठुमक ठुमक के...
अपलोडर – अनिलरामूर्ति भोपाल
ਜੋਗੀ ਠੁਮਕ ਠੁਮਕ ਕੇ ਆਇਆ ਹੈ,
ਮੇਰਾ ਜੋਗੀ ਕੁੰਡਲਾਂ ਵਾਲਾ ਹੈ ।
ਮੇਰਾ ਜੋਗੀ ਕੁੰਡਲਾਂ ਵਾਲਾ ਹੈ
ਜੋਗੀ ਠੁਮਕ ਠੁਮਕ ਕੇ...
ਨਾ ਹਾਥੀ ਹੈ ਨਾ ਘੋੜਾ ਹੈ,
ਓਹ ਤਾਂ ਮੋਰ ਸਵਾਰੀ ਆਇਆ ਹੈ,
ਮੇਰਾ ਜੋਗੀ ਕੁੰਡਲਾਂ ਵਾਲਾ ਹੈ ।
ਜੋਗੀ ਠੁਮਕ ਠੁਮਕ ਕੇ...
ਨਾ ਮਾਲਾ ਹੈ ਨਾ ਹਾਰ ਹੈ,
ਓਹ ਤਾਂ ਸਿੰਗੀ ਪਾ ਕੇ ਆਇਆ ਹੈ ।
ਮੇਰਾ ਜੋਗੀ ਕੁੰਡਲਾਂ ਵਾਲਾ ਹੈ ।
ਜੋਗੀ ਠੁਮਕ ਠੁਮਕ ਕੇ...
ਨਾ ਧੋਤੀ ਹੈ ਨਾ ਕੁੜਤਾ ਹੈ,
ਓਹ ਤਾਂ ਭਗਵਾਂ ਪਾ ਕੇ ਆਇਆ ਹੈ ।
ਮੇਰਾ ਜੋਗੀ ਕੁੰਡਲਾਂ ਵਾਲਾ ਹੈ ।
ਜੋਗੀ ਠੁਮਕ ਠੁਮਕ ਕੇ...
ਨਾ ਢੋਲਕ ਹੈ ਨਾ ਛੈਣਾ ਹੈ,
ਓਹ ਤਾਂ ਹੱਥ ਵਿੱਚ ਚਿਮਟਾ ਲਿਆਇਆ ਹੈ ।
ਮੇਰਾ ਜੋਗੀ ਕੁੰਡਲਾਂ ਵਾਲਾ ਹੈ ।
ਜੋਗੀ ਠੁਮਕ ਠੁਮਕ ਕੇ...
ਨਾ ਜੁੱਤੀ ਹੈ ਨਾ ਚੱਪਲ ਹੈ,
ਓਹ ਪੈਰੀਂ ਖੜ੍ਹਾਵਾਂ ਪਾ ਕੇ ਆਇਆ ਹੈ ।
ਮੇਰਾ ਜੋਗੀ ਕੁੰਡਲਾਂ ਵਾਲਾ ਹੈ ।
ਜੋਗੀ ਠੁਮਕ ਠੁਮਕ ਕੇ...
ਨਾ ਹਲਵਾ ਹੈ ਨਾ ਪੂਰੀ ਹੈ,
ਓਹ ਤਾਂ ਰੋਟਾਂ ਦਾ ਭੋਗ ਲਗਾਉਂਦਾ ਹੈ ।
ਮੇਰਾ ਜੋਗੀ ਕੁੰਡਲਾਂ ਵਾਲਾ ਹੈ ।
ਜੋਗੀ ਠੁਮਕ ਠੁਮਕ ਕੇ...
ਅਪਲੋਡਰ- ਅਨਿਲਰਾਮੂਰਤੀਭੋਪਾਲ